1. Home
  2. ਕੰਪਨੀ ਦੀਆ ਖਬਰਾਂ

ਕਿਸਾਨ ਮੇਲੇ ਵਿਚ ਐਮ ਆਰ ਐਫ ਤੇ ਕਿਸਾਨਾ ਨੇ ਭਰੋਸਾ ਜਤਾਇਆ

ਪੰਜਾਬ ਦੇ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ 21 ਅਤੇ 22 ਸਿਤੰਬਰ ਨੂੰ 2 ਦੀਨੀ ਕਿਸਾਨ ਮੇਲਾ ਲਗਾਇਆ ਗਿਆ | ਜੀਸਦੇ ਵਿਚ ਕਈ ਵੱਡੀ ਕੰਪਨੀਆਂ ਨੇ ਭਾਗ ਲੀਤਾ | ਜਿਸ ਵਿਚ ਟਾਇਰ ਨਿਰਮਾਤਾ ਕੰਪਨੀ ਐਮ ਆਰ ਐਫ ਵੀ ਸ਼ਾਮਲ ਸਨ | ਐਮ ਆਰ ਐਫ ਭਾਰਤ ਦੀ ਸਬਤੋ ਵੱਡੀ ਟਾਇਰ ਨਿਰਮਾਤਾ ਕੰਪਨੀ ਹੈਂ | ਜੋ ਕਈ ਕਿਸਮਾਂ ਦੇ ਟਾਇਰ ਬਣਾਉਂਦੀ ਹੈ | ਮੇਲੇ ਵਿਚ ਐਮ ਆਰ ਐਫ ਕੰਪਨੀ ਨੇ ਸ਼ਕਤੀ - ਐਚਆਰ ਐਲਯੂਜੀ ਟਾਇਰ ,6 ਸਾਲ ਦੀ ਗਾਰੰਟੀ ਦੇ ਨਾਲ ਲਾਂਚ ਕੀਤਾ ਜਿਸ ਦੀ ਬਾਜ਼ਾਰ ਵਿਚ ਕੀਮਤ 48 ,000 ਹੈ |

KJ Staff
KJ Staff

ਪੰਜਾਬ ਦੇ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਵਿਚ 21 ਅਤੇ 22 ਸਿਤੰਬਰ ਨੂੰ 2 ਦੀਨੀ ਕਿਸਾਨ ਮੇਲਾ ਲਗਾਇਆ ਗਿਆ | ਜੀਸਦੇ ਵਿਚ ਕਈ ਵੱਡੀ ਕੰਪਨੀਆਂ ਨੇ ਭਾਗ ਲੀਤਾ | ਜਿਸ ਵਿਚ ਟਾਇਰ ਨਿਰਮਾਤਾ ਕੰਪਨੀ ਐਮ ਆਰ ਐਫ ਵੀ ਸ਼ਾਮਲ ਸਨ | ਐਮ ਆਰ ਐਫ ਭਾਰਤ ਦੀ ਸਬਤੋ ਵੱਡੀ ਟਾਇਰ ਨਿਰਮਾਤਾ ਕੰਪਨੀ ਹੈਂ | ਜੋ  ਕਈ ਕਿਸਮਾਂ ਦੇ ਟਾਇਰ ਬਣਾਉਂਦੀ ਹੈ | ਮੇਲੇ ਵਿਚ ਐਮ ਆਰ ਐਫ ਕੰਪਨੀ ਨੇ ਸ਼ਕਤੀ - ਐਚਆਰ ਐਲਯੂਜੀ ਟਾਇਰ ,6 ਸਾਲ ਦੀ ਗਾਰੰਟੀ ਦੇ ਨਾਲ ਲਾਂਚ ਕੀਤਾ ਜਿਸ ਦੀ ਬਾਜ਼ਾਰ ਵਿਚ ਕੀਮਤ 48 ,000 ਹੈ | ਮੇਲੇ ਵਿਚ ਆਏ ਅੰਗਹਾਵਧੂ ਕਿਸਾਨਾਂ ਨੇ ਐਮ ਆਰ ਐਫ ਦੇ  ਟਾਇਰ ਪ੍ਰਤੀ ਆਪਣਾ ਰੁਝਾਨ ਜ਼ਾਹਰ ਕੀਤਾ ਅਤੇ ਟਾਇਰਾਂ  ਦੇ ਬਾਰੇ ਚ ਜਾਨਣ ਦੀ ਉਤਸੁਕਤਾ ਜਤਾਈ , ਉਸ ਤੋਂ ਬਾਦ ਕਿਸਾਨਾਂ ਦੀ  ਉਤਸੁਕਤਾ ਨੂੰ ਦੇਖਦੇ ਹੋਏ  ਐਮ ਆਰ ਐਫ  ਕੰਪਨੀ ਦੇ ਪ੍ਰਣਾਏ ਮਾਥੁਰ ( ਰੀਜਨਲ ਮੈਨੇਜਰ ) ਅਤੇ ਜੇਮਸ ਹਾਂਡੀ ਕੇ. ਆਰ. .(ਸੀਨੀਅਰ ਮੈਨੇਜਰ - ਫਾਰਮ ਉਤਪਾਦ ) ਨੇ ਕੰਪਨੀ ਦੇ ਸਾਰੇ ਕਿਸਮ  ਦੇ ਟਾਇਰਾਂ ਦੇ ਬਾਰੇ ਦੱਸਦਿਆਂ ਹੋਏ ਕਿਸਾਨਾਂ ਨੂੰ ਦਸਿਆ ਕਿ ਕਿਹੜਾ ਟਾਇਰ ਕਿਸ ਕਿਸਮ ਦੀ  ਖੇਤੀਬਾੜੀ ਦੇ ਕੰਮ ਲਈ ਚੰਗਾ ਹੈ | ਐਮ ਆਰ ਐਫ ਕੰਪਨੀ ਦਾ ਟਾਇਰ ਵਰਤਣ ਨਾਲ ਉਨਹਾਂ ਨੂੰ ਕੀ - ਕੀ ਲਾਭ ਹੋ ਸਕਦਾ ਹੈਂ | ਉਸ ਦੌਰਾਨ ਐਮ ਆਰ ਐਫ ਕੰਪਨੀ ਦੇ ਹੋਰ ਵੀ ਲੋਕੀ ਓਥੈ ਮੌਜੂਦ ਸਨ ਜੋ ਕਿ ਵੱਡੀ ਗਿਣਤੀ ਵਿਚ ਸਟਾਲ ਤੇ ਆਏ ਕਿਸਾਨਾਂ ਨੂੰ ਕੰਪਨੀ ਦੇ ਟਾਇਰ ਦੇ ਬਾਰੇ ਦਸ ਰਹੇ ਸੀ |

 

ਐਮ ਆਰ ਐਫ ਕੰਪਨੀ ਮਾਲਵਾਹਕ ਟਾਇਰ , ਟਰੈਕਟਰ ਅਤੇ ਕ੍ਰਿਸ਼ੀ ਮਸ਼ੀਨਰੀ ਵਿਚ ਲੱਗਣ ਵਾਲੇ ਟਾਇਰਾਂ ਦੇ ਨਾਲ ਹੀ ਯਾਤਰੀ ਵਾਹਨ ਵਿਚ ਲੱਗਣ ਵਾਲੇ ਟਾਇਰਾਂ ਨੂੰ ਵੀ ਬਣਾਉਂਦੀ ਹੈ | ਵਾਹਨਾਂ ਤੇ ਅੱਗੇ ਲੱਗਣ ਵਾਲੇ ਟਾਇਰਾਂ ਵਿਚ ਇਸ ਕੰਪਨੀ ਦੇ ਸ਼ਕਤੀ ਲਾਈਫ , ਸ਼ਕਤੀ ਸੁਪਰ ਅਤੇ ਸ਼ਕਤੀ ਲਾਈਫ ਪਲੱਸ 3 ਪ੍ਰਕਾਰ ਦੇ ਟਾਇਰ ਹੈ | ਜਿਸ ਦੇ ਵਿਚ ਸ਼ਕਤੀ ਲਾਈਫ ਪਲੱਸ ਖੇਤ ਦੀ ਵਾਹੀ ਲਈ ਹੁੰਦਾ ਹੈਂ ਅਤੇ ਸ਼ਕਤੀ ਸੁਪਰ ਮਾਲਵਾਹਕ ਵਾਹਨ ਲਈ ਹੈ | ਐਮ ਆਰ ਐਫ ਕੰਪਨੀ ਦੇ ਟਾਇਰ ਮਜਬੂਤ ਹੋਣ ਦੇ ਨਾਲ ਹੀ ਟਿਕਾਊ ਵੀ ਹਨ ਅਤੇ ਸਸਤੀ ਕੀਮਤ ਵਿਚ ਸਾਰੇ ਬਾਜਾਰਾਂ ਵਿਚ ਉਪਲਬਧ ਹਨ |

Summary in English: Farmers expressed confidence in the MRA at the farmers' fair

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters