1. Home
  2. ਖੇਤੀ ਬਾੜੀ

ਜਾਨੋ ਗੁਛੀ ਮਸ਼ਰੂਮ ਬਾਰੇ ਜਿਸ ਦੀ ਬਾਜ਼ਾਰ ਵਿਚ ਕੀਮਤ 30 ਹਜ਼ਾਰ ਰੁਪਏ ਕਿੱਲੋ ਹੈ!

ਗੁੱਛੀ ਮਸ਼ਰੂਮ ਕਈ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈਂ ਇਸ ਦਾ ਚਿਕਿਤਸਕ ਨਾਮ ਮਾਰਕੁਲਾ ਐਸਕਯੁਪਲੇਟਾਂ ਹੈ | ਹਾਲਾਕਿ ਇਹ ਦੇਸ਼ਭਰ ਵਿਚ ਸਪੰਜ ਮਸ਼ਰੂਮ ਦੇ ਨਾਮ ਤੋਂ ਮਸ਼ਹੂਰ ਹੈ | ਗੁਛੀ ਮਸ਼ਰੂਮ ਸੁਆਦ ਦੇ ਮਾਮਲੇ ਵਿਚ ਬੇਮਿਸਾਲ ਮਸ਼ਰੂਮ ਹੁੰਦਾ ਹੈਂ |ਇਸ ਨੂੰ ਸਥਾਨਕ ਭਾਸ਼ਾ ਵਿਚ ਛਤਰੀ, ਟਟਮੋਰ ਜਾਂ ਡੁੰਗਰੂ ਕਿਹਾ ਜਾਂਦਾ ਹੈ.ਗੁਛੀ ਚੰਬਾ , ਕੁੱਲੂ, ਸ਼ਿਮਲਾ , ਮਨਾਲੀ ਸਮੇਤ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਜੰਗਲਾਂ ਵਿਚ ਕੁਦਰਤੀ ਤੌਰ 'ਤੇ ਪਾਇਆ ਜਾਂਦਾ ਹੈ | ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋਣ ਦੀ ਵਜ੍ਹਾ ਨਾਲ ਇਹ ਕਾਫੀ ਕਟ ਮਾਤਰਾ ਵਿਚ ਮਿਲਦੀ ਹੈ | ਅਤੇ ਇਹ ਕਾਫੀ ਮਹਿੰਗੀ ਸਬਜ਼ੀ ਹੈ | ਇਸ ਦਾ ਸੇਵਨ ਸਬਜ਼ੀ ਦੇ ਤੋਰ ਤੇ ਕੀਤਾ ਜਾਂਦਾ ਹੈਂ | ਇਹਦੇ ਵਿਚ ਬੀ ਕੰਪਲੈਕਸ ਵਿਟਾਮਿਨ ਵਿਟਾਮਿਨ ਡੀ ਅਤੇ ਕੁਛ ਜਰੂਰੀ ਐਮੀਨੋ ਐਸਿਡ ਪਾਏ ਜਾਂਦੇ ਹੈ | ਇਸ ਨੂੰ ਲਗਾਤਾਰ ਖਾਣ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ | ਇਸ ਦੀ ਮੰਗ ਨਾ ਸਿਰਫ ਭਾਰਤ ਵਿਚ, ਬਲਕਿ ਯੂਰਪ, ਅਮਰੀਕਾ, ਫਰਾਂਸ, ਇਟਲੀ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਵਿਚ ਵੀ ਹੈ |

KJ Staff

ਗੁਛੀ ਮਸ਼ਰੂਮ ਕਿੱਥੇ ਪਾਇਆ ਜਾਂਦਾ ਹੈ

30 ,000  ਰੁਪਏ ਪ੍ਰਤੀ ਕਿਲੋ ਵਿਕਣ ਵਾਲੇ ਗੁਛੀ ਸਬਜ਼ੀਆਂ , ਹਿਮਾਚਲ , ਕਸ਼ਮੀਰ ਅਤੇ  ਹਿਮਾਲਿਆ ਦੇ ਉੱਚੇ ਪਹਾੜੀ ਖੇਤਰਾਂ ਵਿੱਚ ਪਾਇਆ ਜਾਂਦਾ ਹੈ.|  ਇਹ ਗੁੱਛੀ ਬਰਫ਼ ਪਿਘਲਣ ਤੋਂ ਬਾਅਦ ਉਗਦੀ ਹੈ | . ਇਹ ਸਬਜ਼ੀ ਪਹਾੜਾਂ ਦੀ ਗਰਜ ਅਤੇ ਚਮਕ ਤੋਂ ਪੈਦਾ ਹੋਈ ਬਰਫ਼ ਦੁਆਰਾ ਪੈਦਾ ਕੀਤੀ ਜਾਂਦੀ ਹੈ | ਕੁਦਰਤੀ ਤੋਰ ਤੇ ਜੰਗਲੋ ਵਿਚ ਉਗਣ ਵਾਲੀ ਗੁੱਛੀ ਸ਼ਿਮਲਾ ਜਿਲੇ ਦੇ ਲਗਭਗ ਸਾਰੇ ਜੰਗਲੋ ਵਿਚ ਫਰਵਰੀ ਤੋਂ ਲੇਕਰ ਅਪ੍ਰੈਲ ਮਹੀਨੇ ਤਕ ਮਿਲਦੀ ਹੈ | ਗੁੱਛੀ ਦੀ ਤਲਾਸ਼ ਵਿਚ ਹਿਮਾਚਲ ਦੇ ਲੋਕੀ ਜੰਗਲਾ  ਵਿਚ ਆ ਜਾਂਦੇ ਹੈਂ | ਝਾੜੀਆਂ ਅਤੇ ਸੰਘਣੇ ਘਾਹ ਵਿਚ ਪੈਦਾ ਹੋਣ ਵਾਲੀ ਇਸ ਗੁੱਛੀ ਨੂੰ ਲੱਭਣ ਦੇ ਲਈ ਪੇਨੀ ਨਜ਼ਰ ਦੇ ਨਾਲ ਹੀ ਕੜੀ ਮੇਹਨਤ ਦੀ ਲੋੜ ਪੈਂਦੀ ਹੈ | ਤੇ ਜਿਆਦਾ ਮਾਤਰਾ ਵਿਚ ਗੁੱਛੀ ਹਾਸਿਲ ਕਰਨ ਵਾਲੇ ਲੋਕੀ ਸਵੇਰੇ ਤੋਂ ਹੀ ਗੁਛੀ ਨੂੰ ਲੱਭਣ ਵਿਚ ਜੁਟ ਜਾਂਦੇ ਹੈ | ਗੁੱਛੀ ਨੂੰ ਲੇਕਰ ਆਲਮ ਇਹ ਹੈ ਕਿ ਗੁੱਛੀ ਤੋਂ ਮਿਲਣ ਵਾਲੇ ਵੱਧ ਲਾਭ ਲਈ ਕਈ ਲੋਕੀ ਇਸ ਸੀਜਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੈ |

ਜਾਣੋ ਕਿਉਂ ਹੱਥੋਂ ਹੱਥ ਵਿਕ ਜਾਂਦੀ ਹੈ ਗੁਛੀ ?

ਇਸ ਮਹਿੰਗੀ ਦੁਰਲੱਭ ਅਤੇ ਲਾਭਕਾਰੀ ਸਬਜ਼ੀ ਨੂੰ ਵਡੀ- ਵੱਡੀ ਕੰਪਨੀਆਂ ਅਤੇ ਹੋਟਲ ਵਾਲੇ ਹੱਥੋਂ ਹੱਥ ਖਰੀਦ ਲੈਂਦੇ ਹਨ | ਏਨਾ ਲੋਕਾ ਤੋਂ ਗੁੱਛੀ ਵਡੀ ਕੰਪਨੀਆਂ 10  ਤੋਂ 15 ਹਜਾਰ ਰੁਪਏ ਪ੍ਰਤੀ ਕਿਲੋ ਵਿਚ ਖਰੀਦ ਲੈਂਦੀ ਹੈ | ਜਦਕਿ ਬਾਜ਼ਾਰ ਵਿਚ ਇਸ ਗੁੱਛੀ ਦੀ ਕੀਮਤ 25  ਤੋਂ 30  ਹਜਾਰ ਰੁਪਏ ਕਿਲੋ ਤਕ ਹੈ | ਇਹਦਾ ਮਨੀਆਂ ਜਾਂਦਾ ਹੈਂ ਕਿ ਇਹਦਾ ਨਿਯਮਤ ਸੇਵਨ ਤੋਂ ਦਿਲ ਦੀ ਬੀਮਾਰੀਆਂ ਨੀ ਹੁੰਦੀ ਹੈ | ਇਥੇ ਤਕ ਕਿ ਹਿਰਦਯ ਰੋਗਿਯੋ ਨੂੰ ਵੀ ਇਹਦੇ ਉਪਯੋਗ ਤੋਂ ਲਾਭ ਮਿਲਦਾ ਹੈਂ | ਗੁਛੀ ਵਿਚ ਵਿਟਾਮਿਨ ਬੀ ਅਤੇ ਡੀ ਦੇ ਅਲਾਵਾ ਸੀ ਵੀ ਪ੍ਰਚੁਰ ਮਾਤਰਾ ਵਿਚ ਪਾਯਾ ਜਾਂਦਾ ਹੈਂ | ਇਸ ਗੁੱਛੀ ਨੂੰ ਬਨਣ ਦੀ ਵਿਧੀ ਵਿਚ ਸੁੱਖੇ ਮੇਵਾ ਅਤੇ ਘਿਓ ਦਾ  ਇਸਤੇਮਾਲ ਕੀਤਾ ਜਾਂਦਾ ਹੈਂ | ਗੁਛੀ ਦੀ ਸਬਜ਼ੀ ਬੇਹੱਦ ਲਾਜਿਜ ਪਕਵਾਨ  ਵਿਚ ਗੀਨੀ ਜਾਂਦੀਂ ਹੈ |

ਗੁਛੀ ਮਸ਼ਰੂਮ ਕੇਡੇ ਮੌਸਮ ਵਿਚ ਪਾਈ ਜਾਂਦੀ ਹੈਂ ?

ਮਹੱਤਵਪੂਰਨ ਹੈ ਕਿ ਫਰਵਰੀ ਤੋਂ ਮਾਰਚ ਦੇ ਮਹੀਨੇ ਵਿਚ ਕੁਦਰਤੀ ਰੂਪ ਤੋਂ ਪੈਦਾ ਹੋਣ ਵਾਲੀ ਇਸ ਗੁਛੀ ਦੀ ਪੈਦਾਵਾਰ ਘਟ ਹੋਣ ਤੋਂ ਲੋਕਾ ਨੂੰ ਚੰਗੇ ਭਾਅ ਮਿਲਦੇ ਹਨ | ਉਵੇਂ ਹੀ ਕਈ ਬਿਮਾਰਿਯੋ ਦੀ ਦਵਾਈਆਂ ਲਈ ਇਹਦੀ ਮੰਗ ਕਾਫੀ ਰਹਿੰਦੀ ਹੈਂ |  ਹਾਲਾਂਕਿ , ਗੁਛੀ ਆਸਾਨੀ ਨਾਲ ਉਪਲਬਧ ਨਹੀਂ ਹੁੰਦੀ ਹੈ ਅਤੇ ਇਸ ਨੂੰ ਜੰਗਲੋ ਵਿਚ ਲਬਣਾ ਵੀ ਕਾਫੀ ਮੁਸ਼ਕਿਲ ਹੁੰਦਾ ਹੈਂ  ਗੁਛੀ ਦੀ ਕੀਮਤ 10  ਹਜਾਰ ਤੋਂ ਲੇਕਰ 30 ਰੁਪਏ  ਪ੍ਰਤੀ ਕਿਲੋ ਹੁੰਦੀ ਹੈ | 

Summary in English: Rs. 30000 per Kilo Cauliflower Mushroom

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News