ਭਾਰਤੀ ਜੀਵਨ ਬੀਮਾ ਨਿਗਮ LIC (Life insurance Corporation of India) ਭਾਰਤ ਦੀ ਸਭ ਤੋਂ ਵਡੀ ਜੀਵਨ ਬੀਮਾ ਕੰਪਨੀ ਹੈ। ਇਸਦੇ ਨਾਲ ਹੀ ਸਭਤੋਂ ਵਡੀ ਨਿਵੇਸ਼ਕ ਕੰਪਨੀ ਵੀ ਹੈ। ਇਹ ਪੂਰੀ ਤਰ੍ਹਾਂ ਭਾਰਤ ਸਰਕਾਰ ਦੀ ਮਲਕੀਅਤ ਹੈ, ਜਿਸਦੀ ਸਥਾਪਨਾ ਸਾਲ 1956 ਵਿਚ ਹੋਈ ਸੀ। ਐੱਲਆਈਸੀ ਕੰਪਨੀ ਸਮੇਂ-ਸਮੇਂ ਤੇ ਗ੍ਰਾਹਕਾਂ ਦੇ ਲਈ ਕਈ ਯੋਜਨਾਵਾਂ ਲੈਕੇ ਆਉਂਦਾ ਹੈ| ਜਿਸਦੇ ਰਾਹੀਂ ਲੋਕ ਸੁਰੱਖਿਅਤ ਭਵਿੱਖ ਬਣਾ ਪਾਂਦੇ ਹਨ। ਐਲਆਈਸੀ ਦੀ ਇਕ ਅਜਿਹੀ ਯੋਜਨਾ ਜੀਵਨ ਉਮੰਗ ਪਾਲਿਸੀ (LIC Jeevan Umang Policy) ਵੀ ਹੈ ,ਜੋ ਆਮਦਨ ਅਤੇ ਸੁਰੱਖਿਅਤ ਦਾ ਸੁਮੇਲ ਹੈ। ਤੇ ਆਓ ਤੁਹਾਨੂੰ ਇਸ ਪਾਲਿਸੀ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ।
ਕਿ ਹੈ ਜੀਵਨ ਉਮੰਗ ਪੌਲੀਸੀ ? (What is Jeevan Umang Policy?)
ਜੀਵਨ ਉਮੰਗ ਪਾਲਿਸੀ( LIC Jeevan Umang Policy ?) ਵਿਚ ਜੀਵਨ ਬੀਮਾ ਦੀ ਸਹੂਲਤ ਹੈ ,ਨਾਲ ਹੀ ਮਨੀ ਬੇਕ ਦੀ ਵੀ ਸਹੂਲਤ ਹੈ। ਜੇਕਰ ਪਾਲਿਸੀ ਲੈਣ ਵਾਲ਼ੇ ਵਿਅਕਤੀ ਦੀ ਮੌਤ ਮਿਆਦ ਪੂਰੀ ਹੋਣ ਦੀ ਮਿਤੀ ਤੋਂ ਪਹਿਲਾ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ ਡੇਥ ਬੈਨੀਫਿਟ ਮਿਲਦਾ ਹੈ। ਇਸਦੇ ਨਾਲ ਹੀ ਜੇਕਰ ਪਾਲਿਸੀ ਲੈਣ ਵਾਲਾ ਪ੍ਰੀਮੀਅਮ ਭੁਗਤਾਨ ਦੀ ਮਿਆਦ ਦੇ ਅੰਤ ਤਕ ਜਿਓੰਦਾ ਰਹਿੰਦਾ ਹੈ, ਜੇਕਰ ਸਾਰੇ ਪ੍ਰੀਮੀਅਮ ਦੇ ਭੁਗਤਾਨ ਭਰੇ ਜਾ ਚੁਕੇ ਹਨ, ਤਾਂ ਮਿਆਦ ਮਿਤੀ ਤਕ ਜਾਂ ਵਿਅਕਤੀ ਦੇ ਜਿੰਦਾ ਰਹਿਣ ਤਕ ਸਰਵਾਇਵਲ ਸਾਲਾਨਾ ਆਧਾਰ ਤੇ ਲਾਭ ਮਿਲਦਾ ਹੈ, ਇਸ ਤੋਂ ਅਲਾਵਾ ਮਿਆਦ ਮਿਤੀ ਜਿੰਦਾ ਰਹਿਣ ਤਕ ਮਿਆਦ ਪੂਰੀ ਹੋਣ ਦਾ ਲਾਭ ਵੀ ਪ੍ਰਾਪਤ ਹੁੰਦਾ ਹੈ।
ਡੇਥ ਬੈਨੀਫਿਟ ਦੇ ਵੇਰਵੇ (Details of Death Benefit)
ਜੇਕਰ ਪਾਲਿਸੀ ਮਿਆਦ ਦੇ ਦੌਰਾਨ ਪੋਲੀਸੀਧਾਰਕ ਦੀ ਮੌਤ ਹੋ ਜਾਂਦੀ ਹੈ , ਤਾਂ ਪਰਿਵਾਰ ਨੂੰ ਡੇਥ ਬੈਨੀਫਿਟ ਮਿਲਦਾ ਹੈ। ਜੇਕਰ ਪਾਲਿਸੀ ਦੇ 5 ਸਾਲ ਪੂਰੇ ਹੋਣ ਤੋਂ ਪਹਿਲਾ ਵਿਅਕਤੀ ਦੀ ਮੌਤ ਹੋ ਜਾਂਦੀ ਹੈ ,ਤਾਂ ਪਰਿਵਾਰ ਨੂੰ ਬੀਮੇ ਦੀ ਰਕਮ ਮਿਲਦੀ ਹੈ। ਬੀਮੇ ਦੀ ਰਕਮ , ਸਾਲਾਨਾ ਪ੍ਰੀਮੀਅਮ ਦਾ 10 ਗੁਣਾ ਜਾਂ ਮੂਲ ਬੀਮੇ ਦੀ ਰਕਮ 110% ਤੱਕ ਹੁੰਦਾ ਹੈ। ਮੌਤ ਦੇ ਲਾਭ ਭੁਗਤਾਨ ਕੀਤੇ ਗਏ ਸਾਰੇ ਪ੍ਰੀਮੀਅਮ ਦੇ 105 ਪ੍ਰਤੀਸ਼ਤ ਤੋਂ ਘੱਟ ਨਹੀਂ ਹੋਵੇਗਾ।
ਸਰਵਾਇਵਲ ਲਾਭ ਅਤੇ ਮਿਆਦ ਲਾਭ (Survival Benefit and Maturity Benefit )
ਜੇਕਰ ਪ੍ਰੀਮੀਅਮ ਦਾ ਭੁਗਤਾਨ ਕੀਤੇ ਜਾਣ ਵਾਲੇ ਮਿਆਦ ਦੇ ਅਖੀਰ ਤਕ ਪੋਲੀਸੀਧਾਰਕ ਜਿੰਦਾ ਰਹਿੰਦਾ ਹੈ , ਨਾਲ ਹੀ ਸਾਰੇ ਪ੍ਰੀਮੀਅਮ ਭਰੇ ਜਾ ਚੁਕੇ ਹਨ , ਤਾਂ ਹਰ ਸਾਲ ਬੇਸਿਕ ਬੀਮੇ ਦੀ ਰਕਮ ਦੇ 8 ਪ੍ਰਤੀਸ਼ਤ ਦੇ ਬਰਾਬਰ ਸਰਵਾਇਵਲ ਲਾਭ , ਮਿਆਦ ਮਿਤੀ ਤਕ ਜਾਂ ਵਿਅਕਤੀ ਦੇ ਜਿੰਦੇ ਰਹਿਣ ਤਕ ਮਿਲੂਗਾ। ਇਸਦੇ ਇਲਾਵਾ, ਪਾਲਿਸੀ ਦੀ ਮਿਆਦ ਦੇ ਅੰਤ ਤਕ ਜਿਓੰਦੇ ਰਹਿਣ ਤੇ ਅਤੇ ਸਾਰੇ ਪ੍ਰੀਮੀਅਮ ਦਾ ਭੁਗਤਾਨ ਹੋ ਜਾਣ ਤੇ , ਪਰਿਪੱਕਤਾ ਤੇ ਬੀਮੇ ਦੀ ਰਕਮ ,ਵੇਸਟੇਡ ਸਿੰਪਲ ਰਿਵਰਸਨਰੀ ਬੋਨਸ ਅਤੇ ਅੰਤਮ ਵਾਧੂ ਬੋਨਸ ਦਾ ਭੁਗਤਾਨ ਮਿਲਦਾ ਹੈ।
ਸਧਾਰਨ ਬੀਮਾ ਰਕਮ , ਪਾਲਿਸੀ ਟਰਮ ਅਤੇ ਐਂਟਰੀ ਏਜ ਦੇ ਵੇਰਵੇ ( Details of basic sum assured , Policy term and entry age )
-
ਘੱਟੋ-ਘੱਟ ਬੇਸਿਕ ਬੀਮੇ ਦੀ ਰਕਮ - 2 ਲੱਖ ਰੁਪਏ
-
ਪ੍ਰੀਮੀਅਮ ਦੇ ਭੁਗਤਾਨ ਦਾ ਟਰਮ- 15 ,20 ,25 ,ਅਤੇ 30 ਸਾਲ
-
ਅਧਿਕਤਮ ਮੂਲ ਬੀਮਾ ਰਕਮ - ਕੋਈ ਸੀਮਾ ਨਹੀਂ
-
ਪਾਲਿਸੀ ਮਿਆਦ :(100 - ਦਾਖਲਾ ਉਮਰ ) ਸਾਲ
-
ਘਟੋ-ਘੱਟ ਦਾਖਲਾ ਉਮਰ - 90 ਦਿਨ
-
ਅਧਿਕਤਮ ਦਾਖਲਾ ਉਮਰ - 55 ਸਾਲ
-
ਪ੍ਰੀਮੀਅਮ ਭੁਗਤਾਨ ਦੀ ਮਿਆਦ ਦੇ ਅੰਤ ਘਟੋ-ਘੱਟ ਦਾਖਲਾ ਉਮਰ - 30 ਸਾਲ
-
ਪ੍ਰੀਮੀਅਮ ਦਾਖਲਾ ਮਿਆਦ ਦੇ ਅਖੀਰ ਵਿਚ ਅਧਿਕਤਮ ਦਾਖਲਾ ਉਮਰ - 70 ਸਾਲ
-
ਪਰਿਪੱਕਤਾ ਦੀ ਉਮਰ -100 ਸਾਲ
ਪਾਲਿਸੀ ਦੇ ਨਾਲ ਇਹਨਾਂ ਰਾਇਡਰ੍ਸ ਨੂੰ ਲੈਣ ਦਾ ਵਿਕਲਪ (option to take these riders with the policy)
-
ਐਲਆਈਸੀ ਅਕਸੀਡੈਂਟਿਆਲ ਮੌਤ ਅਤੇ ਦਿਸਅਬਿਲਿਟੀ ਲਾਭ ਦਾਇਕ ਰਾਈਡਰ
-
ਐਲਆਈਸੀ ਨਵੀ ਮਿਆਦ ਬੀਮਾ ਰਾਈਡਰ
-
ਐਲਆਈਸੀ ਨਵੀ ਗੰਭੀਰ ਬਿਮਾਰੀ ਲਾਭ ਰਾਈਡਰ
-
ਐਲਆਈਸੀ ਏਕ੍ਸਿਡੇੰਟ ਲਾਭ ਰਾਈਡ
ਪ੍ਰੀਮੀਅਮ ਅਤੇ ਮੌਤ ਲਾਭ ਭੁਗਤਾਨ ਦਾ ਢੰਗ (mode of payment of Premium and Death Benefit)
ਜੇਕਰ ਤੁਸੀ ਐਲਆਈਸੀ ਦੀ ਜੀਵਨ ਉਮੰਗ ਪਾਲਿਸੀ ਦਾ ਲਾਭ ਲੈਣਾ ਚਾਹੁੰਦੇ ਹੋ ,ਤਾਂ ਇਸਦੇ ਤਹਿਤ ਪ੍ਰੀਮੀਅਮ ਦਾ ਭੁਗਤਾਨ ,ਸਾਲਾਨਾ ,6ਮਹੀਨੇ , 3ਮਹੀਨੇ ਅਤੇ ਮਹੀਨੇ ਆਧਾਰ ਤੇ ਕੀਤਾ ਜਾ ਸਕਦਾ ਹੈ। ਇਸਤੋਂ ਬਾਅਦ ਮੌਤ ਦਾ ਲਾਭ ਦਾਇਕ ਦਾ ਲਾਭ ਇਕਮੁਸ਼ਟ ਜਾਂ ਫੇਰ 5 ,10 , 15 ਸਾਲਾਂ ਦੀ ਕਿਸ਼ਤਾਂ ਤੇ ਮਿੱਲ ਸਕਦਾ ਹੈ।ਜੇਕਰ ਪਾਲਿਸੀ ਦੇ ਲਈ ਘੱਟ ਤੋਂ ਘਟ ਲਗਾਤਾਰ ਤਿੰਨ ਸਾਲ ਪ੍ਰੀਮੀਅਮ ਭਰਿਆ ਹੈ , ਤਾਂ ਪਾਲਿਸੀ ਤੋਂ ਕਦੇ ਵੀ ਸਮਰਪਣ ਕੀਤਾ ਜਾ ਸਕਦਾ ਹੈ।
ਲੋਨ ਅਤੇ ਮੁਫ਼ਤ ਦਿੱਖ ਦੀ ਮਿਆਦ ( loan and free look period )
ਜੇਕਰ ਪੋਲੀਸੀਧਾਰਾਕ ਪਾਲਿਸੀ ਦੇ ਨਿਯਮ ਅਤੇ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਹੈ ,ਤਾਂ ਤੁਸੀ ਇਸ ਐਲਆਈਸੀ ਨੂੰ, ਪਾਲਿਸੀ ਬ੍ਰਾਂਡ ਪ੍ਰਾਪਤ ਹੋਣ ਦੇ 15 ਦਿਨ ਦੇ ਅੰਦਰ ਮੋੜ ਸਕਦੇ ਹੋ। ਮਗਰ ਧਿਆਨ ਰਹੇ ਕਿ ਤੁਹਾਨੂੰ ਇਸਦਾ ਕਾਰਨ ਦੱਸਿਆ ਹੋਣਾ। ਜੇਕਰ ਪਾਲਿਸੀ ਧਾਰਕ ਦੀ ਦਾਖਲਾ ਉਮਰ 8 ਸਾਲ ਤੋਂ ਘੱਟ ਹੈ , ਤਾਂ ਪਾਲਿਸੀ ਦੇ 2ਸਾਲ ਪੂਰੇ ਹੋਣ ਤੇ 1 ਦਿਨ ਪਹਿਲਾ ਹੀ ਜੋਖ਼ਮ ਸ਼ੁਰੂ ਹੋ ਜਾਂਦੇ ਹਨ।
ਖੁਧ ਖੁਸ਼ੀ ਦੇ ਮਾਮਲੇ ਦੇ ਨਿਯਮ ( rules in case of suicide)
-
ਜੇਕਰ ਪਾਲਿਸੀ ਸ਼ੁਰੂ ਹੋਣ ਦੇ ਇਕ ਸਾਲ ਦੇ ਅੰਦਰ ਪੋਲੀਸੀਹੋਲ੍ਡਰ ਖੁਧ ਖੁਸ਼ੀ ਕਰ ਲੈਂਦਾ ਹੈ , ਤੇ ਪਾਲਿਸੀ ਵਾਈਡ ਹੋ ਜਾਵੇਗੀ।
-
ਇਸਦੇ ਤਹਿਤ ਭੁਗਤਾਨ ਕੀਤੇ ਜਾ ਚੁਕੇ ਪ੍ਰੀਮੀਅਮ ਦਾ 80 ਪ੍ਰਤੀਸ਼ਤ ਤੋਂ ਜਿਆਦਾ ਮੋੜ ਦਿਤਾ ਜਾਏਗਾ।
-
ਜੇਕਰ ਪਾਲਿਸੀ ਧਾਰਕ ਦੀ ਉਮਰ 8 ਸਾਲ ਤੋਂ ਘੱਟ ਹੈ , ਤਾਂ ਇਹ ਧਾਰਾ ਲਾਗੂ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਵਿੱਚ ਪੁਰਾਣੇ ਜ਼ਮੀਨੀ ਰਿਕਾਰਡ ਦੀ ਜਾਂਚ ਕਿਵੇਂ ਕਰੀਏ? ਜਾਣੋ ਪੂਰੀ ਪ੍ਰਕਿਰਿਆ
Summary in English: LIC Jeevan Umang Policy will bring happiness in your family, know the features of this scheme