ਅੱਜ ਦੇ ਸਮੇਂ ਤੇ ਕੋਈ ਵੀ ਚੀਜ ਸ਼ੁੱਧ ਨਹੀ ਰਹੀ ਪਾਵੇ ਉਹ ਦੁੱਧ ਹੋਵੇ ਜਾਂ ਸਬਜ਼ੀਆਂ | ਹਰ ਚੀਜ ਵਿਚ ਮਿਲਾਵਟ ਵੇਖਣ ਨੂੰ ਮਿਲ ਰਹੀ ਹੈ ਹੁਣ ਅਸੀ ਇਸ ਮਿਲਾਵਟ ਨੂੰ ਰੋਕ ਤੇ ਨੀ ਸਕਦੇ ਪਰ ਕੁਝ ਹੱਦ ਤਕ ਅਸੀ ਸ਼ੁੱਧ ਚੀਜ਼ਾਂ ਦਾ ਸੇਵਨ ਤਾ ਕਰ ਹੀ ਸਕਦੇ ਹਾ | ਜੀਦਾ ਕੀ ਇਹੋ ਜੀ ਸਬਜ਼ੀਆਂ ਦਾ ਇਸਤੇਮਾਲ ਕਰੋ ਜਿਸ ਨੂੰ ਤੁਸੀ ਆਸਾਨੀ ਨਾਲ ਘਰ ਦੀ ਬਾਲਕੋਨੀ ਜਾ ਛੱਤ ਦੇ ਗਮਲੇ ਵਿਚ ਉਗਾ ਸਕਦੇ ਹੋ ਅਤੇ ਆਪਣੇ ਪਰਿਵਾਰ ਨੂੰ ਸੇਹਤਮੰਦ ਅਤੇ ਤੰਦਰੁਸਤ ਬਣਾ ਸਕਦੇ ਹੋ | ਚਲੋ ਜਾਣਦੇ ਹਾ ਇਹੋ ਜੀ ਕੁਝ ਸਬਜ਼ੀਆਂ ਦੇ ਬਾਰੇ ਜਿਨਾ ਦੀ ਖੇਤੀ ਤੁਸੀ ਗਮਲੋ ਵਿਚ ਕਰ ਕੇ ਲਾਭ ਉਠਾ ਸਕਦੇ ਹੋ |
ਬੈਂਗਣ (Brinjal )
ਬੈਂਗਣ ਇਹੋ ਜੀ ਸਬਜ਼ੀਆਂ ਵਿਚ ਸ਼ਾਮਿਲ ਹੈ ਜਿਸ ਨੂੰ ਤੁਸੀ ਆਸਾਨੀ ਨਾਲ ਗਮਲੋ ਦੇ ਵਿਚ ਉਗਾ ਸਕਦੇ ਹੋ | ਲੇਕਿਨ ਇਹ ਸਬਜੀ ਨੂੰ ਉਗਾਂਦੇ ਵਕਤ ਇਸ ਗਲ ਦਾ ਧਿਆਨ ਰੱਖਣਾ ਜਰੂਰੀ ਹੈ ਕਿ ਇਹਦੇ ਵਿਚ ਕੀੜੇ ਨਾ ਲੱਗਣ , ਕਿਉਂਕਿ ਬੈਂਗਣ ਨੂੰ ਕੀੜੇ ਬਹੁਤ ਜਲਦੀ ਆਪਣਾ ਸ਼ਿਕਾਰ ਬਣਾ ਲੈਂਦੇ ਹੈਂ ਇਸ ਲਈ ਇਹਨੂੰ ਉਗਾਂਦੇ ਵਕਤ ਧਿਆਨ ਰੱਖੋ ਅਤੇ ਵਕਤ - ਵਕਤ ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਰਹੋ
ਕੱਦੂ (Pumpkin)
ਕੱਦੂ ਇਕ ਇਹੋ ਜੀ ਸਬਜੀ ਹੈ ਜੋ ਸਾਡੀ ਸਿਹਤ ਲਈ ਕਾਫੀ ਲਾਭਕਾਰੀ ਹੁੰਦੀ ਹੈ | ਇਹ ਜਿਆਦਾਤਰ ਗਾਰਮਿਯੋ ਦੇ ਮੌਸਮ ਵਿਚ ਉਗਾਈ ਜਾਂਦੀ ਹੈ ਇਸ ਸਬਜੀ ਨੂੰ ਵੀ ਤੁਸੀ ਆਸਾਨੀ ਨਾਲ ਆਪਣੇ ਘਰ ਵਿਚ ਉਗਾ ਕੇ ਇਹਦੇ ਸੁਆਦ ਦਾ ਲਾਭ ਉਠਾ ਸਕਦੇ ਹੋ
ਫਲੀਆਂ (Beans)
ਫਲੀਆਂ ਇਕ ਇਹੋ ਜੀ ਸਬਜੀ ਹੈ ਜਿਜ ਨੂੰ ਅਸੀ ਆਸਾਨੀ ਨਾਲ ਘਰ ਵਿਚ ਉਗਾ ਸਕਦੇ ਹਾ | ਇਹਨੂੰ ਉਗਾਣ ਲਈ ਜਿਆਦਾ ਜਗਾਹ ਦੀ ਲੋੜ ਨੀ ਪੈਂਦੀ , ਇਹ ਕਟ ਜਗਾਹ ਤੇ ਵੀ ਆਸਾਨੀ ਨਾਲ ਉਗਾਈ ਜਾ ਸਕਦੀ ਹੈ | ਜੇ ਤੁਸੀ ਵੀ ਘਰ ਵਿਚ ਫਲੀਆਂ ਉਗਾਣਾ ਚਾਉਂਦੇ ਹੋ ਤੇ ਤੁਸੀ ਇਹ ਸਬਜੀ ਨੂੰ ਗਰਮਿਯੋ ਵਿਚ ਜੂਨ ਅਤੇ ਜੁਲਾਈ ਦੇ ਮਹੀਨੇ ਵਿਚ ਇਹਦੇ ਬੀਜੋ ਨੂੰ ਬੀਜ ਸਕਦੇ ਹੋ |
ਖੀਰੇ (Cucumber)
ਮੋਟੇ ਤੋਂ ਲੇਕਰ ਪਤਲੇ ਤਕ ਹਰ ਕੋਈ ਇਨਸਾਨ ਆਪਣੇ ਭੋਜਨ ਵਿਚ ਖੀਰੇ ਨੂੰ ਸ਼ਾਮਲ ਕਰਦੇ ਹਨ | ਕਿਉਂਕਿ ਖੀਰਾ ਆਪਣੇ ਸੁਆਦ ਦੇ ਨਾਲ ਸਾਡੀ ਸਿਹਤ ਨੂੰ ਵੀ ਫਿਟ ਰਖਣ ਨੂੰ ਕਾਫੀ ਲਾਭਕਾਰੀ ਸਬਜੀ ਹੈ | ਲੋਕੀ ਇਸਨੁ ਸਲਾਦ ਦੇ ਰੂਪ ਵਿਚ ਖਾਣਾ ਪਸੰਦ ਕਰਦੇ ਹਨ | |ਤੁਸੀ ਖੀਰੇ ਨੂੰ ਵੀ ਆਸਾਨੀ ਨਾਲ ਗਮਲੇ ਜਾ ਕੰਟੇਨਰ ਵਿਚ ਉਗਾ ਸਕਦੇ ਹੋ | ਇਹ ਕਟ ਜਗਾਹ ਤੇ ਉਗਾਈ ਜਾ ਸਕਦੀ ਹੈ | ਇਸਨੁ ਜਿਆਦਾ ਪਾਣੀ ਦੀ ਮਾਤਰਾ ਦੀ ਲੋੜ ਹੁੰਦੀ ਹੈ |
ਹਰੀ ਮਿਰਚ (Green chilli)
ਘਰ ਦੀ ਮਿਰਚ ਦਾ ਸੁਆਦ ਅਲਗ ਹੀ ਹੁੰਦਾ ਹੈ ਤੁਸੀ ਹਰੀ ਮਿਰਚ ਦਾ ਪੌਦਾ ਆਸਾਨੀ ਨਾਲ ਆਪਣੇ ਘਰ ਦੇ ਗਮਲੇ ਵਿਚ ਉਗਾ ਸਕਦੇ ਹੋ ਇਸ ਵਿਚ ਕੁਛ ਹੀ ਦੀਨਾ ਬਾਦ ਫਲ ਆਣੇ ਸ਼ੁਰੂ ਹੋ ਜਾਂਦੇ ਹੈ ਇਸ ਨੂੰ ਤੁਸੀ ਆਸਾਨੀ ਨਾਲ ਕਿਸੀ ਵੀ ਮਹੀਨੇ ਉਗਾ ਸਕਦੇ ਹੋ |
Summary in English: These delicious vegetables planted on the roof of the house