ਪੰਜਾਬ ਦੇ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ 21 ਅਤੇ 22 ਸਿਤੰਬਰ ਨੂੰ 2 ਦੀਨੀ ਕਿਸਾਨ ਮੇਲਾ ਲਗਾਇਆ ਗਿਆ। ਜਿਸਦੇ ਵਿਚ ਕ੍ਰਿਸ਼ੀ ਔਜ਼ਾਰ ਅਤੇ ਕੀਟਨਾਸ਼ਕ ਬਣਾਂਨ ਵਾਲੀ ਕਈ ਸਾਰੀ ਕੰਪਨੀਆਂ ਸ਼ਾਮਲ ਹੋਇਆ | ਇਸ ਦੇ ਨਾਲ ਹੀ ਇਸ ਮੇਲੇ ਵਿਚ ਭਾਰੀ ਮਾਤਰਾ ਵਿਚ ਕਿਸਾਨਾਂ ਦੀ ਭੀੜ ਵੇਖਣ ਨੂੰ ਮਿਲੀ | ਇਸੀ ਦੌਰਾਨ ਕਿਸਾਨਾਂ ਨੇ ਕ੍ਰਿਸ਼ੀ ਔਜ਼ਾਰ ਅਤੇ ਕੀਟਨਾਸ਼ਕਾਂ ਦੇ ਬਾਰੇ ਵਿਚ ਜਾਨਣ ਦੇ ਨਾਲ ਹੀ ਕੀਟਨਾਸ਼ਕ ਅਤੇ ਕ੍ਰਿਸ਼ੀ ਔਜ਼ਾਰ ਬਣਾਉਨ ਵਾਲੀ ਕੰਪਨੀਆਂ ਦੇ ਬਾਰੇ ਚ ਵੀ ਜਾਣਿਆ | ਮੇਲੇ ਵਿਚ ਜਿਥੇ ਟਾਇਰ ਨਿਰਮਾਤਾ ਕੰਪਨੀ ਐਮ ਆਰ ਐਫ ਨੇ ' ਸ਼ਕਤੀ - ਉਪਚਾਰ ਐਲਯੂਜ਼ੀ ਲਾਂਚ ਕੀਤਾ ਤੇ ਉੱਥੇ ਹੀ ਮਹਿੰਦਰਾ ਕੰਪਨੀ ਨੇ ' ਟੋਏ ਟ੍ਰੈਕਟਰ ਲਾਂਚ ਕੀਤਾ | ਜਿਥੇ ਮੇਲੇ ਵਿਚ ਆਏ ਕਿਸਾਨਾਂ ਦੇ ਬਚਿਆ ਨੇ ਬੈਠ ਕੇ ਅਨੰਦ ਲੀਤਾ | ਇਸੀ ਦੋਰਾਨ ਉਥੇ ਕ੍ਰਿਸ਼ੀ ਜਾਗਰਣ ਦੀ ਟੀਮ ਵੀ ਮੇਲੇ ਵਿਚ ਸ਼ਾਮਲ ਸੀ
ਕ੍ਰਿਸ਼ੀ ਜਾਗਰਣ ਦੀ ਟੀਮ ਤੋਂ ,ਕ੍ਰਿਸ਼ੀ ਔਜ਼ਾਰ ਅਤੇ ਕੀਟਨਾਸ਼ਕ ਬਣਾਉਣ ਵਾਲੀ ਕੰਪਨੀਆਂ ਦੇ ਨਾਲ ਹੀ ਬਹੁਤ ਸਾਰੇ ਅੰਗਹਾਵਧੂ ਕਿਸਾਨਾਂ ਨੇ ਵੀ ਗੱਲ ਬਾਤ ਕੀਤੀ ਅਤੇ ਕ੍ਰਿਸ਼ੀ ਜਾਗਰਣ ਦੇ ਬਾਰੇ ਵਿਚ ਜਾਨੀਆ | ਉੱਥੇ ਕ੍ਰਿਸ਼ੀ ਜਾਗਰਣ ਦੀ ਟੀਮ ਨਾਲ ਮਿਲੇ ਕਈ ਸਾਰੇ ਕਿਸਾਨ ਇਦਾ ਸੀ ਜੋ ਕ੍ਰਿਸ਼ੀ ਜਾਗਰਣ ਦੇ ਬਾਰੇ ਚ ਪਹਿਲਾ ਤੋਂ ਹੀ ਜਾਣਦੇ ਸੀ | ਕ੍ਰਿਸ਼ੀ ਜਾਗਰਣ ਦੀ ਟੀਮ ਤੋਂ ਕ੍ਰਿਸ਼ੀ ਔਜ਼ਾਰ ਬਣਾਉਣ ਵਾਲੀ ਕੰਪਨੀਆਂ ਨਾਲ ਗੱਲ - ਬਾਤ ਕੀਤੀ ਉਹ ਮਹਿੰਦਰਾ ਕੰਸਟ੍ਰਕਸ਼ਨ , ਐਮ ਆਰ ਐਫ , ਲੇਮਕੇਨ, ਐਸਕਾਰਟ ਟ੍ਰੈਕਟਰ , ਸੋਨਾਲੀਕਾ ਟ੍ਰੈਕਟਰ , ਸਵਰਾਜ ਟ੍ਰੈਕਟਰ ਬੀਸੀਐਸ ਇੰਡੀਆ, ਲੈਂਡ ਫੋਰਸ ਉਮੀਆਂ ਅਤੇ ਹੋੜਾ ਆਦਿ ਸਨ | ਤੇ ਉੱਥੇ ਹੀ ਕੀਟਨਾਸ਼ਕ ਉਤਪਾਦ ਬਣਾਉਣ ਵਾਲੀ ਐਫ ਐਮ ਸੀ, ਸਿੰਜੈਂਟਾਂ,ਕ੍ਰਿਸਟਲ ਕ੍ਰਾਪ ਪ੍ਰੋਟੈਕਸ਼ਨ,ਰੇਲਿਸ ਇੰਡੀਆ ਲਿਮਿਟਿਡ, ਯਾਰਾ ਫਟਿਲਾਈਜਰ,ਬਾਯਰ ਇੰਡੀਆ ਲਿਮਿਟਿਡ,ਅਤੇ ਮੋਬਿਲ ਆਦਿ ਕੰਪਨੀਆਂ ਸਨ |
Summary in English: Farmers fair joins agricultural production companies