1. Home
  2. ਖਬਰਾਂ

Pm-Kisan Yojna - ਸਵੈ ਘੋਸ਼ਣਾ ਪੱਤਰ ਫਾਰਮ ਦੀ ਆਖਰੀ ਮਿਤੀ 1 ਤੋਂ 8 ਜੂਨ ਪੜੋ ਪੂਰੀ ਖ਼ਬਰ !

ਦੁਨੀਆਂ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਹੋਈ ਤਾਲਾਬੰਦੀ ਦੇ ਵਿਚਕਾਰ ਕਿਸਾਨਾਂ ਲਈ ਇੱਕ ਰਾਹਤ ਭਰੀ ਖ਼ਬਰ ਆਈ ਹੈ | ਦਰਅਸਲ, ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਦੇ 9 ਕਰੋੜ 59 ਲੱਖ 35 ਹਜ਼ਾਰ 344 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਫੰਡ ਤਬਦੀਲ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਹੁਣ ਵੀ ਤਕਰੀਬਨ 5 ਕਰੋੜ ਕਿਸਾਨ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ। ਜੇ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹੋ, ਤਾਂ ਸਰਕਾਰ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਛੇਤੀ ਹੀ ਅਰਜ਼ੀ ਦਵੋ।

KJ Staff
KJ Staff
Punjab Farmer

Punjab Farmer

ਦੁਨੀਆਂ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਹੋਈ ਤਾਲਾਬੰਦੀ ਦੇ ਵਿਚਕਾਰ ਕਿਸਾਨਾਂ ਲਈ ਇੱਕ ਰਾਹਤ ਭਰੀ ਖ਼ਬਰ ਆਈ ਹੈ। ਦਰਅਸਲ, ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਦੇ 9 ਕਰੋੜ 59 ਲੱਖ 35 ਹਜ਼ਾਰ 344 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਫੰਡ ਤਬਦੀਲ ਕਰ ਦਿੱਤੇ ਗਏ ਹਨ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਹੁਣ ਵੀ ਤਕਰੀਬਨ 5 ਕਰੋੜ ਕਿਸਾਨ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ। ਜੇ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹੋ, ਤਾਂ ਸਰਕਾਰ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਛੇਤੀ ਹੀ ਅਰਜ਼ੀ ਦਵੋ।

ਪੰਜਾਬ ਰਾਜ ਦੇ ਸਮੂਹ ਕਿਸਾਨ ਪਰਿਵਾਰ ਜਿਨ੍ਹਾਂ ਕੋਲ ਖੇਤੀਬਾੜੀ ਜਮੀਨ ਦੀ ਮਲਕੀਅਤ ਹੈ, ਓਹਨਾ ਨੂੰ ਸਾਲਾਨਾ 6,000 ਰੁਪਏ ਹਰ 4 ਮਹੀਨੇ ਬਾਅਦ 2000 ਰੁਪਏ ਦੇ ਹਿਸਾਬ ਨਾਲ ਉਹਨਾਂ ਦੇ ਬਚਤ ਖਾਤਿਆਂ ਵਿਚ ਸਰਕਾਰ ਵਲੋਂ ਆਮਦਨ ਸਹਾਇਤਾ ਪਾਈ ਜਾਂਦੀ ਹੈ। ਜਿਸ ਲਈ ਸਵੈ ਘੋਸ਼ਣਾ ਪੱਤਰ ਮੰਗੇ ਜਾ ਰਹੇ ਹਨ।

Farmer

Farmer

ਕਿਥੇ ਭਰੇ ਜਾ ਰਹੇ ਹਨ ਇਹ ਫਾਰਮ

1) ਉਕਤ ਸੰਬੰਦੀ ਸੂਚਨਾ ਸਵੈ ਘੋਸ਼ਣਾ ਪੱਤਰ ਪਿੰਡ ਪੱਧਰੀ ਸਹਿਕਾਰੀ ਖੇਤੀਬਾੜੀ ਸੇਵਾ ਸੰਭਾਵਾਂ ਵਿੱਚ ਉਪਲੱਭਧ ਹਨ। ਜਿਥੇ ਇਹ ਫਾਰਮ ਭਰ ਕੇ ਦਿੱਤੇ ਜਾ ਸਕਦੇ ਹਨ। ਸਵੈ ਘੋਸ਼ਣਾ ਪੱਤਰ ਭਰਨ ਦੀ ਆਖਰੀ ਮਿਤੀ 1 ਜੂਨ ਤੋਂ 8 ਜੂਨ ਤਕ ਵਧਾਈ ਜਾਂਦੀ ਹੈ।

2) ਸਵੈ ਘੋਸ਼ਣਾ ਪੱਤਰ ਨੂੰ ਧਿਆਨ ਨਾਲ ਭਰਕੇ ਜਲਦੀ ਤੋਂ ਜਲਦੀ ਜਮਾਂ ਕਰਵਾਇਆ ਜਾਵੇ। ਇਸ ਦੀ ਕੋਈ ਫੀਸ ਨਹੀਂ ਹੈ।

3 ) ਫਾਰਮ ਵਲੋਂ ਜਮੀਨ ਦੀ ਵੇਰਿਫਿਕੇਸ਼ਨ ਸਭਾ ਵਲੋਂ ਮਾਲ ਰਿਕਾਰਡ ਦੇ ਆਧਾਰ ਤੇ ਸੰਬਧਤ ਪਟਵਾਰੀ ਤੋਂ ਕਰਵਾਈ ਜਾਵੇਗੀ।

4 ) ਜਿਹੜੇ ਕਿਸਾਨਾਂ ਨੇ ਇਸ ਸਕੀਮ ਅਧੀਨ ਪਹਿਲਾ ਹੀ ਭਰੇ ਹਨ, ਉਹਨਾਂ ਨੂੰ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਹੈ।

ਵਧੇਰੇ ਜਾਣਕਾਰੀ ਲਈ ਜਿਲੇ ਦੇ ਖੇਤੀਬਾੜੀ ਵਿਭਾਗ ਅਤੇ ਸਹਿਕਰਤਾ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ ਤੁਸੀ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ

file:///E:/pritpal%20singh/New%20folder/1%20june%202020/new%20doc%202020-05-19%2016.39.12_20200519164319(2).pdf

https://agri.punjab.gov.in/

ਇਹ ਵੀ ਪੜ੍ਹੋ :-  ਪੰਜਾਬ ਵਿੱਚ 35 ਅਤੇ ਹਰਿਆਣਾ ਵਿਚ 10 ਅਨਾਜ ਗੋਦਾਮਾਂ 'ਤੇ CBI ਨੇ ਕੀਤੀ ਛਾਪੇਮਾਰੀ

Summary in English: Pm-Kisan Yojna - Self-Declaration in pm kisan nidhi yojna is exended up to 8 june

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters