1. Home
  2. ਸੇਹਤ ਅਤੇ ਜੀਵਨ ਸ਼ੈਲੀ

ਹਰੇ ਛੋਲੇ 'ਵਿਚ ਲੁਕੇ ਹਨ ਸਿਹਤ ਦੇ ਕਈ ਰਾਜ਼, ਜਾਣੋ ਇਸ ਦੇ ਸੇਵਨ ਦੇ ਫਾਇਦੇ

ਹਰੇ ਛੋਲੇ ਸਰਦੀਆਂ ਦੇ ਮੌਸਮ ਦੀ ਆਮ ਸਬਜ਼ੀ ਹੈ| ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ । ਇਸ ਨੂੰ ਛੋਲਿਆ ਦੇ ਨਾਂ ਤੋਂ ਵੀ ਜਾਣਿਆਂ ਜਾਂਦਾ ਹੈ । ਹਰਾ ਛੋਲਿਆ ਵੇਖਣ ਵਿਚ ਬਿਲਕੁਲ ਕਾਲੇ ਚਨੇ ਵਰਗਾ ਦਿੱਖਦਾ ਹੈ ਅਤੇ ਇਸਦਾ ਰੰਗ ਬਹੁਤ ਵੱਖਰਾ ਹੁੰਦਾ ਹੈ , ਪਰ ਕਿ ਤੁਸੀ ਜਾਣਦੇ ਹੋ ਕਿ ਇਸ ਦੇ ਸੇਵਨ ਦੇ ਕਿ ਸਿਹਤਮੰਦ ਲਾਭ ਹਨ ।

Pavneet Singh
Pavneet Singh
Green Gram

Green Gram

ਹਰੇ ਛੋਲੇ ਸਰਦੀਆਂ ਦੇ ਮੌਸਮ ਦੀ ਆਮ ਸਬਜ਼ੀ ਹੈ| ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ । ਇਸ ਨੂੰ ਛੋਲਿਆ ਦੇ ਨਾਂ ਤੋਂ ਵੀ ਜਾਣਿਆਂ ਜਾਂਦਾ ਹੈ । ਹਰਾ ਛੋਲਿਆ ਵੇਖਣ ਵਿਚ ਬਿਲਕੁਲ ਕਾਲੇ ਚਨੇ ਵਰਗਾ ਦਿੱਖਦਾ ਹੈ ਅਤੇ ਇਸਦਾ ਰੰਗ ਬਹੁਤ ਵੱਖਰਾ ਹੁੰਦਾ ਹੈ , ਪਰ ਕਿ ਤੁਸੀ ਜਾਣਦੇ ਹੋ ਕਿ ਇਸ ਦੇ ਸੇਵਨ ਦੇ ਕਿ ਸਿਹਤਮੰਦ ਲਾਭ ਹਨ ।

ਦੱਸ ਦਈਏ ਕਿ ਹਰੇ ਚੰਨੇ ਵਿਚ ਕਈ ਪੋਸ਼ਤਕ ਤੱਤ ਪਾਏ ਜਾਂਦੇ ਹਨ । ਜੋ ਤੁਹਾਡੀ ਸਿਹਤ ਦੀ ਸੁਧਾਰ ਦੇ ਲਈ ਵਧੀਆ ਮੰਨੇ ਜਾਂਦੇ ਹਨ । ਹਰੇ ਚੰਨੇ ਕਾਲੇ ਚੰਨੇ ਦੀ ਤਰ੍ਹਾਂ ਇਕ ਉੱਚ ਪੋਸ਼ਟਿਕ ਵਾਲੀ ਸਬਜ਼ੀ ਹੈ । ਹਰੇ ਚੰਨੇ ਨੂੰ ਕਈ ਜਗਾਹ ਛੋਲਿਆ ਜਾਂ ਹਰੇ ਚੰਨੀ ਦੇ ਨਾਂ ਤੋਂ ਵੀ ਜਾਣਿਆਂ ਜਾਂਦਾ ਹੈ ।

ਭਾਰ ਘਟਾਉਣ ਨੂੰ ਉਤਸ਼ਾਹਿਤ ਕਰਦਾ ਹੈ

ਹਰੇ ਚਨੇ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਇਹ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਤੋਂ ਭਰ ਘੱਟ ਕਰ ਸਕਦੇ ਹੋ। ਇਸ ਦੇ ਨਾਲ ਹੀ ਪਾਚਨ ਤੰਤਰ ਵੀ ਮਜ਼ਬੂਤ ​​ਹੁੰਦਾ ਹੈ।

ਫੋਲੇਟ ਦਾ ਅਮੀਰ ਸਰੋਤ(Rich Source Of Folate)

ਹਰਾ ਚਨਾ ਫੋਲੇਟ ਦਾ ਵਧੀਆ ਸਰੋਤ ਹੈ। ਹਰੇ ਛੋਲੇ ਵਿਟਾਮਿਨ ਬੀ 9 ਨਾਲ ਭਰਪੂਰ ਹੁੰਦੇ ਹਨ, ਜਿਸਨੂੰ ਫੋਲੇਟ ਵੀ ਕਿਹਾ ਜਾਂਦਾ ਹੈ, ਜੋ ਮੂਡ ਨੂੰ ਬਿਹਤਰ ਬਣਾਉਣ ਅਤੇ ਚਿੰਤਾ ਅਤੇ ਉਦਾਸੀ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰ ਸਕਦਾ ਹੈ।

ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ

ਰੋਜ਼ਾਨਾ ਹਰੇ ਛੋਲਿਆਂ ਦਾ ਸੇਵਨ ਕਰਨ ਨਾਲ ਕੋਲੈਸਟ੍ਰਾਲ ਕੰਟਰੋਲ ਵਿਚ ਰਹਿੰਦਾ ਹੈ। ਜੇਕਰ ਕੋਲੈਸਟ੍ਰੋਲ ਕੰਟਰੋਲ 'ਚ ਨਾ ਹੋਵੇ ਤਾਂ ਦਿਲ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਦੇ ਲਈ ਹਰੇ ਛੋਲੇ ਖਾਣ ਨਾਲ ਕੋਲੈਸਟ੍ਰਾਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਨਾਲ ਹੀ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਦਿਲ ਦੀ ਸਿਹਤ ਬਣਾਈ ਰੱਖਦਾ ਹੈ(Maintains Heart Health)

ਹਰੇ ਚਨੇ ਦੀ ਉੱਚ ਖਣਿਜ ਸਮੱਗਰੀ, ਖਾਸ ਤੌਰ 'ਤੇ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ, ਦਿਲ ਦੀ ਸਿਹਤ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਸ ਵਿਚ ਸਿਟੋਸਟ੍ਰੋਲ ਵੀ ਹੁੰਦਾ ਹੈ। ਇੱਕ ਪੌਦਾ ਸਟੀਰੋਲ ਜੋ ਸਰੀਰ ਵਿੱਚ ਕੋਲੇਸਟ੍ਰੋਲ ਦੇ ਸਮਾਈ ਨੂੰ ਰੋਕਦਾ ਹੈ ਅਤੇ ਇਸਲਈ ਖੂਨ ਵਿੱਚ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ : Soaked Almond : ਜਾਣੋ ਭਿੱਜੇ ਹੋਏ ਬਦਾਮ ਦੇ 5 ਅਨੋਖੇ ਫਾਇਦੇ

Summary in English: There are many health secrets hidden in green gram, know the benefits of its consumption

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters