ਪੰਜਾਬ ਦੇ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ 21 ਅਤੇ 22 ਸਿਤੰਬਰ ਨੂੰ 2 ਦੀਨੀ ਕਿਸਾਨ ਮੇਲਾ ਲਗਾਇਆ ਗਿਆ | ਜੀਸਦੇ ਵਿਚ ਕਈ ਵੱਡੀ ਕੰਪਨੀਆਂ ਨੇ ਭਾਗ ਲੀਤਾ | ਜਿਸ ਵਿਚ ਟਾਇਰ ਨਿਰਮਾਤਾ ਕੰਪਨੀ ਐਮ ਆਰ ਐਫ ਵੀ ਸ਼ਾਮਲ ਸਨ | ਐਮ ਆਰ ਐਫ ਭਾਰਤ ਦੀ ਸਬਤੋ ਵੱਡੀ ਟਾਇਰ ਨਿਰਮਾਤਾ ਕੰਪਨੀ ਹੈਂ | ਜੋ ਕਈ ਕਿਸਮਾਂ ਦੇ ਟਾਇਰ ਬਣਾਉਂਦੀ ਹੈ | ਮੇਲੇ ਵਿਚ ਐਮ ਆਰ ਐਫ ਕੰਪਨੀ ਨੇ ਸ਼ਕਤੀ - ਐਚਆਰ ਐਲਯੂਜੀ ਟਾਇਰ ,6 ਸਾਲ ਦੀ ਗਾਰੰਟੀ ਦੇ ਨਾਲ ਲਾਂਚ ਕੀਤਾ ਜਿਸ ਦੀ ਬਾਜ਼ਾਰ ਵਿਚ ਕੀਮਤ 48 ,000 ਹੈ | ਮੇਲੇ ਵਿਚ ਆਏ ਅੰਗਹਾਵਧੂ ਕਿਸਾਨਾਂ ਨੇ ਐਮ ਆਰ ਐਫ ਦੇ ਟਾਇਰ ਪ੍ਰਤੀ ਆਪਣਾ ਰੁਝਾਨ ਜ਼ਾਹਰ ਕੀਤਾ ਅਤੇ ਟਾਇਰਾਂ ਦੇ ਬਾਰੇ ਚ ਜਾਨਣ ਦੀ ਉਤਸੁਕਤਾ ਜਤਾਈ , ਉਸ ਤੋਂ ਬਾਦ ਕਿਸਾਨਾਂ ਦੀ ਉਤਸੁਕਤਾ ਨੂੰ ਦੇਖਦੇ ਹੋਏ ਐਮ ਆਰ ਐਫ ਕੰਪਨੀ ਦੇ ਪ੍ਰਣਾਏ ਮਾਥੁਰ ( ਰੀਜਨਲ ਮੈਨੇਜਰ ) ਅਤੇ ਜੇਮਸ ਹਾਂਡੀ ਕੇ. ਆਰ. .(ਸੀਨੀਅਰ ਮੈਨੇਜਰ - ਫਾਰਮ ਉਤਪਾਦ ) ਨੇ ਕੰਪਨੀ ਦੇ ਸਾਰੇ ਕਿਸਮ ਦੇ ਟਾਇਰਾਂ ਦੇ ਬਾਰੇ ਦੱਸਦਿਆਂ ਹੋਏ ਕਿਸਾਨਾਂ ਨੂੰ ਦਸਿਆ ਕਿ ਕਿਹੜਾ ਟਾਇਰ ਕਿਸ ਕਿਸਮ ਦੀ ਖੇਤੀਬਾੜੀ ਦੇ ਕੰਮ ਲਈ ਚੰਗਾ ਹੈ | ਐਮ ਆਰ ਐਫ ਕੰਪਨੀ ਦਾ ਟਾਇਰ ਵਰਤਣ ਨਾਲ ਉਨਹਾਂ ਨੂੰ ਕੀ - ਕੀ ਲਾਭ ਹੋ ਸਕਦਾ ਹੈਂ | ਉਸ ਦੌਰਾਨ ਐਮ ਆਰ ਐਫ ਕੰਪਨੀ ਦੇ ਹੋਰ ਵੀ ਲੋਕੀ ਓਥੈ ਮੌਜੂਦ ਸਨ ਜੋ ਕਿ ਵੱਡੀ ਗਿਣਤੀ ਵਿਚ ਸਟਾਲ ਤੇ ਆਏ ਕਿਸਾਨਾਂ ਨੂੰ ਕੰਪਨੀ ਦੇ ਟਾਇਰ ਦੇ ਬਾਰੇ ਦਸ ਰਹੇ ਸੀ |
ਐਮ ਆਰ ਐਫ ਕੰਪਨੀ ਮਾਲਵਾਹਕ ਟਾਇਰ , ਟਰੈਕਟਰ ਅਤੇ ਕ੍ਰਿਸ਼ੀ ਮਸ਼ੀਨਰੀ ਵਿਚ ਲੱਗਣ ਵਾਲੇ ਟਾਇਰਾਂ ਦੇ ਨਾਲ ਹੀ ਯਾਤਰੀ ਵਾਹਨ ਵਿਚ ਲੱਗਣ ਵਾਲੇ ਟਾਇਰਾਂ ਨੂੰ ਵੀ ਬਣਾਉਂਦੀ ਹੈ | ਵਾਹਨਾਂ ਤੇ ਅੱਗੇ ਲੱਗਣ ਵਾਲੇ ਟਾਇਰਾਂ ਵਿਚ ਇਸ ਕੰਪਨੀ ਦੇ ਸ਼ਕਤੀ ਲਾਈਫ , ਸ਼ਕਤੀ ਸੁਪਰ ਅਤੇ ਸ਼ਕਤੀ ਲਾਈਫ ਪਲੱਸ 3 ਪ੍ਰਕਾਰ ਦੇ ਟਾਇਰ ਹੈ | ਜਿਸ ਦੇ ਵਿਚ ਸ਼ਕਤੀ ਲਾਈਫ ਪਲੱਸ ਖੇਤ ਦੀ ਵਾਹੀ ਲਈ ਹੁੰਦਾ ਹੈਂ ਅਤੇ ਸ਼ਕਤੀ ਸੁਪਰ ਮਾਲਵਾਹਕ ਵਾਹਨ ਲਈ ਹੈ | ਐਮ ਆਰ ਐਫ ਕੰਪਨੀ ਦੇ ਟਾਇਰ ਮਜਬੂਤ ਹੋਣ ਦੇ ਨਾਲ ਹੀ ਟਿਕਾਊ ਵੀ ਹਨ ਅਤੇ ਸਸਤੀ ਕੀਮਤ ਵਿਚ ਸਾਰੇ ਬਾਜਾਰਾਂ ਵਿਚ ਉਪਲਬਧ ਹਨ |
Summary in English: Farmers expressed confidence in the MRA at the farmers' fair