Krishi Jagran Punjabi
Menu Close Menu

ਕੀ ਫੇਸ ਮਾਸਕ ਪਾਣ ਨਾਲ ਆਕਸੀਜਨ ਦੀ ਪੂਰਤੀ ਘੱਟ ਜਾਂਦੀ ਹੈ?

Saturday, 06 June 2020 07:03 PM
Face Mask

Face Mask

ਵਟਸਐਪ ਤੇ ਅਕਸਰ ਅਜਿਹੇ ਮੈਸੇਜ ਆਉਂਦੇ ਹਨ ਕਿ ਜਿਆਦਾ ਲੰਬੇ ਸਮੇਂ ਤੱਕ ਜਾਂ ਫਿਰ ਲਗਾਤਾਰ ਫੇਸ ਮਾਸਕ ਪਾਣਾ ਖਤਰਨਾਕ ਹੋ ਸਕਦਾ ਹੈ। ਪਰ ਕਿ ਹਕੀਕਤ ਵਿੱਚ ਸੱਚਮੁੱਚ 'ਚ ਫੇਸ ਮਾਸਕ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ।

ਜਾਣੋ ਅਸਲ ਸਚਾਈ ਕੀ ਹੈ, ਦਰਅਸਲ ਕੋਰੋਨਾ ਸੰਕਰਮਣ (Infection) ਦੇ ਦੋਰਾਨ ਫੇਸ ਮਾਸਕ ਪਾਉਣਾ ਬਿਲਕੁਲ ਉਸੇ ਤਰ੍ਹਾਂ ਜਰੂਰੀ ਹੈ, ਜਿਸ ਤਰ੍ਹਾਂ ਅਸੀਂ ਘਰ ਤੋਂ ਬਾਹਰ ਜਾਣ ਲਈ ਬੂਟ ਪਾਉਂਦੇ ਹਾ। ਕਈ ਲੋਕਾਂ ਦਾ ਕਹਿਣਾ ਹੈ ਕਿ ਫੇਸ ਮਾਸਕ ਪਾਣ ਨਾਲ ਆਕਸੀਜਨ ਸ਼ਰੀਰ ਵਿੱਚ ਘੱਟ ਪਹੁੰਚਦੀ ਹੈ ਅਤੇ ਆਪਣੇ ਆਪ ਦੀ ਕਾਰਬਨ ਡਾਈਆਕਸਾਈਡ ਸ਼ਰੀਰ ਵਿੱਚ ਗ੍ਰਹਿਣ ਕਰ ਰਹੀ ਹੈ।

Face Mask

Face Mask

ਦਰਅਸਲ, 23 ਅਪ੍ਰੈਲ ਨੂੰ ਨਿਊਜਰਸੀ ਵਿੱਚ ਇੱਕ ਐਸਯੂਵੀ ਡਰਾਈਵਰ ਨੇ ਇੱਕ ਖੱਬੇ ਵਿੱਚ ਗੱਡੀ ਨਾਲ ਟੱਕਰ ਮਾਰ ਦਿੱਤੀ ਸੀ ਅਤੇ ਪੁਲਿਸ ਨੂੰ ਕਿਹਾ ਕਿ ਫੇਸ ਮਾਸਕ ਦੀ ਵਜ੍ਹਾ ਨਾਲ ਇਹ ਐਕਸੀਡੈਂਟ ਹੋਇਆ ਹੈ, ਕਿਉਂਕਿ ਉਹ ਚੰਗੀ ਤਰ੍ਹਾਂ ਆਕਸੀਜਨ ਨਹੀਂ ਲੈ ਪਾ ਰਿਹਾ ਸੀ, ਇਸ ਕਰਕੇ ਐਕਸੀਡੈਂਟ ਹੋ ਗਿਆ ਅਤੇ ਪੁਲਿਸ ਨੇ ਵੀ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਉਸਨੂੰ ਜਾਣ ਦਿੱਤਾ। ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ 100 ਪ੍ਰਤੀਸ਼ਤ ਇਹ ਨਹੀਂ ਮੰਨਦੇ ਕਿ ਮਾਸਕ ਦੀ ਵਜ੍ਹਾ ਨਾਲ ਐਕਸੀਡੈਂਟ ਹੋਇਆ ਹੋਵੇਗਾ, ਪਰ ਇਸਨੂੰ ਇਨਕਾਰ ਵੀ ਨਹੀਂ ਕੀਤਾ ਜਾਂ ਸਕਦਾ।

ਕਾਰਬਨ ਡਾਈਆਕਸਾਈਡ ਇੱਕ ਕੁਦਰਤੀ ਸਾਹ ਲੈਣ ਦੀ ਪ੍ਰਕਿਰਿਆ ਹੈ ਜਿਸ ਨਾਲ ਅਸੀਂ ਹਰ ਰੋਜ਼ ਸਾਹ ਲੈਂਦੇ ਹਾ ਅਤੇ ਬਾਹਰ ਛੱਡਦੇ ਹਾ। ਹੁਣ ਇਹ ਸੰਭਵ ਹੈ ਕਿ ਮਾਸਕ ਦੀ ਵਜ੍ਹਾ ਨਾਲ ਅਸੀਂ ਕਾਰਬਨ ਡਾਈਆਕਸਾਈਡ ਘੱਟ ਛੱਡ ਰਹੇ ਆ ਅਤੇ ਆਕਸੀਜਨ ਵੀ ਘੱਟ ਗ੍ਰਹਿਣ ਕਰ ਰਹੇ ਆ।

ਸਿਹਤ ਦੇ ਰਾਸ਼ਟਰੀ ਸੰਸਥਾਵਾਂ ਦੇ ਅਨੁਸਾਰ ਕੁਝ ਮਾਮਲਿਆਂ ਵਿੱਚ, ਇਹ ਸੱਚਮੁੱਚ ਖ਼ਤਰਨਾਕ ਹੋ ਸਕਦਾ ਹੈ। ਕਾਰਬਨ ਡਾਈਆਕਸਾਈਡ ਘੱਟ ਬਾਹਰ ਨਿੱਕਲਣ ਨਾਲ ਸਾਹ ਲੈਣਾ ਜਾਨਲੇਵਾ ਹੋ ਸਕਦਾ ਹੈ ਇਸਦੀ ਵਜ੍ਹਾ ਨਾਲ ਸਿਰ ਦਰਦ, ਚੱਕਰ, ਧਿਆਨ ਕੇਂਦ੍ਰਿਤ ਕਰਨ ਵਿੱਚ ਮੁਸ਼ਕਲ, ਅਤੇ ਦਮ ਘੁੱਟਣ ਦਾ ਕਾਰਨ ਬਣ ਸਕਦਾ ਹੈ।

ਇਹ ਵੀ ਪੜ੍ਹੋ :-  ATM ਤੋਂ ਪੈਸੇ ਕਢਵਾਉਣ ਲਈ ਦੇਣਾ ਪੈ ਸਕਦਾ ਹੈ ਇਨ੍ਹਾਂ ਚਾਰਜ, ਜਾਣੋ ਕਿਉਂ ?

Fitness corona Oxygen Face mask lifestyle punjabi news
English Summary: Does wearing a face mask reduce oxygen supply? Know the truth

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.