1. Home
  2. ਫਾਰਮ ਮਸ਼ੀਨਰੀ

Fertilizer Broadcaster machine: 1 ਘੰਟੇ ਵਿੱਚ 12 ਏਕੜ ਰਕਬੇ ਵਿੱਚ ਖਾਦ ਦਾ ਕਰੇ ਬਿਖਰਾਵ

ਖੇਤੀ ਦੀਆਂ ਸਹੂਲਤਾਂ ਲਈ ਅੱਜ ਕਈ ਕਿਸਮਾਂ ਦੀਆਂ ਖੇਤੀਬਾੜੀ ਮਸ਼ੀਨਾਂ ਉਪਲਬਧ ਹਨ। ਅਜਿਹੀ ਹੀ ਇਕ ਮਸ਼ੀਨ ਸ਼ਕਤੀਮਾਨ ਦੀ ਫਰਟਿਲਾਇਜ਼ਰ ਬਰੌਡਕਾਸਟ ਮਸ਼ੀਨ ਹੈ। ਜੋ ਕਿ ਕਿਸਾਨਾਂ ਲਈ ਬਹੁਤ ਲਾਹੇਵੰਦ ਮਸ਼ੀਨ ਹੈ।

KJ Staff
KJ Staff
Shaktiman Fertilizer Broadcaster

Shaktiman Fertilizer Broadcaster

ਖੇਤੀ ਦੀਆਂ ਸਹੂਲਤਾਂ ਲਈ ਅੱਜ ਕਈ ਕਿਸਮਾਂ ਦੀਆਂ ਖੇਤੀਬਾੜੀ ਮਸ਼ੀਨਾਂ ਉਪਲਬਧ ਹਨ। ਅਜਿਹੀ ਹੀ ਇਕ ਮਸ਼ੀਨ ਸ਼ਕਤੀਮਾਨ ਦੀ ਫਰਟਿਲਾਇਜ਼ਰ ਬਰੌਡਕਾਸਟ ਮਸ਼ੀਨ ਹੈ। ਜੋ ਕਿ ਕਿਸਾਨਾਂ ਲਈ ਬਹੁਤ ਲਾਹੇਵੰਦ ਮਸ਼ੀਨ ਹੈ।

ਇਹ ਖੇਤ ਵਿਚ ਦਾਣੇਦਾਰ ਜਾਂ ਕ੍ਰਿਸਟਲੀਅ ਖਾਦ ਫੈਲਾਉਣ ਲਈ ਉਪਯੁਕੁਤ ਹੈ। ਇਸ ਵਿਚ ਇਕ ਵਰਗ ਮੀਟਰ ਦੀ ਟੈਂਕ ਮਸ਼ੀਨ ਹੈ ਜੋ ਇਕ ਵੱਡੀ ਦੂਰੀ ਤੇ ਖਾਦ ਨੂੰ ਸਮਾਨ ਮਾਤਰਾ ਵਿਚ ਫੈਲਾਉਂਦਾ ਹੈ। ਇਸ ਮਸ਼ੀਨ ਦੀ ਵਰਤੋਂ ਨਾਲ, ਖਾਦ ਅਤੇ ਉਵਰਕ ਦਾ ਸਟੀਕ, ਯੋਜਨਾਬੱਧ ਅਤੇ ਬਰਾਬਰ ਮਾਤਰਾ ਵਿੱਚ ਫੈਲਾਏ ਜਾਂਦੇ ਹਨ, ਜੋ ਮਿੱਟੀ ਦੀ ਉਪਜਾਉ ਸ਼ਕਤੀ ਨੂੰ ਵਧਾਉਂਦੇ ਹਨ। ਤਾਂ ਆਓ ਜਾਣਦੇ ਹਾਂ ਇਸ ਮਸ਼ੀਨ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ....

ਸ਼ਕਤੀਮਾਨ ਫਰਟਿਲਾਇਜ਼ਰ ਬਰੌਡਕਾਸਟ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ (Features of Powerful Fertilizer Broadcast Machine)

1. ਇਸ ਵਿਚ 540 ਆਰਪੀਐਮ ਦਾ ਸਿੰਗਲ ਸਪੀਡ ਐਲੁਮੀਨੀਅਮ ਗਿਅਰ ਬਾਕਸ ਪਾਇਆ ਜਾਂਦਾ ਹੈ।

2. ਇਸ ਵਿੱਚ ਪਾਵਰ ਕੋਟੇਡ ਸਟੀਲ ਫਰੇਮ ਲੱਗੀ ਹੁੰਦੀ ਹੈ।

3. ਥ੍ਰੀ ਪੁਆਇੰਟ ਵਾਲੀ ਹਿੱਚ ਕੈਟ -2 ਲੱਗੀ ਹੁੰਦੀ ਹੈ।

4. ਇਸ ਦੀ ਲੰਬਾਈ 1014 ਮਿਲੀਮੀਟਰ, ਚੌੜਾਈ 1200 ਮਿਲੀਮੀਟਰ ਅਤੇ ਉਚਾਈ 1193 ਮਿਲੀਮੀਟਰ ਹੁੰਦੀ ਹੈ।

5. ਇਸਦੀ ਸਹਾਇਤਾ ਨਾਲ ਖਾਦ ਇਕ ਘੰਟੇ ਵਿਚ 12 ਏਕੜ ਰਕਬੇ ਵਿਚ ਖਿਲਾਰੀ ਜਾ ਸਕਦੀ ਹੈ।

Shaktiman Fertilizer Broadcaster

Shaktiman Fertilizer Broadcaster

ਇਸਦੀ ਕੀਮਤ ਕੀ ਹੈ? (How much does it cost?)

ਇਸ ਫਰਟਿਲਾਇਜ਼ਰ ਬਰੌਡਕਾਸਟ ਨੂੰ 40 ਤੋਂ 50 ਅਤੇ 30 ਤੋਂ 34 ਹਾਰਸ ਪਾਵਰ ਟਰੈਕਟਰਾਂ ਤੋਂ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਮਸ਼ੀਨ ਦੀ ਕੀਮਤ ਲਗਭਗ 35 ਹਜ਼ਾਰ ਰੁਪਏ ਹੈ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ

ਪਤਾ - ਤੀਰਥ ਐਗਰੋ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ

ਸ਼ਕਤੀਮਾਨ, ਸਰਵ ਨੰਬਰ. 108/1, ਪਲਾਟ ਨੰ. ਬੀ, ਐਨਐਚ -27,ਨੇੜੇ ਭਰੂੜੀ ਟੋਲ ਪਲਾਜ਼ਾ ,

ਭੁਨਾਵਾ, ਗੌਂਡਲ, ਜ਼ਿਲ੍ਹਾ ਰਾਜਕੋਟ, ਗੁਜਰਾਤ

ਫੋਨ: +91 (2827) 234567, +91 (2827) 270457

ਈਮੇਲ: info@shaktimanagro.com

ਇਹ ਵੀ ਪੜ੍ਹੋ :- ਆਮ ਟਰੈਕਟਰਾਂ ਨਾਲੋਂ ਇਸ ਤਰ੍ਹਾਂ ਵੱਖਰਾ ਹੈ 4WD ਟਰੈਕਟਰ, ਜਾਣੋ ਖੇਤੀ ਵਿਚ ਕਿਉਂ ਹੈ ਲਾਭਕਾਰੀ

Summary in English: Fertilizer Broadcaster Machine : within one hour fertilizer can be scattered on 12 arce land

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News