1. Home
  2. ਕੰਪਨੀ ਦੀਆ ਖਬਰਾਂ

ਜੜ੍ਹਾਂ ਦੀਆਂ ਫਸਲਾਂ ਦੇ ਸੰਪੂਰਨ ਹੱਲ ਦੇ ਲਈ ਗ੍ਰੀਮੀ ਅਤੇ ਸ਼ਕਤੀਮਾਨ ਨੇ ਕੀਤਾ ਸਹਿਯੋਗ

ਸ਼ਕਤੀਮਾਨ, ਭਾਰਤ ਦੀ ਪ੍ਰਮੁੱਖ ਖੇਤੀਬਾੜੀ ਮਸ਼ੀਨਰੀ ਨਿਰਮਾਤਾ ਕੰਪਨੀ ਹੈ | ਅਤੇ ਗ੍ਰੀਮੀ ਜੋ ਕਿ ਵਿਸ਼ਵ ਦੀ ਸਭ ਤੋਂ ਵਧੀਆ ਖੇਤੀ ਮਸ਼ੀਨਰੀ ਬਣਾਉਣ ਵਾਲੀ ਉੱਤਮ ਕੰਪਨੀ ਹੈ | ਜਿਸ ਨੇ ਆਲੂ, ਚੁਕੰਦਰ ਅਤੇ ਜੜ੍ਹਾਂ ਦੀਆਂ ਸਬਜ਼ੀਆਂ ਦੇ ਸੰਪੂਰਨ ਹੱਲ ਲਈ ਬਰਾਬਰ ਦੀ ਭਾਗੀਦਾਰੀ ਕੀਤੀ ਹੈ | ਇਹ ਸਹਿਯੋਗੀਤਾ ਗ੍ਰੀਮੀ ਦੀ ਤਕਨੀਕੀ ਅਤੇ ਸ਼ਕਤੀ ਨਿਰਮਾਣ ਸਮਰੱਥਾ ਦਾ ਸੰਗਮ ਹੈ | ਭਾਰਤ ਜੋ ਕਿ ਵਿਸ਼ਵ ਵਿਚ ਆਲੂ ਉਤਪਾਦਨ ਕਰਨ ਤੇ ਦੂਜੇ ਨੰਬਰ' ਤੇ ਹੈ ਉਹਨਾ ਨੂੰ ਇਹ ਸਹਿਯੋਗੀਤਾ ਨੇ ਫੋਕਸ ਕੀਤਾ ਹੈ | ਇਸ ਸਾਂਝੇ ਉੱਦਮ ਦੀਆਂ ਮਸ਼ੀਨਾਂ ਸ਼ਕਤੀਮਾਨ ਦੇ ਠੋਸ ਡੀਲਰ ਨੈਟਵਰਕ ਰਾਹੀਂ ਵੇਚੀਆਂ ਜਾਣਗੀਆਂ।

KJ Staff

ਗ੍ਰੀਮੀ ਦੇ ਸੀਈਓ ਮਿਸਟਰ ਫੇਰੰਜ ਨੇ ਕਿਹਾ ਕਿ "ਸਾਡੀ ਸਾਂਝੀ ਕੋਸ਼ਿਸ਼ ਅਤੇ ਹੁਨਰ ਕਿਸਾਨਾਂ ਨੂੰ ਬਿਹਤਰ ਟਿਕਾਊ ਬਣਨ ਅਤੇ ਵਿਸ਼ਵ ਦੀਆਂ ਸਭ ਤੋਂ ਵਧੀਆ ਮਸ਼ੀਨਾਂ ਦੇ ਯੋਗ ਕਰਨਗੇ | ਇਹ ਉੱਦਮ ਭਾਰਤ ਦੀਆਂ ਜੜ੍ਹਾਂ ਫਸਲਾਂ ਲਈ ਇੱਕ ਕ੍ਰਾਂਤੀ ਲਿਆਏਗਾ | ਇਸ ਦੇ ਨਾਲ ਹੀ ਦਿਨੇਸ਼ ਵਸ਼ਿਠਾ, ਚੀਫ਼ ਸੇਲਜ਼ ਐਂਡ ਮਾਰਕੇਟਿੰਗ ਅਫਸਰ, ਤੀਰਥ ਐਗਰੋ ਟੈਕਨਾਲੋਜੀ ਨੇ ਕਿਹਾ ਕਿ 'ਆਲੂ ਉਤਪਾਦਕਾਂ ਲਈ ਜੋ ਖੇਤੀ ਮਸ਼ੀਨਰੀ ਵਿਚ ਅੰਤਰ ਹੈ | ਇਸ ਨੂੰ ਭਰਨ ਲਈ ਇਸਤੇਮਾਲ ਕੀਤਾ ਜਾਵੇਗਾ ਅਤੇ ਆਲੂ  ਪਿਆਜ਼, ਲਸਣ ਅਤੇ ਹਲਦੀ ਆਦਿ ਖੇਤ ਵਿਚ ਫਸਲਾਂ ਤਿਆਰ ਕਰਨ, ਖੁਦਾਈ ਅਤੇ ਗਰੇਡਿੰਗ ਆਦਿ ਤੋਂ ਲੈ ਕੇ ਸਾਰੀਆਂ ਮਸ਼ੀਨਾਂ ਮੁਹੱਈਆ ਕਰਵਾਏਗੀ.

Summary in English: The Grammy and the Almighty collaborated on the complete solution of root crops

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters