10 ਮਿੰਟਾਂ ਵਿੱਚ ਖਾਣ ਲਈ ਤਿਆਰ ਹੋ ਜਾਂਦੇ ਹਨ ਇਹ ਚੌਲ
ਇਨ੍ਹਾਂ ਚੌਲਾਂ ਤੋਂ ਬਣੇ ਸਨੈਕਸ ਨਾਲ ਨਹੀਂ ਹੁੰਦਾ ਮੋਟਾਪਾ
ਚੌਲਾਂ ਵਿੱਚ ਫਾਈਬਰ ਅਤੇ ਪ੍ਰੋਟੀਨ ਦੀ ਵਾਧੂ ਮਾਤਰਾ
ਇਨ੍ਹਾਂ ਚੌਲਾਂ ਤੋਂ ਬਣੇ ਕੇਕ ਅਤੇ ਪੈਨਕੇਕ ਵੀ ਹਨ ਮਸ਼ਹੂਰ
ਰਵਾਇਤੀ ਪਕਵਾਨਾਂ ਦੇ ਤੌਰ 'ਤੇ ਵੀ ਬਣਾਏ ਜਾਂਦੇ ਹਨ ਇਹ ਚੌਲ
ਜਾਦੂਈ ਚੌਲਾਂ ਨੂੰ ਦਹੀਂ, ਗੁੜ, ਕੇਲੇ, ਕਰੀਮ ਨਾਲ ਖਾਣ ਲਈ ਪਰੋਸੋ
ਭਾਰਤ ਦੇ ਅਸਾਮ ਸੂਬੇ ਦੀ ਅਨੋਖੀ ਤੇ ਪ੍ਰਸਿੱਧ ਚੌਲਾਂ ਦੀ ਕਿਸਮ
ਜਾਦੂਈ ਚੌਲਾਂ ਨੂੰ ਕੋਮਲ ਅਤੇ ਬੋਕਾ ਸੌਲ ਵੀ ਕਿਹਾ ਜਾਂਦਾ ਹੈ
ਅਗਸਤ 2018 ਵਿੱਚ ਜਾਦੂਈ ਚੌਲਾਂ ਨੂੰ ਮਿਲਿਆ ਜੀਆਈ ਟੈਗ