1. Home
  2. ਖਬਰਾਂ

ਵੱਡੀ ਖਬਰ! ਦਾਲਾਂ ਦੀਆਂ ਕੀਮਤਾਂ ਵਿਚ 3 ਫਿਸਦੀ ਗਿਰਾਵਟ, ਕਿਸਾਨਾਂ ਨੂੰ ਝਟਕਾ

ਕਿਸਾਨਾਂ ਲਈ ਜਰੂਰੀ ਖ਼ਬਰ। ਕੇਂਦਰ ਸਰਕਾਰ ਦੁਆਰਾ ਮਿਲਿ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਦਿੰਨਾ ਵਿਚ ਮੂੰਗ ਦੀ ਦਾਲ ਵਿਚ (Bean lentil) ਦੀ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ।

Pavneet Singh
Pavneet Singh
Pulses Prices Fall

Pulses Prices Fall

ਕਿਸਾਨਾਂ ਲਈ ਜਰੂਰੀ ਖ਼ਬਰ। ਕੇਂਦਰ ਸਰਕਾਰ ਦੁਆਰਾ ਮਿਲਿ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਦਿੰਨਾ ਵਿਚ ਮੂੰਗ ਦੀ ਦਾਲ ਵਿਚ (Bean lentil) ਦੀ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਜੋ ਕਿਸਾਨਾਂ ਦੇ ਲਈ ਨੁਕਸਾਨ ਦਾਇਕ ਸਾਬਤ ਹੋ ਸਕਦੀ ਹੈ।

ਘਰੇਲੂ ਸਪਲਾਈ ਨੂੰ ਬੜਾਵਾ(Boost Domestic Supply) ਦੇਣ ਅਤੇ ਦਰਾਂ ਨੂੰ ਸਥਿਰ ਕਰਨ ਦੇ ਲਈ ਭਾਰਤ ਸਰਕਾਰ ਦੀ ਤਰਫ ਤੋਂ ਚੁਕੇ ਗਏ ਕਦਮ ਕਾਰਨ ਪਿਛਲੇ ਇਕ ਸਾਲ ਵਿਚ ਮੂੰਗ ਦਾਲ ਦੇ ਥੋਕ ਕੀਮਤ ਵਿੱਚ ਗਿਰਾਵਟ ਆਈ ਹੈ।

ਖਪਤਕਾਰ ਮਾਮਲਿਆਂ ਦੇ ਵਿਭਾਗ (ਡੀ.ਓ.ਸੀ.ਏ.) ਦੁਆਰਾ ਪ੍ਰਾਪਤ ਅੰਕੜਿਆਂ ਅਨੁਸਾਰ ਇਹ ਪਤਾ ਚਲਿਆ ਹੈ ਕਿ ਮੂੰਗੀ ਦੀ ਦਾਲ ਦੀਆਂ ਕੀਮਤਾਂ ਵਿਚ 3.86 %ਜਾਂ 3% ਦੀ ਘਾਟ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2021 ਵਿਚ ਮੂੰਗੀ ਦੀ ਦਾਲ ਦੀ ਕੀਮਤ 106.47 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦਕਿ ਇਸ ਸਾਲ 2022 ਵਿਚ ਦਾਲ ਦੀ ਕੀਮਤ 102.36 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਇਨ੍ਹਾਂ ਦਾਲਾਂ ਨੂੰ ਮੁਫਤ ਸ਼੍ਰੇਣੀ ਵਿੱਚ ਆਯਾਤ ਕਰਨ ਦੀ ਆਗਿਆ ਹੈ(These Pulses Are Allowed To Be Imported In The Free Category)

ਦਾਲਾਂ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਅਤੇ ਕੀਮਤਾਂ ਨੂੰ ਸਥਿਰ ਰੱਖਣ ਲਈ, ਭਾਰਤ ਸਰਕਾਰ ਨੇ 15 ਮਈ, 2021 ਤੋਂ 31 ਅਕਤੂਬਰ, 2021 ਤੱਕ 'ਮੁਫ਼ਤ ਸ਼੍ਰੇਣੀ' ਦੇ ਤਹਿਤ , ਉੜਦ ਅਤੇ ਮੂੰਗ ਦੀ ਦਰਾਮਦ ਦੀ ਇਜਾਜ਼ਤ ਦਿੱਤੀ ਸੀ। ਫਿਰ ਬਾਅਦ ਵਿੱਚ ਉੜਦ ਦੇ ਆਯਾਤ ਦੇ ਸਬੰਧ ਵਿੱਚ ਮੁਫਤ ਪ੍ਰਬੰਧ ਨੂੰ 31 ਮਾਰਚ, 2022 ਤੱਕ ਵਧਾ ਦਿੱਤਾ ਗਿਆ ਹੈ।

ਭਾਰਤ ਸਕਰਾਰ ਦੀ ਤਰਫ ਤੋਂ ਦਾਲ ਮਿੱਲਾਂ ਨੂੰ ਜਰੂਰੀ ਸਲਾਹ (Important Advice From Government Of India To Pulses)

ਭਾਰਤ ਸਰਕਾਰ ਦੀ ਤਰਫ ਤੋਂ ਮਈ 2021 ਵਿਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜ਼ਰੂਰੀ ਖੁਰਾਕੀ ਵਸਤਾਂ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ ਲਈ ਅਤੇ ਜ਼ਰੂਰੀ ਵਸਤੂਆਂ ਐਕਟ, 1955 ਦੇ ਤਹਿਤ, ਮਿੱਲ ਮਾਲਕਾਂ, ਦਰਾਮਦਕਾਰਾਂ ਅਤੇ ਵਪਾਰੀਆਂ ਦੁਆਰਾ ਰੱਖੇ ਗਏ ਦਾਲਾਂ ਦੇ ਸਟਾਕ ਦਾ ਖੁਲਾਸਾ ਯਕੀਨੀ ਬਣਾਉਣ ਲਈ ਸਲਾਹ ਜਾਰੀ ਕਿੱਤੀ ਗਈ ਸੀ।

ਇਹ ਵੀ ਪੜ੍ਹੋ : ਰੂਸ-ਯੂਕਰੇਨ ਯੁੱਧ ਕਾਰਨ ਬਾਜ਼ਾਰ ਹੋ ਰਹੇ ਹਨ ਪ੍ਰਭਾਵਿਤ! ਭਾਰਤੀ ਬਜਾਰਾਂ ਤੇ ਵੀ ਦਿੱਖ ਰਿਹਾ ਹੈ ਯੁੱਧ ਦਾ ਅਸਰ

Summary in English: Big news! 3 percent fall in pulses prices, shock to farmers

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters