1. Home
  2. ਖਬਰਾਂ

ਮਹਿੰਦਰਾ ਐਂਡ ਮਹਿੰਦਰਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਸਾਲ ਮਨਾਇਆ

ਪਹਿਲੇ ਸਿੱਖ ਧਾਰਮਿਕ ਆਗੂ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਮੌਕੇ ਦੇਸ਼ ਭਰ ਵਿੱਚ ਉਤਸ਼ਾਹ ਦਾ ਮਾਹੌਲ ਸੀ। ਇਸ ਦੌਰਾਨ ਭਾਰਤ ਦੇ ਨੰਬਰ ਇਕ ਟਰੈਕਟਰ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਦੇ ਕਰਮਚਾਰੀਆਂ ਨੇ ਵੀ ਪ੍ਰਕਾਸ਼ ਪਰਵ ਨੂੰ ਵਿਸ਼ੇਸ਼ ਟੰਗ ਨਾਲ ਮਨਾਇਆ। ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਮੁੰਬਈ ਫਾਰਮ ਡਵੀਜ਼ਨ ਦੇ ਕਰਮਚਾਰੀਆਂ ਨੇ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗਏ ਅਤੇ ਲੰਗਰ ਵਿੱਚ ਸੇਵਾ ਕੀਤੀ। ਇਸ ਦੇ ਨਾਲ ਹੀ ਕੰਪਨੀ ਨੇ ਅਰਜੁਨ ਅਲਟਰਾ 605 ਡੀਆਈ ਟਰੈਕਟਰ ਵੀ ਗੁਰੂਘਰ ਵਿਚ ਭੇਟ ਕੀਤੇ।

KJ Staff
KJ Staff
mahindra

ਪਹਿਲੇ ਸਿੱਖ ਧਾਰਮਿਕ ਆਗੂ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਮੌਕੇ ਦੇਸ਼ ਭਰ ਵਿੱਚ ਉਤਸ਼ਾਹ ਦਾ ਮਾਹੌਲ ਸੀ। ਇਸ ਦੌਰਾਨ ਭਾਰਤ ਦੇ ਨੰਬਰ ਇਕ ਟਰੈਕਟਰ ਨਿਰਮਾਤਾ ਮਹਿੰਦਰਾ ਐਂਡ  ਮਹਿੰਦਰਾ ਦੇ ਕਰਮਚਾਰੀਆਂ ਨੇ ਵੀ ਪ੍ਰਕਾਸ਼ ਪਰਵ ਨੂੰ ਵਿਸ਼ੇਸ਼ ਟੰਗ ਨਾਲ ਮਨਾਇਆ। ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਮੁੰਬਈ ਫਾਰਮ ਡਵੀਜ਼ਨ ਦੇ ਕਰਮਚਾਰੀਆਂ ਨੇ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗਏ ਅਤੇ ਲੰਗਰ ਵਿੱਚ ਸੇਵਾ ਕੀਤੀ। ਇਸ ਦੇ ਨਾਲ ਹੀ ਕੰਪਨੀ ਨੇ ਅਰਜੁਨ ਅਲਟਰਾ 605 ਡੀਆਈ ਟਰੈਕਟਰ ਵੀ ਗੁਰੂਘਰ ਵਿਚ ਭੇਟ ਕੀਤੇ|

ਇਸ ਮੌਕੇ ਤੇ ਨੈਸ਼ਨਲ ਸੇਲਜ਼ ਹੈੱਡ ਐਮ ਐਂਡ ਐਮ ਲਿਮਟਿਡ ਫਾਰਮ ਡਵੀਜ਼ਨ ਸੁਨੀਲ ਜੌਹਨਸਨ ਨੇ ਕਿਹਾ ਕਿ "ਫਾਇਨੇਸ਼ਿਯਲ ਗੋਲਸ   ਦੇ ਨਾਲ ਨਾਲ ਕੰਪਨੀ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਦੀ ਹੈ।" ਉਨ੍ਹਾਂ ਨੇ ਕਿਹਾ ਕਿ "ਬਾਬਾ ਗੁਰੂ ਨਾਨਕ ਦੇਵ ਜੀ ਵੀ ਇੱਕ ਕਿਸਾਨ ਸਨ। ਅਤੇ ਉਹ ਖੇਤੀਬਾੜੀ ਨੂੰ ਪਸੰਦ ਕਰਦੇ ਸਨ। ਸਾਡੀ ਕੰਪਨੀ ਵੀ ਕਿਸਾਨਾਂ ਲਈ ਕੰਮ ਕਰਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਿੱਖਣ ਅਤੇ ਉੱਨਤ ਖੇਤੀ ਕਰਨ" ਤਾਂ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਲੀ ਨੇ ਕਿਹਾ ਕਿ "ਬਿਨਾਂ ਸ਼ੱਕ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਕੰਪਨੀ ਕਿਸਾਨਾਂ ਦੀ ਸੱਚੀ ਮਿੱਤਰ ਹੈ। ਇਸੇ ਲਈ ਕੰਪਨੀ ਦੀਆਂ ਸਾਰੀਆਂ ਖੇਤੀਬਾੜੀ ਮਸ਼ੀਨਾਂ ਸਾਲਾਂ ਤੋਂ ਪਹਿਲੇ ਨੰਬਰ 'ਤੇ ਰਹੀਆਂ ਹਨ।"

 

Summary in English: Mahindra & Mahindra celebrates Sri Guru Nanak Dev Ji's 550th Lighting Year

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters