1. Home
  2. ਖਬਰਾਂ

ਹੁਣ ਖੇਤੀਬਾੜੀ ਵਿਭਾਗ ਆਨਲਾਈਨ ਅਪਲਾਈ ਕਰਨ ਤੇ ਹੀ ਦੇਵੇਗਾ ਖਾਦ ਅਤੇ ਬੀਜ ਵਿਕਰੇਤਾ ਨੂੰ ਲਾਇਸੈਂਸ

ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਨੇ ਫਸਲਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਨਾਲ ਸਬੰਧਤ ਕੀਟਨਾਸ਼ਕਾਂ, ਖਾਦ ਅਤੇ ਬੀਜ ਡੀਲਰਾਂ ਨੂੰ ਆਨਲਾਈਨ ਅਪਲਾਈ ਕਰਣ ਤੇ ਹੀ ਲਾਇਸੈਂਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਹੁਣ ਤੱਕ ਵਿਭਾਗ ਦੁਆਰਾ ਮੈਨੂਅਲ ਲਾਇਸੈਂਸ ਜਾਰੀ ਕੀਤਾ ਜਾਂਦਾ ਸੀ। ਪਰ ਹੁਣ ਦੁਕਾਨਦਾਰਾਂ ਅਤੇ ਡੀਲਰਾਂ ਨੂੰ ਲਾਇਸੈਂਸ ਨਵੀਨੀਕਰਣ ਕਰਵਾਉਣ ਲਈ ਆਨਲਾਈਨ ਅਪਲਾਈ ਕਰਨਾ ਪਏਗਾ |

KJ Staff

ਡੀਏਓ (DAO) ਲਲਿਤਾ ਪ੍ਰਸਾਦ ਨੇ ਦੱਸਿਆ

ਇਸ ਸਬੰਧ ਵਿਚ ਸ਼ਨੀਵਾਰ ਨੂੰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ, ਆਦੇਸ਼ ਤੀਤਰਮਾਰੇ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਯੋਜਨਾਵਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਹੁਣ ਖਾਦ ਅਤੇ ਕੀਟਨਾਸ਼ਕਾਂ ਦੀਆਂ ਦਵਾਈਆਂ ਅਤੇ ਬੀਜ ਦੀਆਂ ਦੁਕਾਨਾਂ ਨਿਰਧਾਰਤ ਯੋਗਤਾ ਦੇ ਮਿਆਰ ਨੂੰ ਪੂਰਾ ਕਰਨ ਤੋਂ ਬਾਅਦ ਹੀ ਆਨਲਾਈਨ ਅਪਲਾਈ ਕਰਨ ਵਾਲਿਆਂ ਨੂੰ ਲਾਇਸੈਂਸ ਦਿੱਤਾ ਜਾਵੇਗਾ |

ਕਦੋਂ ਸ਼ੁਰੂ ਹੋਵੇਗੀ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ

ਆਨਲਾਈਨ ਅਰਜ਼ੀਆਂ 16 ਸਤੰਬਰ 2020 ਤੋਂ ਸ਼ੁਰੂ ਹੋ ਗਈਆਂ ਹਨ | ਹੁਣ, ਖੇਤੀਬਾੜੀ ਵਿਭਾਗ ਵੱਲੋਂ ਕੋਈ ਮੈਨੂਅਲ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ।

ਕਿਸਨੂੰ ਮਿਲੇਗਾ ਇਹ ਲਾਇਸੈਂਸ

ਇਹ ਲਾਇਸੈਂਸ ਉਨ੍ਹਾਂ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ ਜਿਹੜੇ ਖਾਦ, ਕੀਟਨਾਸ਼ਕਾਂ ਦੀਆਂ ਦਵਾਈਆਂ ਅਤੇ ਬੀਜ ਵੇਚ ਰਹੇ ਹਨ, ਖੇਤੀਬਾੜੀ ਦੇ ਗ੍ਰੈਜੂਏਟ, ਬੀਐਸਸੀ ਕੈਮਿਸਟਰੀ (ਬੀ. ਐਸ. ਸੀ. ਕੈਮਿਸਟਰੀ) ਅਤੇ ਉਨ੍ਹਾਂ ਨੂੰ ਦੀਤਾ ਜਾਵੇਗਾ ਜਿਨਾਂ ਨੂੰ ਜ਼ਿਲ੍ਹਾ ਖੇਤੀਬਾੜੀ ਵਿਕਾਸ ਏਜੰਸੀ ਆਤਮਾ ਦੁਆਰਾ ਸਿਖਲਾਈ ਦਿੱਤੀ ਗਈ ਹੈ |

Summary in English: Now one have to apply online on agriculture department to get licence for sale of seeds and compost.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters