1. Home

ਖੇਤਾਂ ਵਿੱਚ ਤਾਰਬੰਦੀ ਲਗਾਉਣ ਦੇ ਲਈ ਮਿਲ ਰਹੀ ਹੈ 50% ਸਬਸਿਡੀ

ਅਕਸਰ ਕਿਸਾਨਾਂ ਦੇ ਖੇਤਾਂ ਵਿਚ ਖੜੀ ਫ਼ਸਲਾਂ ਨੂੰ ਪਸ਼ੂ ਬਰਬਾਦ ਕਰ ਦਿੰਦੇ ਹਨ , ਜਿਸਤੋਂ ਕਿਸਾਨਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ । ਇਹਦਾ ਵਿੱਚ ਵੱਧ ਤੋਂ ਵੱਧ ਕਿਸਾਨ ਖੇਤਾਂ ਦੇ ਚਾਰੋਂ ਤਰਫ ਤਾਰਬੰਦੀ ਕਰ ਦਿੰਦੇ ਹਨ । ਇਸ ਤੋਂ ਆਵਾਰਾ ਪਸ਼ੂ ਖੇਤ ਵਿਚ ਨਹੀਂ ਆ ਪਾਂਦੇ ਹਨ।

Pavneet Singh
Pavneet Singh
Taarbandi

Taarbandi

ਅਕਸਰ ਕਿਸਾਨਾਂ ਦੇ ਖੇਤਾਂ ਵਿਚ ਖੜੀ ਫ਼ਸਲਾਂ ਨੂੰ ਪਸ਼ੂ ਬਰਬਾਦ ਕਰ ਦਿੰਦੇ ਹਨ , ਜਿਸਤੋਂ ਕਿਸਾਨਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ । ਇਹਦਾ ਵਿੱਚ ਵੱਧ ਤੋਂ ਵੱਧ ਕਿਸਾਨ ਖੇਤਾਂ ਦੇ ਚਾਰੋਂ ਤਰਫ ਤਾਰਬੰਦੀ ਕਰ ਦਿੰਦੇ ਹਨ । ਇਸ ਤੋਂ ਆਵਾਰਾ ਪਸ਼ੂ ਖੇਤ ਵਿਚ ਨਹੀਂ ਆ ਪਾਂਦੇ ਹਨ , ਪਰ ਛੋਟੇ ਵਰਗ ਦੇ ਕਿਸਾਨ ਪੈਸਿਆਂ ਦੀ ਘਾਟ ਦੀ ਵਜਾ ਤੋਂ ਤਾਰਬੰਦੀ ਨਹੀਂ ਕਰ ਪਾਉਂਦੇ ਹਨ , ਜਿਸ ਤੋਂ ਉਹਨਾਂ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ ।

ਇਹਦਾ ਵਿੱਚ ਰਾਜਸਥਾਨ ਸਰਕਾਰ ਨੇ ਇਕ ਅਹਿਮ ਯੋਜਨਾ ਅਸ਼ੁਰੂ ਕੀਤੀ ਹੈ ,ਜਿਸਦਾ ਨਾਮ ਤਾਰਬੰਦੀ ਯੋਜਨਾ (Tarbandi Yojana ) ਹੈ। ਇਸ ਯੋਜਨਾ ਦੇ ਤਹਿਤ ਰਾਜਸਥਾਨ ਦੇ ਕਿਸਾਨਾਂ ਨੂੰ ਖੇਤਾਂ ਦੇ ਚਾਰੋ ਤਰਫ ਤਾਰਬੰਦੀ ਕਰਵਾਉਣ ਦੇ ਲਈ ਵਿੱਤੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ । ਇਸ ਯੋਜਨਾ ਦੇ ਜਰੀਏ ਕਿਸਾਨ ਤਾਰਬੰਦੀ ਕਰਵਾ ਕੇ ਖੇਤਾਂ ਨੂੰ ਸੁਰੱਖਿਅਤ ਕਰ ਸਕਦੇ ਹਨ । ਇਸਦੇ ਨਾਲ ਹੀ ਫ਼ਸਲਾਂ ਨੂੰ ਆਵਾਰਾ ਪਸ਼ੂਆਂ ਤੋਂ ਬਚਾ ਸਕਦੇ ਹਨ ।

ਤਾਰਬੰਦੀ ਯੋਜਨਾ ਤੋਂ ਜੁੜੀ ਜਾਣਕਾਰੀ (Information related to wiring scheme)

ਇਸ ਯੋਜਨਾ ਦਾ ਲਾਭ ਰਾਜ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ । ਇਸ ਵਿੱਚ ਵੱਧ ਤੋਂ ਵੱਧ 400 ਮੀਟਰ ਤਕ ਦੀ ਤਾਰਬੰਦੀ ਦੇ ਲਈ ਹੀ ਸਬਸਿਡੀ ਦਿਤੀ ਜਾਂਦੀ ਹੈ । ਇਸ ਯੋਜਨਾ ਦੇ ਤਹਿਤ ਰਾਜ ਦੇ ਕਿਸਾਨਾਂ ਨੂੰ 8 ਕਰੋੜ ਰੁਪਏ ਦੀ ਵਿੱਤੀ ਸਹੂਲਤ ਦੇਣ ਦਾ ਟੀਚਾ ਤਹਿ ਹੈ ।


ਤਾਰਬੰਦੀ ਯੋਜਨਾ ਦੇ ਲਾਭ (Benefits from wiring scheme)

  • ਕਿਸਾਨ ਆਪਣੇ ਖੇਤਾਂ ਵਿੱਚ ਵਾੜ ਬਣਾ ਕੇ ਜਾਂ ਫਿਰ ਕਹੀਏ ਕਿ ਤਾਰਬੰਦੀ ਕਰਕੇ ਖੇਤਾਂ ਨੂੰ ਸੁਰੱਖਿਅਤ ਕਰ ਸਕਦੇ ਹਨ ।

  • ਇਸ ਯੋਜਨਾ ਦੇ ਤਹਿਤ ਤਾਰਬੰਦੀ ਦਾ 50% ਖਰਚਾ ਰਾਜ ਸਰਕਾਰ ਦੁਆਰਾ ਸਹਿਣ ਕੀਤਾ ਜਾਵੇਗਾ । ਬਾਕੀ 50% ਯੋਗਦਾਨ ਕਿਸਾਨ ਦਾ ਹੋਵੇਗਾ। ਇਸ ਵਿੱਚ ਵੱਧ ਤੋਂ ਵੱਧ 40,000 ਰੁਪਏ ਤਕ ਦਾ ਖਰਚ ਰਾਜ ਸਰਕਾਰ ਦੁਆਰਾ ਕੀਤਾ ਜਾਵੇਗਾ ।

  • ਰਾਜ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਲਾਭ ਪ੍ਰਦਾਨ ਕੀਤਾ ਜਾਵੇਗਾ ।

  • ਵੱਧ ਤੋਂ ਵੱਧ 400 ਮੀਟਰ ਤਕ ਦੀ ਤਾਰਬੰਦੀ ਦੇ ਲਈ ਹੀ ਸਬਸਿਡੀ ਦਿਤੀ ਜਾਵੇਗੀ ।

  • ਘਟ ਤੋਂ ਘਟ 3 ਲੱਖ 96 ਹਜ਼ਾਰ ਰੁਪਏ ਤਕ ਦੀ ਰਕਮ ਉਪਲੱਭਦ ਕਰਵਾਈ ਜਾਵੇਗੀ ।

  • ਆਵਾਰਾ ਪਸ਼ੂ ਫ਼ਸਲਾਂ ਨੂੰ ਬਰਬਾਦ ਨਹੀਂ ਕਰ ਪਾਉਣਗੇ ।

  • ਤਾਰਬੰਦੀ ਯੋਜਨਾ 2021 ਦੀ ਪਾਤਰ (Eligibility for wiring scheme 2021)

  • ਕਿਸਾਨ ਰਾਜਸਥਾਨ ਦਾ ਨਿਵਾਸੀ ਹੋਣਾ ਚਾਹੀਦਾ ਹੈ ।

  • ਕਿਸਾਨ ਦੇ ਕੋਲ 0.5 ਹੈਕਟੇਅਰ ਖੇਤ ਜ਼ਮੀਨ ਹੋਣੀ ਚਾਹੀਦੀ ਹੈ ।

  • ਆਵੇਦਨ ਦਾ ਬੈਂਕ ਖਾਤਾ ਹੋਣਾ ਚਾਹੀਦਾ ਹੈ ।
  • ਜੇਕਰ ਤੁਸੀ ਪਹਿਲਾਂ ਹੀ ਕਿਸੀ ਹੋਰ ਯੋਜਨਾ ਦਾ ਲਾਭ ਲੈ ਰਹੇ ਹੋ ਤਾਂ,ਇਸ ਯੋਜਨਾ ਦੇ ਲਈ ਪਾਤਰ ਨਹੀਂ ਹੋਵੋਗੇ ।

ਤਾਰਬੰਦੀ ਯੋਜਨ ਦੇ ਲਈ ਜਰੂਰੀ ਦਸਤਾਵੇਜ (Documents required for wiring scheme)

  • ਅਧਾਰ ਕਾਰਡ

  • ਪਛਾਣ ਪੱਤਰ

  • ਪਤੇ ਦਾ ਸਬੂਤ

  • ਜ਼ਮੀਨ ਦੀ ਜਮਾਂਬੰਦੀ

  • ਰਾਸ਼ਨ ਕਾਰਡ

  • ਮੋਬਾਈਲ ਨੰਬਰ

  • ਪਾਸਪੋਰਟ ਸਾਇਜ ਫੋਟੋ

ਤਾਰਬੰਦੀ ਯੋਜਨਾ ਵਿੱਚ ਆਵੇਦਨ ਕਰਨ ਦੀ ਪ੍ਰੀਕ੍ਰਿਆ (Procedure to apply for wiring scheme)

  • ਸਭਤੋਂ ਪਹਿਲਾਂ ਰਾਜਸਥਾਨ ਦੇ ਖੇਤੀਬਾੜੀ ਵਿਭਾਗ ਦੀ ਅਧਿਕਾਰਕ ਵੈਬਸਾਈਟ ਤੇ ਜਾਓ ।

  • ਹੁਣ ਇਥੇ ਤੁਹਾਨੂੰ Tarbandi Yojana Application Form PDF Download ਕਰਨਾ ਹੈ ।

  • ਇਸਤੋਂ ਬਾਅਦ ਆਵੇਦਨ ਫਾਰਮ ਵਿੱਚ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਆਵੇਦਨ ਦਾ ਨਾਮ , ਅਧਾਰ ਨੰਬਰ , ਪਿਤਾ ਦਾ ਨਾਮ , ਮੋਬਾਈਲ ਨੰਬਰ ਆਦਿ ਭਰਨੇ ਹਨ ।

  • ਇਸ ਤੋਂ ਬਾਅਦ ਆਵੇਦਨ ਫਾਰਮ ਦੇ ਨਾਲ ਤੁਸੀ ਸਾਰੀ ਦਸਤਾਵੇਜਾਂ ਨੂੰ ਅਟੈਚ ਕਰਕੇ ਆਪਣੇ ਨਜਦੀਕੀ ਖੇਤੀਬਾੜੀ ਵਿਭਾਗ ਵਿੱਚ ਜਾਕੇ ਜਮਾ ਕਰਨਾ ਹੈ ।

  • ਇਸ ਤਰ੍ਹਾਂ ਤੁਹਾਡਾ ਆਵੇਦਨ ਫਾਰਮ ਪੂਰਾ ਹੋ ਜਾਵੇਗਾ ।

ਇਹ ਵੀ ਪੜ੍ਹੋ :  ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਰਹੀ ਹੈ ਸਬਸਿਡੀ, ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲੇਗਾ ਪੈਸਾ

Summary in English: 50% subsidy is being given for fencing in the fields

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters