1. Home

ਪ੍ਰਧਾਨ ਮੰਤਰੀ ਕਿਸਾਨ ਦੇ 2 ਹਜ਼ਾਰ ਰੁਪਏ ਇਸ ਤਰੀਕ ਨੂੰ ਆਉਣਗੇ , ਖੇਤੀਬਾੜੀ ਮੰਤਰੀ ਨੇ ਦਿੱਤੀ ਜਾਣਕਾਰੀ

ਪੀਐਮ ਕਿਸਾਨ ਦੀ 10ਵੀਂ ਕਿਸ਼ਤ ਦੇ ਟਰਾਂਸਫਰ ਕਿੱਤੇ ਜਾਣ ਦੀ ਮਿੱਤੀ ਸਾਮਣੇ ਆ ਚੁਕੀ ਹੈ । ਦੇਸ਼ਭਰ ਦੇ ਕਿਸਾਨਾਂ ਨੂੰ ਨਵੇਂ ਸਾਲ ਦੇ ਮੌਕੇ ਤੇ ਮੋਦੀ ਸਰਕਾਰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ । ਦਰਅਸਲ , ਇਕ ਜਨਵਰੀ ,2022 ਨੂੰ ਕੇਂਦਰ ਸਰਕਾਰ ਕਿਸਾਨਾਂ ਨੂੰ ਪੀਐਮ ਕਿਸਾਨ ਯੋਜਨਾ ਦੇ ਤਹਿਤ ਮਿਲਣ ਵਾਲੇ ਦੋ ਹਜਾਰ ਰੁਪਏ ਟਰਾਂਸਫਰ ਕਰੇਗੀ ।

Pavneet Singh
Pavneet Singh
PM Narendar Modi

PM Narendar Modi

ਪੀਐਮ ਕਿਸਾਨ ਦੀ 10ਵੀਂ ਕਿਸ਼ਤ ਦੇ ਟਰਾਂਸਫਰ ਕਿੱਤੇ ਜਾਣ ਦੀ ਮਿੱਤੀ ਸਾਮਣੇ ਆ ਚੁਕੀ ਹੈ । ਦੇਸ਼ਭਰ ਦੇ ਕਿਸਾਨਾਂ ਨੂੰ ਨਵੇਂ ਸਾਲ ਦੇ ਮੌਕੇ ਤੇ ਮੋਦੀ ਸਰਕਾਰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ । ਦਰਅਸਲ , ਇਕ ਜਨਵਰੀ ,2022 ਨੂੰ ਕੇਂਦਰ ਸਰਕਾਰ ਕਿਸਾਨਾਂ ਨੂੰ ਪੀਐਮ ਕਿਸਾਨ ਯੋਜਨਾ ਦੇ ਤਹਿਤ ਮਿਲਣ ਵਾਲੇ ਦੋ ਹਜਾਰ ਰੁਪਏ ਟਰਾਂਸਫਰ ਕਰੇਗੀ ।

ਕੇਂਦਰ ਸਰਕਾਰ ਹਰ ਸਾਲ 6000 ਰੁਪਏ ਪੀਐਮ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਟਰਾਂਸਫਰ ਕਰਦੀ ਹੈ । ਇਹ ਰਕਮ ਤਿੰਨ ਕਿਸ਼ਤਾਂ ਵਿਚ ਕਿਸਾਨਾਂ ਦੇ ਖਾਤੇ ਵਿਚ ਭੇਜੀ ਜਾਂਦੀ ਹੈ । ਇਸਦੇ ਜਰੀਏ ਸਰਕਾਰ ਦਾ ਨਿਸ਼ਾਨਾ ਕਿਸਾਨਾਂ ਨੂੰ ਆਰਥਕ ਰੂਪ ਤੋਂ ਮਜਬੂਤ ਕਰਨ ਦਾ ਹੈ । ਹੱਲੇ ਤੱਕ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਪੀਐਮ ਕਿਸਾਨ ਦੀ ਅਗਲੀ ਕਿਸ਼ਤ 25 ਦਸੰਬਰ ਨੂੰ ਭੇਜੀ ਜਾਵੇਗੀ । ਇਸ ਤੋਂ ਪਹਿਲਾ 15 ਦਸੰਬਰ ਦੀ ਮਿਤੀ ਸਾਮਣੇ ਆਈ ਸੀ , ਪਰ ਹੁਣ ਸਾਫ ਹੋ ਚੁਕਿਆ ਹੈ ਕਿ ਨਵੇਂ ਸਾਲ ਦੇ ਮੌਕੇ ਤੇ ਇਕ ਜਨਵਰੀ ਨੂੰ ਪੈਸੇ ਕਿਸਾਨਾਂ ਦੇ ਬੈਂਕ ਖਾਤੇ ਵਿਚ ਭੇਜੇ ਜਾਣਗੇ ।

ਪੀਐਮ ਕਿਸਾਨ ਦੀ 10ਵੀਂ ਕਿਸ਼ਤ ਦੇ ਬਾਰੇ ਵਿਚ ਕਿਸਾਨਾਂ ਨੂੰ SMS ਵੀ ਭੇਜਿਆ ਗਿਆ ਹੈ । ਜੋ SMS ਭੇਜਿਆ ਗਿਆ ਹੈ ਉਸ ਵਿਚ ਲਿਖਿਆ ਹੈ , ਪ੍ਰਧਾਨ ਮੰਤਰੀ ਨਰੇਂਦਰ ਮੋਦੀ 1 ਜਨਵਰੀ ,2022 ਨੂੰ ਦਿਨ ਵਿਚ 12 ਵੱਜੇ ਪੀਐਮ ਕਿਸਾਨ ਯੋਜਨਾ ਦੇ ਤਹਿਤ ਅਗਲੀ ਕਿਸ਼ਤ ਜਾਰੀ ਕਰਣਗੇ ਅਤੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਇਕਵਟੀ ਉਡਾਨ ਜਾਰੀ ਕਰਣਗੇ । ਇਸ ਪ੍ਰੋਗਰਾਮ ਵਿਚ ਤੁਸੀ pmindiawebcast.nic.in ਜਾਂ ਦੂਰਦਰਸ਼ਨ ਦੀ ਮਦਦ ਤੋਂ ਜੁੜ ਸਕਦੇ ਹੋ ।

ਹੁਣ ਤੱਕ ਕਰੋੜਾਂ ਕਿਸਾਨਾਂ ਨੂੰ ਭੇਜਿਆ ਗਿਆ ਹੈ ਪੈਸਾ

ਸਰਕਾਰ ਨੇ ਜਦ ਤੋਂ ਪੀਐਮ ਕਿਸਾਨ ਯੋਜਨਾ ਦੀ ਸ਼ੁਰੁਆਤ ਕੀਤੀ ਹੈ , ਤਦ ਤੋਂ ਹੁਣ ਤੱਕ ਕਿਸਾਨਾਂ ਨੂੰ ਇਸਦਾ ਲਾਭ ਮਿਲ ਚੁਕਿਆ ਹੈ ।
ਪੀਐਮ ਕਿਸਾਨ ਯੋਜਨਾ ਦੇ ਆਂਕੜੇ ਦੇ ਅਨੁਸਾਰ , ਹੁਣ ਤੱਕ 11.37 ਕਰੋੜ ਕਿਸਾਨਾਂ ਨੂੰ ਇਸ ਸਕੀਮ ਦੇ ਤਹਿਤ 1.58 ਲਖ ਰੁਪਏ ਭੇਜੇ ਜਾ ਚੁਕੇ ਹਨ।

ਕਿੰਨਾ ਕਿਸਾਨਾਂ ਦੇ ਖਿਲਾਫ ਕਾਰਵਾਈ ਕਰੇਗੀ ਸਰਕਾਰ ?

ਇਹਦਾ ਦੇ ਕਈ ਮਾਮਲੇ ਸਾਮਣੇ ਆਏ ਹਨ , ਜਿਥੇ ਲੋਕ ਯੋਜਨਾ ਦਾ ਦੁਰੂਪਯੋਗ ਜਾਂ ਗਲਤ ਤਰੀਕਿਆਂ ਤੋਂ ਲਾਭ ਚੁੱਕ ਰਹੇ ਹਨ । ਜੇਕਰ ਤੁਸੀ ਵੀ ਉਹਨਾਂ ਵਿੱਚੋ ਇਕ ਹੋ ਤਾਂ ਸਾਵਧਾਨ ਹੋ ਜਾਵੋ , ਕਿਉਕਿ ਸਰਕਾਰ ਪੀਐਮ ਕਿਸਾਨ ਯੋਜਨਾ ਦੇ ਤਹਿਤ ਆਰਥਕ ਮਦਦ ਲੈਣ ਵਾਲੇ ਕਿਸਾਨਾਂ ਦੁਆਰਾ ਗਲਤ ਜਾਣਕਾਰੀ ਦੇਣ ਨੂੰ ਲੈਕੇ ਸਰਕਾਰ ਕਾਰਵਾਈ ਕਰ ਰਹੀ ਹੈ । ਕੇਂਦਰ ਇਨ੍ਹਾਂ ਸਾਰਿਆਂ ਲੋਕਾਂ ਤੋਂ ਪੈਸੇ ਵਸੂਲ ਕਰ ਰਹੀ ਹੈ । ਇਹਦਾ ਵਿਚ ਲੋਕਾਂ ਤੋਂ ਸਹੀ ਜਾਣਕਾਰੀ ਦੇਣ ਦਾ ਵੀ ਕਾਰਜ ਕੀਤਾ ਗਿਆ ਹੈ ।

ਇਹ ਵੀ ਪੜ੍ਹੋ : ਖੁਸ਼ਖਬਰੀ ! ਮੋਦੀ ਸਰਕਾਰ ਨੇ 16 ਲੱਖ ਔਰਤਾਂ ਦੇ ਖਾਤਿਆਂ ਚ’ ਪਾਏ 1000 ਕਰੋੜ ਰੁਪਏ

Summary in English: 2 thousand rupees of PM Kisan will come on this date, Agriculture Minister gave information

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters