Krishi Jagran Punjabi
Menu Close Menu

Punjab Anaaj Kharid Portal 2021: ਕਿਵੇਂ ਦੇ ਸਕਦੇ ਹੋ ਪੰਜਾਬ ਅਨਾਜ ਖਰੀਦ ਪੋਰਟਲ ਵਿੱਚ ਅਰਜ਼ੀ, ਜਾਣੋ ਪੂਰੀ ਜਾਣਕਾਰੀ

Thursday, 27 May 2021 03:07 PM
ਪੰਜਾਬ ਸਰਕਾਰ

Captain Amrinder Singh

ਪੰਜਾਬ ਅਨਾਜ ਖਰੀਦ ਪੋਰਟਲ: ਇਸ ਪੋਰਟਲ ਦੀ ਸ਼ੁਰੂਆਤ ਪੰਜਾਬ ਸਰਕਾਰ ਨੇ ਕੀਤੀ ਹੈ। ਸਾਡੇ ਦੇਸ਼ ਦੇ ਕਿਸਾਨਾਂ ਨੂੰ ਆਪਣਾ ਅਨਾਜ ਵੇਚਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨ ਆਪਣੇ ਅਨਾਜ ਨੂੰ ਪੰਜਾਬ ਅਨਾਜ ਖਰੀਦ ਪੋਰਟਲ Punjab Anaaj Kharid Portal ਰਾਹੀਂ ਵੇਚ ਸਕਣਗੇ।

ਇਸ ਤੋਂ ਇਲਾਵਾ ਤੁਸੀ ਮੀਲਾਂ ਦੀ ਵੰਡ ਅਤੇ ਉਨ੍ਹਾਂ ਦੀ ਰੇਗੀਸਟ੍ਰੇਸ਼ਨ Registration ਵੀ ਆਨਲਾਈਨ ਕੀਤੀ ਜਾ ਸਕਦੀ ਹੈ। ਅਤੇ ਬਿਨੈ-ਪੱਤਰ ਫੀਸ ਆਦਿ ਜਮ੍ਹਾਂ ਕਰਵਾਉਣਾ ਵੀ ਇਸ ਪੋਰਟਲ ਰਾਹੀਂ ਕੀਤਾ ਜਾ ਸਕਦਾ ਹੈ।

ਪੋਰਟਲ ਰਜਿਸਟ੍ਰੇਸ਼ਨ

ਜੇ ਤੁਸੀਂ ਵੀ ਇਸ ਪੋਰਟਲ ਦਾ ਲਾਭ ਲੈਣ ਲਈ ਆਨਲਾਈਨ ਅਰਜ਼ੀ ਦੇਣਾ ਚਾਹੁੰਦੇ ਹੋ। ਤਾਂ ਬਿਲਕੁਲ ਕਰ ਸਕਦੇ ਹੋ। ਇਸ ਦੇ ਲਈ, ਤੁਹਾਨੂੰ ਅਨਾਜ ਖਰੀਦ ਪੋਰਟਲ ਦੀ ਅਧਿਕਾਰਤ ਵੈਬਸਾਈਟ 'ਤੇ ਜਾਣਾ ਪਏਗਾ ਅਤੇ ਆਨਲਾਈਨ ਰਜਿਸਟ੍ਰੇਸ਼ਨ Online Registration ਕਰਨੀ ਪਵੇਗੀ।

ਯੋਜਨਾ ਦਾ ਨਾਮ                ਪੰਜਾਬ ਅਨਾਜ ਖਰੀਦ ਪੋਰਟਲ
ਲਾਭਪਾਤਰੀ                     ਪੰਜਾਬ ਦੇ ਕਿਸਾਨ
ਉਦੇਸ਼                           ਭੋਜਨ ਵਸਤੂਆਂ ਦੀ ਆਨਲਾਈਨ ਵੰਡ
ਕਿਸ ਨੇ ਲਾਂਚ ਕੀਤਾ              ਪੰਜਾਬ ਸਰਕਾਰ ਨੇ
ਸਰਕਾਰੀ ਵੈਬਸਾਈਟ              ਇੱਥੇ ਕਲਿੱਕ ਕਰੋ

ਪੰਜਾਬ ਅਨਾਜ ਖਰੀਦ ਪੋਰਟਲ ਦਾ ਉਦੇਸ਼

ਇਸ ਪੋਰਟਲ ਦਾ ਮੁੱਖ ਉਦੇਸ਼ ਸੁਚਾਰੂ ਢੰਗ ਨਾਲ ਅਨਾਜ ਵੰਡਣਾ ਹੈ। ਪੰਜਾਬ ਅਨਾਜ ਖਰੀਦ ਪੋਰਟਲ Punjab Anaaj Kharid Portal ਰਾਹੀਂ ਦੇਸ਼ ਦੇ ਕਿਸਾਨਾਂ ਤੋਂ ਵੱਡੀ ਗਿਣਤੀ ਵਿੱਚ ਅਜਾਨ ਇਕੱਠੇ ਕੀਤੇ ਜਾਣਗੇ। ਇਸ ਪੋਰਟਲ ਦੇ ਜ਼ਰੀਏ ਕਿਸਾਨਾਂ ਦੀਆਂ ਹਰ ਤਰਾਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ।

ਪੰਜਾਬ ਅਨਾਜ ਖਰੀਦ ਪੋਰਟਲ 'ਤੇ ਅਪਲਾਈ ਕਰਨ ਦੀ ਯੋਗਤਾ

ਬਿਨੈਕਾਰ ਪੰਜਾਬ ਦਾ ਸਥਾਈ ਵਸਨੀਕ ਹੋਣਾ ਚਾਹੀਦਾ ਹੈ।
ਬਿਨੈਕਾਰ ਨੂੰ ਸਰਕਾਰ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ।

ਪੰਜਾਬ ਅਨਾਜ ਖਰੀਦ ਪੋਰਟਲ ਦੇ ਮਹੱਤਵਪੂਰਨ ਦਸਤਾਵੇਜ਼

ਆਧਾਰ ਕਾਰਡ
ਪੈਨ ਕਾਰਡ
ਕੈਂਸਲ ਚੈੱਕ
ਪਤਾ ਪ੍ਰਮਾਣ
ਰਾਸ਼ਨ
ਪਾਸਪੋਰਟ ਅਕਾਰ ਦੀ ਫੋਟੋ
ਆਮਦਨੀ ਸਰਟੀਫਿਕੇਟ ਲਾਇਸੈਂਸ ਦੀ ਕਾੱਪੀ

ਪੰਜਾਬ ਅਨਾਜ ਖਰੀਦ ਪੋਰਟਲ ਤੇ ਆਰਥਿਕਤਾ ਦੀ ਰਜਿਸਟਰੀ ਕਰਨ ਦੀ ਪ੍ਰਕਿਰਿਆ

ਸਭ ਤੋਂ ਪਹਿਲਾਂ, ਤੁਹਾਨੂੰ ਪੋਰਟਲ Portal ਦੀ ਅਧਿਕਾਰਤ ਵੈਬਸਾਈਟ Official Website 'ਤੇ ਜਾਣਾ ਪਏਗਾ।

Punjab Anaaj Kharid Portal

Punjab Anaaj Kharid Portal

ਇਸ ਤੋਂ ਬਾਅਦ, ਤੁਹਾਡੇ ਸਾਹਮਣੇ ਹੋਮ ਪੇਜ ਖੁੱਲ੍ਹ ਜਾਵੇਗਾ।

ਇਸ ਹੋਮ ਪੇਜ 'ਤੇ ਤੁਹਾਨੂੰ ਆੜ੍ਹਤੀਆ ਰਜਿਸਟ੍ਰੇਸ਼ਨ Arthiya Registration ਲਈ ਲਿੰਕ' ਤੇ ਕਲਿੱਕ ਕਰਨਾ ਹੋਵੇਗਾ।

Punjab Anaaj Kharid Portal

Punjab Anaaj Kharid Portal

 • ਫਿਰ ਤੁਹਾਡੀ computer screen ਤੇ ਇਕ ਦੁੱਜਾ ਪੇਜ ਓਪਨ ਹੋ ਕੇ ਖੁੱਲ੍ਹੇਗਾ।

 • ਇਸ ਵਿੱਚ, ਤੁਹਾਨੂੰ ਮੋਬਾਈਲ ਨੰਬਰ ਦਰਜ ਕਰਨਾ ਪਏਗਾ।

 • ਇਸ ਤੋਂ ਬਾਅਦ, ਤੁਹਾਡੇ ਮੋਬਾਈਲ ਨੰਬਰ 'ਤੇ ਇਕ ਓਟੀਪੀ OTP ਆਵੇਗਾ।

 • ਓਟੀਪੀ ਨੂੰ ਤੁਹਾਨੂੰ OTP Box ਵਿੱਚ ਦਰਜ ਕਰਨਾ ਪਵੇਗਾ।

 • ਫਿਰ Continew ਦੇ Option ਤੇ ਕਲਿਕ ਕਰੋ।

 • ਫੇਰ ਤੁਹਾਡੇ ਸਾਹਮਣੇ ਇਕ Registratio Form ਓਪਨ ਹੋ ਕੇ ਖੁੱਲੇਗਾ।

 • ਇਸ ਫਾਰਮ ਵਿੱਚ ਪੁੱਛੀ ਸਾਰੀ ਜਾਣਕਾਰੀ ਨੂੰ ਭਰਨਾ ਪਏਗਾ।

 • ਇਸ ਤੋਂ ਬਾਅਦ ਤੁਹਾਨੂੰ ਸਾਰੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ।

 • ਫਿਰ ਤੁਹਾਨੂੰ ਬੈਂਕ ਵੇਰਵੇ ਅਤੇ Propraiter Details ਭਰਨੇ ਪੈਣਗੇ।

 • ਫਿਰ Submit ਦੇ ਵਿਕਲਪ ਤੇ Click ਕਰਨਾ ਪਏਗਾ।

ਕਿਸ ਤਰ੍ਹਾਂ ਕਿਸਾਨ ਰਜਿਸਟਰ ਕਰ ਸਕਦੇ ਹਨ

 • ਸਭ ਤੋਂ ਪਹਿਲਾਂ, ਤੁਹਾਨੂੰ ਯੋਜਨਾ ਦੀ ਅਧਿਕਾਰਤ ਵੈਬਸਾਈਟ 'ਤੇ ਜਾਣਾ ਪਏਗਾ।

 • ਫੇਰ ਤੁਹਾਡੇ ਸਾਹਮਣੇ ਹੋਮ ਪੇਜ ਖੁੱਲੇਗਾ।

 • ਇਸ ਹੋਮ ਪੇਜ 'ਤੇ ਤੁਹਾਨੂੰ Farmer Registration ਦਾ ਵਿਕਲਪ ਦਿਖਾਈ ਦੇਵੇਗਾ।

 • ਇਸ ਵਿਕਲਪ ਤੇ ਤੁਹਾਨੂੰ ਕਲਿਕ ਕਰਨਾ ਪਏਗਾ।

 • ਇਸਤੋਂ ਬਾਅਦ, ਤੁਹਾਡੇ ਸਾਹਮਣੇ ਇੱਕ ਦੂਜਾ ਪੇਜ open ਹੋ ਕੇ ਸਾਹਮਣੇ ਖੁੱਲੇਗਾ।

 • ਇੱਥੇ ਤੁਹਾਨੂੰ Registration Type ਦੀ ਚੋਣ ਕਰਨੀ ਪਏਗੀ।

 • ਇਸ ਤੋਂ ਬਾਅਦ, ਤੁਹਾਡੇ ਸਾਹਮਣੇ ਇਕ ਹੋਰ ਫਾਰਮ ਖੁੱਲ੍ਹ ਕੇ ਆਵੇਗਾ।

 • ਜਿਸ ਵਿੱਚ ਤੁਹਾਨੂੰ ਪੁੱਛੀ ਗਈ ਸਾਰੀ ਜਾਣਕਾਰੀ ਭਰਨੀ ਹੋਵੇਗੀ।

 • ਇਸ ਤੋਂ ਬਾਅਦ, Submit ਦੇ Option ਨੂੰ ਕਲਿੱਕ ਕਰਨਾ ਪਏਗਾ।

ਇਹ ਵੀ ਪੜ੍ਹੋ :- Pradhan Mantri Ujjwala Yojana: ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ 1 ਕਰੋੜ ਰਸੋਈ ਗੈਸ ਕੁਨੈਕਸ਼ਨ ਮੁਹੱਈਆ ਕਰਵਾਏਗੀ ਮੋਦੀ ਸਰਕਾਰ

Punjab Anaaj Kharid Portal 2021 ਪੰਜਾਬ ਅਨਾਜ ਖਰੀਦ ਪੋਰਟਲ ਪੰਜਾਬ ਸਰਕਾਰ captain amrinder singh
English Summary: How can apply for the Punjab Anaaj Kharid Portal, know the complete information

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.