1. Home
  2. ਖਬਰਾਂ

ਹੁਣ 634 ਰੁਪਏ 'ਚ ਖਰੀਦੋ LPG ਕੰਪੋਜ਼ਿਟ ਗੈਸ ਸਿਲੰਡਰ, ਪੜ੍ਹੋ ਪੂਰੀ ਖਬਰ

ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation) ਨੇ ਗ੍ਰਾਹਕਾਂ ਦੇ ਲਈ ਇਕ ਨਵੇਂ ਪ੍ਰਕਾਰ ਦਾ LPG ਸਿਲੰਡਰ ਲਾਂਚ ਕਿੱਤਾ ਹੈ । ਜਿਸਨੂੰ ਐਲਪੀਜੀ ਕੰਪੋਜਿਟ ਸਿਲੰਡਰ (LPG Composite Cylinder) ਕਿਹਾ ਜਾਂਦਾ ਹੈ ।

Pavneet Singh
Pavneet Singh
Composite Gas Cylinder

Composite Gas Cylinder

ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation) ਨੇ ਗ੍ਰਾਹਕਾਂ ਦੇ ਲਈ ਇਕ ਨਵੇਂ ਪ੍ਰਕਾਰ ਦਾ LPG ਸਿਲੰਡਰ ਲਾਂਚ ਕਿੱਤਾ ਹੈ । ਜਿਸਨੂੰ ਐਲਪੀਜੀ ਕੰਪੋਜਿਟ ਸਿਲੰਡਰ (LPG Composite Cylinder) ਕਿਹਾ ਜਾਂਦਾ ਹੈ । ਇਸਦੇ ਕਈ ਫਾਇਦੇ ਹਨ , ਕਿਓਂਕਿ ਇਹ ਇਨ੍ਹਾਂ ਭਾਰੀ ਵੀ ਨਹੀਂ ਹੈ ਅਤੇ ਇਸ ਨੂੰ ਜੰਗ ਵੀ ਨਹੀਂ ਲਗਦਾ ਹੈ । ਤਾਂ ਆਓ ਜਾਣਦੇ ਹਾਂ ਇਸ ਦੀ ਪੂਰੀ ਜਾਣਕਾਰੀ -

ਐਲਪੀਜੀ ਕੰਪੋਜਿਟ ਸਿਲੰਡਰ ਕਿਸ ਤੋਂ ਬੰਨਿਆ ਹੈ ? (What is LPG Composite Cylinder made of?)
LPG Composite ਸਿਲੰਡਰ ਤਿੰਨ ਪੱਧਰਾਂ ਵਿੱਚ ਬਣਾਇਆ ਜਾਂਦਾ ਹੈ । ਜਿਸ ਵਿੱਚ ਪਹਿਲਾਂ ਅੰਦਰ ਉੱਚ ਘਣਤਾ ਪੋਲੀਥੀਨ (HDPI) ਦੀ ਇਕ ਪਰਤ ਹੁੰਦੀ ਹੈ । ਇਹ ਅੰਦਰਲੀ ਪਰਤ ਨੂੰ ਪੌਲੀਮਰਾਂ ਤੋਂ ਬਣੇ ਫਾਈਬਰਗਲਾਸ ਨਾਲ ਕੋਟ ਹੁੰਦੀ ਹੈ । ਬਾਹਰਲਾ ਪੱਧਰ ਵੀ (HDPI) ਤੋਂ ਬਣਿਆ ਹੁੰਦਾ ਹੈ । ਇਨ੍ਹਾਂ ਸਲੈਂਡਰਾਂ ਨੂੰ ਪੂਰੀ ਸੁਰੱਖਿਅਤ ਦੇ ਨਾਲ ਬਣਾਇਆ ਜਾਂਦਾ ਹੈ ।

ਐਲਪੀਜੀ ਕੰਪੋਜਿਟ ਸਿਲੰਡਰ ਸਟੀਲ ਤੋਂ ਬਣਿਆ ਹੁੰਦਾ ਹੈ । ਸੰਖੇਪ ਸਿਲੰਡਰ ਦੇ ਮੁਕਾਬਲੇ ਵਿੱਚ ਇਹ ਭਾਰੀ ਹੁੰਦਾ ਹੈ । ਇਸ ਸੰਖੇਪ ਸਿਲੰਡਰ ਵਿੱਚ ਵੀ ਕਈ ਵਿਸ਼ੇਸ਼ਤਾਵਾਂ ਹਨ , ਜੋ ਕਿ ਇੱਕ ਨਿਯਮਤ ਸਟੀਲ ਸਿਲੰਡਰ ਨਾਲੋਂ ਬਹੁਤ ਵਧੀਆ ਹੈ ।

 

ਕੰਪੋਜਿਟ ਸਿਲੰਡਰ ਦੀ ਵਿਸ਼ਤਾਵਾਂ (Features of Composite Cylinder)

  • ਕੰਪੋਜਿਟ ਸਿਲੰਡਰ ਦਾ ਭਾਰ 5 ਕਿੱਲੋ ਅਤੇ 10 ਕਿੱਲੋ ਹੈ ।

  • ਇਹ ਸਿਲੰਡਰ ਪਾਰਦਰਸ਼ੀ ਹੈ ਜਿਸ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਿਲੰਡਰ ਵਿੱਚ ਕਿੰਨੀ ਗੈਸ ਬਚੀ ਹੈ।

  • ਇਹ ਖਪਤਕਾਰਾਂ ਨੂੰ ਗੈਸ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਅਗਲੀ ਰੀਫਿਲ ਦੀ ਯੋਜਨਾ ਬਣਾਉਣ ਵਿੱਚ ਮਦਦ ਕਰੇਗਾ।

  • ਕੰਪੋਜਿਟ ਸਿਲੰਡਰ ਵਿੱਚ ਜੰਗ ਨਹੀਂ ਲਗਦਾ ਹੈ ਅਤੇ ਸਭਤੋਂ ਵਧਿਆ ਗੱਲ ਇਹ ਹੈ ਕੀ ਇਹ ਖਰਾਬ ਨਹੀਂ ਹੁੰਦਾ ਹੈ ਜਿਸ ਤੋਂ ਇਹ ਸੁਰੱਖਿਅਤ ਹੋ ਜਾਂਦਾ ਹੈ।

  • ਇਸ ਸਿਲੰਡਰ ਨੂੰ ਆਧੁਨਿਕ ਰਸੋਈ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ।

कम्पोज़िट सिलेंडर कहां उपलब्ध है? (Where are Composite Cylinders Available?)

अहमदाबाद, अजमेर, इलाहाबाद, बेंगलुरु, भुवनेश्वर, चंडीगढ़, चेन्नई, कोयंबटूर, दार्जिलिंग, दिल्ली, फरीदाबाद, गुरुग्राम, हैदराबाद, जयपुर, जालंधर, जमशेदपुर, लुधियाना, मैसूर, पटना सहित देश के 28 शहरों में Composite Cylinder वर्तमान में उपलब्ध हैं. रायपुर, रांची, संगरूर, सूरत, तिरुचिरापल्ली, तिरुवल्लूर, तुमकुर, वाराणसी, विशाखापत्तनम और अन्य शहरों में भी जल्द इस सिलेंडर की आपूर्ति की जाएगी.

ਕੰਪੋਜਿਟ ਸਿਲੰਡਰ ਕਿਥੇ ਉਪਲੱਭਦ ਹਨ ? (Where are Composite Cylinders Available?)

ਅਹਿਮਦਾਬਾਦ, ਅਜਮੇਰ, ਇਲਾਹਾਬਾਦ, ਬੰਗਲੌਰ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਕੋਇੰਬਟੂਰ, ਦਾਰਜੀਲਿੰਗ, ਦਿੱਲੀ, ਫਰੀਦਾਬਾਦ, ਗੁਰੂਗ੍ਰਾਮ, ਹੈਦਰਾਬਾਦ, ਜੈਪੁਰ, ਜਲੰਧਰ, ਜਮਸ਼ੇਦਪੁਰ, ਲੁਧਿਆਣਾ, ਮੈਸੂਰ, ਪਟਨਾ ਨਾਲ ਦੇਸ਼ ਦੇ 28 ਸ਼ਹਿਰਾਂ ਵਿਚ Composite Cylinder ਉਪਲੱਭਦ ਹਨ । ਰਾਏਪੁਰ, ਰਾਂਚੀ, ਸੰਗਰੂਰ, ਸੂਰਤ, ਤਿਰੂਚਿਰਾਪੱਲੀ, ਤਿਰੂਵੱਲੁਰ, ਤੁਮਕੁਰ, ਵਾਰਾਣਸੀ, ਵਿਸ਼ਾਖਾਪਟਨਮ ਅਤੇ ਹੋਰ ਸ਼ਹਿਰਾਂ ਵਿੱਚ ਵੀ ਜਲਦ ਇਹ ਸਿਲੰਡਰ ਦੀ ਸਪਲਾਈ ਕਿੱਤੀ ਜਾਏਗੀ ।

नया सिलेंडर लेने में कितना खर्च आएगा? (How much will it cost to get a new cylinder?)

कंपोजिट सिलेंडर प्राप्त करने के लिए गैस एजेंसी में सुरक्षा जमा करना होगा. 10 किलो एलपीजी कम्पोजिट सिलेंडर के लिए 3,350 रुपये और 5 किलो सिलेंडर के लिए 2,150 रुपये खर्च करने होंगे.

ਨਵੇਂ ਸਿਲੰਡਰ ਲੈਣ ਵਿੱਚ ਕਿੰਨਾ ਖਰਚਾ ਆਵੇਗਾ ? (How much will it cost to get a new cylinder?)

ਕੰਪੋਜਿਟ ਸਿਲੰਡਰ ਲੈਣ ਦੇ ਲਈ ਗੈਸ ਅਜੈਂਸੀ ਵਿੱਚ ਸਕਿਉਰਿਟੀ ਜਮਾ ਕਰਨੀ ਹੁੰਦੀ ਹੈ । 10 ਕਿੱਲੋ ਐਲਪੀਜੀ ਕੰਪੋਜਿਟ ਸਿਲੰਡਰ ਦੇ ਲਈ 3,350 ਰੁਪਏ ਅਤੇ 5 ਕਿੱਲੋ ਸਿਲੰਡਰ ਦੇ ਲਈ 2,150 ਰੁਪਏ ਖਰਚ ਕਰਨੇ ਹੋਣਗੇ ।

पुराने सिलेंडर की जगह नया सिलेंडर (New cylinder instead of old cylinder)

सबसे महत्वपूर्ण बात यह है कि अपने पुराने स्टील सिलेंडर को नए कंपोजिट सिलेंडर से बदलवा सकते हैं. अगर आप इंडेन के ग्राहक हैं, तो अपने स्टील सिलेंडर के साथ अपनी गैस एजेंसी के पास जाएं. इसके साथ ही गैस कनेक्शन के लिए सब्सक्रिप्शन पेपर साथ रखें. आपने अपने पुराने सिलेंडर का कनेक्शन लेने पर जितना पैसा खर्च किया है, वह कंपोजिट सिलेंडर की कीमत से काट लिया जाएगा.

ਪੁਰਾਣੇ ਸਿਲੰਡਰ ਦੀ ਥਾਂ ਤੇ ਨਵਾਂ ਸਿਲੰਡਰ (New cylinder instead of old cylinder)

ਸਭਤੋਂ ਵਧਿਆ ਗੱਲ ਇਕ ਹੈ ਕੀ ਆਪਣੇ ਪੁਰਾਣੇ ਸਟੀਲ ਸਿਲੰਡਰ ਨੂੰ ਨਵੇਂ ਕੰਪੋਜਿਟ ਸਿਲੰਡਰ ਤੋਂ ਬਦਲਵਾ ਸਕਦੇ ਹੋ । ਜੇਕਰ ਤੁਸੀ ਇੰਡੀਅਨ ਦੇ ਗ੍ਰਾਹਕ ਹਨ, ਤਾਂ ਆਪਣੇ ਸਟੀਲ ਸਿਲੰਡਰ ਦੇ ਨਾਲ ਆਪਣੀ ਗੈਸ ਏਜੇਂਸੀ ਦੇ ਕੋਲ ਜਾਓ । ਇਸ ਦੇ ਨਾਲ ਹੀ ਗੈਸ ਕਨੈਕਸ਼ਨ ਦੇ ਲਈ ਸਬਸਕ੍ਰਿਪਸ਼ਨ ਪੇਪਰ ਨਾਲ ਰੱਖੋ । ਤੁਸੀ ਜਿੰਨਾ ਪੈਸਾ ਆਪਣੇ ਪੁਰਾਣੇ ਸਿਲੰਡਰ ਕਨੈਕਸ਼ਨ ਲੈਣ ਦੇ ਲਈ ਖਰਚ ਕਿੱਤਾ ਹੈ , ਉਹ ਕੰਪੋਜਿਟ ਸਿਲੰਡਰ ਦੀ ਕੀਮਤ ਤੋਂ ਕੱਟ ਲਿੱਤਾ ਜਾਵੇਗਾ ।

ਉਦਾਹਰਣ ਦੇ ਲਈ ਜੇ ਤੁਸੀ ਪਹਿਲਾਂ ਇੰਡੀਅਨ ਦੇ ਲਈ 2000 ਰੁਪਏ ਜਮਾ ਕਿੱਤੇ ਹਨ , ਤਾਂ ਤੁਹਾਨੂੰ ਕੰਪੋਜਿਟ ਸਿਲੰਡਰ ਦੇ ਲਈ
3350 - 2000 =1350 ਰੁਪਏ ਜਮਾ ਕਰਨੇ ਹੋਣਗੇ । ਇਹ ਕੀਮਤ 10 ਕਿੱਲੋ LPG Composite Cylinder ਦੇ ਲਈ । ਜੇਕਰ ਤੁਸੀਂ 5 ਕਿੱਲੋ ਦਾ ਸਿਲੰਡਰ ਲੈਣਾ ਚਾਹੁੰਦੇ ਹੋ , ਤਾਂ ਤੁਹਾਨੂੰ 2150 - 2000 = 150 ਰੁਪਏ ਦੇਣੇ ਪੈਣਗੇ ।

ਇਹ ਵੀ ਪੜ੍ਹੋ : ਖੁਸ਼ਖਬਰੀ! PNB ਆਪਣੇ ਗਾਹਕਾਂ ਨੂੰ ਦੇ ਰਿਹਾ ਹੈ ਪੂਰੇ 5 ਕਰੋੜ ਤੱਕ ਦਾ ਲਾਭ

Summary in English: Now buy LPG composite gas cylinder for Rs 634, read full news

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters