1. Home
  2. ਖਬਰਾਂ

1 ਲੱਖ ਦੇ ਬਦਲੇ ਮਿਲਣਗੇ 1.23 ਲੱਖ ਰੁਪਏ, ਇਨ੍ਹਾਂ ਬੈਂਕਾਂ ਵਿਚ ਕਰੋ ਨਿਵੇਸ਼

ਜੇਕਰ ਤੁਸੀ ਵਧੀਆ ਨਿਵੇਸ਼ ਦੇ ਨਾਲ ਸੁਰੱਖਿਅਤ ਭਵਿੱਖ ਚਾਹੁੰਦੇ ਹੋ , ਤਾਂ ਇਸ ਦੇ ਲਈ ਫਿਕਸਡ ਡਿਪਾਜ਼ਿਟ (Fixed Deposits)ਇਕ ਵਧੀਆ ਵਿਕਲਪ ਹੈ ।

Pavneet Singh
Pavneet Singh
Fixed Deposit

Fixed Deposit

ਜੇਕਰ ਤੁਸੀ ਵਧੀਆ ਨਿਵੇਸ਼ ਦੇ ਨਾਲ ਸੁਰੱਖਿਅਤ ਭਵਿੱਖ ਚਾਹੁੰਦੇ ਹੋ , ਤਾਂ ਇਸ ਦੇ ਲਈ ਫਿਕਸਡ ਡਿਪਾਜ਼ਿਟ (Fixed Deposits)ਇਕ ਵਧੀਆ ਵਿਕਲਪ ਹੈ । ਤੁਹਾਡੀ ਸਹੂਲਤ ਦੇ ਅਨੁਸਾਰ ਅਤੇ ਤੁਹਾਡੇ ਸੁਰੱਖਿਅਤ ਭਵਿੱਖ ਨੂੰ ਨਜ਼ਰ ਰੱਖਦੇ ਹੋਏ ਅੱਸੀ ਤੁਹਾਨੂੰ ਕੁਝ ਅਜਿਹੇ ਬੈਂਕਾਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ , ਜੋ ਤਿੰਨ ਸਾਲ ਦੀ FD ਤੇ 7% ਤਕ ਦਾ ਵਿਆਜ ਦਿੰਦੀ ਹੈ ।

ਸੂਰਯੋਦਯ ਸਮਾਲ ਫਾਇਨਾਂਸ ਬੈਂਕ(Suryoday Small Finance Bank)

ਸੂਰਯੋਦਯ ਸਮਾਲ ਫਾਇਨਾਂਸ ਬੈਂਕ ਨੂੰ ਸਭਤੋਂ ਵਧੀਆ ਵਿਆਜ ਦੇਣ ਵਾਲਾ ਬੈਂਕਾਂ (Interest Paying Bank)ਵਿੱਚੋ ਗਿੰਨੀਆਂ ਜਾਂਦਾ ਹੈ । ਇਸ ਬੈਂਕ ਵਿਚ ਤਿੰਨ ਸਾਲ ਦੀ FD ਤੇ 7% ਵਿਆਜ (7% Interest On Three Year FD) ਦੇ ਦਰ ਤੋਂ ਗਾਹਕ ਨੂੰ ਵਿਆਜ ਮਿਲਦਾ ਹੈ । ਇਸ ਦਾ ਮਤਲਬ ਜੇਕਰ ਤਿੰਨ ਸਾਲ ਦੇ ਲਈ 1 ਲੱਖ ਰੁਪਏ ਦੀ FD ਕਰਦੇ ਹੋ , ਤਾਂ ਤੁਹਾਨੂੰ ਘਟ ਤੋਂ ਘਟ 1.23 ਲੱਖ ਰੁਪਏ ਰਿਟਰਨ ਪ੍ਰਾਪਤ ਹੋਵੇਗਾ ।

ਆਰਬੀਐਲ ਬੈਂਕ (RBL Bank)

ਆਰਬੀਐਲ ਬੈਂਕ ਦੀ ਗੱਲ ਕਰੀਏ ,ਤਾਂ ਇਸ ਬੈਂਕ ਵਿਚ ਤਿੰਨ ਸਾਲ ਦੀ FD ਤੇ 6.50% ਦੇ ਦਰ ਤੋਂ ਵਿਆਜ ਮਿਲਦਾ ਹੈ । ਜੇਕਰ ਤੁਸੀ ਇਸ ਬੈਂਕ ਵਿਚ ਆਪਣਾ 1 ਲੱਖ ਰੁਪਏ ਦੀ FD ਕਰਵਾਉਂਦੇ ਹੋ , ਤਾਂ ਇਸ ਵਿਚ ਤੁਹਾਨੂੰ ਲਗਭਗ 1.21 ਲੱਖ ਰੁਪਏ ਪ੍ਰਾਪਤ ਹੋਵੇਗਾ ।

ਯੈੱਸ ਬੈਂਕ (Yes Bank)

ਇਹ ਬੈਂਕ ਵਿਚ ਤਿੰਨ ਸਾਲ ਦੀ FD ਤੇ 6.25 % ਦੇ ਦਰ ਤੋਂ ਵਿਆਜ ਮਿਲਦਾ ਹੈ । ਇਸ ਬੈਂਕ ਵਿਚ ਜੇਕਰ ਤੁਸੀ ਤਿੰਨ ਸਾਲ ਦੇ ਲਈ 1 ਲੱਖ ਰੁਪਏ ਦੀ FD ਕਰਦੇ ਹੋ , ਤਾਂ ਐਫਡੀ ਦਾ ਸਮਾਂ ਪੂਰਾ ਹੋਣ ਤੇ ਲਗਭਗ 1.20 ਲੱਖ ਰੁਪਏ ਵਾਪਸ ਮਿਲਣਗੇ ।

ਇੰਡਸਇੰਡ ਬੈਂਕ (IndusInd Bank)

ਇੰਡਸਇੰਡ ਬੈਂਕ ਤਿੰਨ ਸਾਲ ਦੀ FD ਤੇ 6% ਦੇ ਦਰ ਤੇ ਵਿਆਜ ਦਿੰਦਾ ਹੈ । ਜੇਕਰ ਤੁਸੀ ਇਸ ਬੈਂਕ ਦੇ ਨਾਲ 1 ਲੱਖ ਰੁਪਏ ਦਾ FD ਵਿਚ ਨਿਵੇਸ਼ ਕਰਦੇ ਹੋ , ਤਾਂ ਇਹ ਤਿੰਨ ਸਾਲ ਵਿਚ ਵਧਕੇ ਲਗਭਗ 1.19 ਲੱਖ ਰੁਪਏ ਹੋ ਜਾਵੇਗਾ ।

ਸੀਨੀਅਰ ਨਾਗਰਿਕ ਨੂੰ ਮਿਲਦਾ ਹੈ ਵੱਧ ਵਿਆਜ (Senior Citizens Get Higher Interest Rates)

ਇਸ ਦੇ ਇਲਾਵਾ ਇਕ ਜਰੂਰੀ ਜਾਣਕਾਰੀ ਤੁਹਾਡੇ ਲਈ ਹੈ । ਜੇਕਰ ਤੁਸੀ ਐਫਡੀ ਆਪਣੇ ਘਰ ਦੇ ਬੁਜੁਰਗ ਵਿਅਕਤੀ ਦੇ ਲਈ ਕਰਦੇ ਹੋ , ਤਾਂ ਸਾਰੇ ਬੈਂਕਾਂ ਦੀ ਜਾਣਕਾਰੀ ਵਿਚ ਦੱਸਿਆ ਗਿਆ ਵਿਆਜ ਹੀ ਮਿਲੇਗਾ ।

ਇਹ ਵੀ ਪੜ੍ਹੋ : Manifesto 2022: ਸਮਾਜਵਾਦੀ ਪਾਰਟੀ ਨੇ ਕਿੱਤੇ ਕਈ ਵੱਡੇ ਐਲਾਨ !

Summary in English: 1.23 lakh in return for 1 lakh, invest in these banks

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News