1. Home
  2. ਕੰਪਨੀ ਦੀਆ ਖਬਰਾਂ

ਬੀਸੀਐਸ ਦੇ ਖੇਤੀਬਾੜੀ ਸੰਦਾਂ ਨਾਲ ਸੌਖੀ ਹੋ ਰਹੀ ਹੈ ਖੇਤੀ

ਬੀਸੀਐਸ ਦੇ ਖੇਤੀਬਾੜੀ ਸੰਦ ਖੇਤੀ ਨੂੰ ਪਹਿਲਾਂ ਨਾਲੋਂ ਵਧੇਰੇ ਸੌਖਾ ਬਣਾ ਰਹੇ ਹਨ | ਇਹ ਉਪਕਰਣਾਂ ਦੀ ਵਰਤੋਂ ਕਰਨਾ ਆਸਾਨ ਅਤੇ ਸੁਵਿਧਾਜਨਕ ਹਨ | ਇਸ ਸਮੇਂ, ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ ਹੋਏ ,ਕੰਪਨੀ ਕਈ ਕਿਸਮਾਂ ਦੀਆਂ ਮਸ਼ੀਨਾਂ ਬਣਾ ਰਹੀ ਹੈ | ਕੰਪਨੀ ਦੇ ਡਾਇਰੈਕਟਰ ਐਸ ਕੇ ਬਨਸਲ ਦੇ ਅਨੁਸਾਰ, ਫ਼ਸਲਾਂ ਦੀ ਕਟਾਈ ਵਿੱਚ ਕੰਪਨੀ ਦੇ ਰੀਪਰ ਬਾਈਂਡਰ ਕਿਸਾਨਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ | ਉਹਵੇ ਹੀ ਫਾਡਰ ਹਾਰਵੈਸਟਰ ਵੀ ਫਸਲਾਂ ਦੀ ਕਟਾਈ ਨੂੰ ਸੌਖਾ ਅਤੇ ਤੇਜ਼ ਬਣਾਉਣ ਦੇ ਯੋਗ ਹਨ | ਕੰਪਨੀ ਦੀਆਂ ਸਾਰੀਆਂ ਮਸ਼ੀਨਾਂ ਨੂੰ ਸਰਕਾਰੀ ਅਦਾਰਿਆਂ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਸੁਰੱਖਿਆ ਮਾਪਦੰਡਾਂ ਦੀ ਜਾਂਚ ਕਰਨ ਤੋਂ ਬਾਅਦ ਬਣਾਈ ਗਈ ਹੈ |

KJ Staff

ਇਸੇ ਤਰ੍ਹਾਂ ਫਸਲਾਂ ਵਿੱਚ ਕੀਟਨਾਸ਼ਕ, ਵੀਡੀਸਾਈਡਸ ਆਦਿ ਦਾ ਛਿੜਕਾਅ ਬਿਜਲੀ ਸਪਰੇਅਰ ਦੀ ਸਹਾਇਤਾ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਮਿੱਟੀ ਨੂੰ ਕਾਸ਼ਤ ਲਈ ਤਿਆਰ ਕਰਣ ਦਾ ਕਮ ਮੁਸ਼ਕਲ ਹੈ | ਇਸ ਮੁਸ਼ਕਲ ਨੂੰ ਬੀਸੀਐਸ ਰੋਟਾਵੇਟਰ ਆਸਾਨ ਬਣਾਉਣ ਵਿੱਚ ਯੋਗ ਹਨ | ਇਸ ਦੇ ਨਾਲ ਹੀ ਕੰਪਨੀ ਕਿਸਾਨਾਂ ਲਈ ਸੀੜ ਡਰਿਲ ਅਤੇ ਆਲੂ ਖੋਦਣ ਵਾਲੀ ਮਸ਼ੀਨ ਵੀ ਤਿਆਰ ਕਰ ਰਹੀ ਹੈ। ਬਾਗਬਾਨੀ ਦੇ ਲਈ ਕੰਪਨੀ ਪਾਵਰ ਵੀਡਰ ਬਣਾ ਰਹੀ ਹੈ। ਜੋ ਘਾਹ ਅਤੇ ਜੰਗਲੀ ਪੌਦਿਆਂ ਨੂੰ ਬਹੁਤ ਆਸਾਨੀ ਨਾਲ ਸਾਫ ਕਰਨ ਦੇ ਯੋਗ ਹਨ | ਪਾਵਰ ਵੀਡਰ ਐਮਸੀ 730 ਨੂੰ ਹੋਰ ਖੇਤੀਬਾੜੀ ਮਸ਼ੀਨਾਂ ਨਾਲ ਵੀ ਵਰਤੀ ਜਾ ਸਕਦੀ ਹੈ | ਉਦਾਹਰਣ ਵਜੋਂ, ਇਸ ਦੀ ਵਰਤੋਂ ਰੋਟਾਵੇਟਰ, ਕਲਟੀਵੇਟਰ, ਆਲੂ ਖੋਦਣ ਵਾਲੇ ਅਤੇ ਬੀਜ ਦੀ ਬੀਜਾਈ ਆਦਿ ਨਾਲ ਕੀਤੀ ਜਾ ਸਕਦੀ ਹੈ |

Summary in English: Agricultural equipment is becoming easier with BCS's agricultural equipment

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters