Krishi Jagran Punjabi
Menu Close Menu

ਔਰਤਾਂ ਲਈ ਮਿਸਾਲ ਬਣੀ ਰੇਖਾ ਸ਼ਰਮਾ

Wednesday, 16 December 2020 03:51 PM
Rekha Sharma

Rekha Sharma

ਮੇਂ ਰੇਖਾ ਸ਼ਰਮਾ ਪਿੰਡ ਰਾਮਗੜ ਸਿਕਰੀ,ਬਲਾਕ ਤਲਵਾੜਾ ਜਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹਾਂ | ਮੇਂ ਸਬ ਤੋਂ ਪਹਿਲਾ ਕ੍ਰਿਸ਼ੀ ਜਾਗਰਣ ਵਾਲਿਆਂ ਦਾ ਦਿਲੋਂ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਮੈਨੂੰ ਇਸ ਮੰਚ ਤੇ ਬੋਲਣ ਦਾ ਮੌਕਾ ਦਿਤਾ |

ਮੇਂ ਸਬਤੋ ਪਹਿਲ ਦਸਣਾ ਚਾਵਾਂਗੀ ਕਿ ਅੱਪਾ ਕੁਛ ਔਰਤਾਂ ਨੇ ਮਿਲ ਕੇ ਸੇਲ੍ਫ਼ ਹੈਲਪ ਗੁਰੱਪ ਦਾ ਨਿਰਮਾਣ ਕੀਤਾ ਜਿੰਦੇ ਵਿਚ ਅਸੀਂ ਫ਼ੂਡ ਪ੍ਰੋਸੇਸਿੰਗ ਦਾ ਕੰਮ ਕਰਦੇ ਹਾਂ ਅਤੇ ਸਾਡੇ ਬ੍ਰਾਂਡ ਦਾ ਨਾਮ ਐਸਐਸਐਮ ਕਾਫਰੋ ਹੈ |

ਜਿਵੇ ਕਿ ਸਬਤੋ ਪਹਿਲਾ ਦੇਖਿਆ ਜਾਂਦਾ ਹੈ ਕਿ ਖੇਤੀ ਦੀ ਨਿਭਰਤਾ ਕਿਵੇਂ ਹੁੰਦੀ ਹੈ | ਅਸੀਂ ਔਰਤਾਂ ਨੇ ਇਕ ਸੰਗਠਨ ਬਣਾਇਆ ਜਿਸ ਵਿਚ ਅਸੀਂ ਹਰਹਰ, ਬਰੇਡਾ, ਆਵਲਾ ਬਣਾ ਕੇ ਇਹਨਾਂ ਦੀ ਵਰਤੋਂ ਕੀਤੀ | ਕਿਉਂਕਿ ਬਾਜ਼ਾਰ ਵਿਚ ਇਹਨਾਂ ਦੀ ਬਹੁਤ ਵੱਧ ਮੰਗ ਹੈ | ਜਿਵੇ ਕਿ ਇਹਨਾਂ ਵਿਚ ਵਿਟਾਮਿਨ ਸੀ ਹੁੰਦਾ ਹੈ | ਇਹ ਸਿਹਤ ਲਈ ਕਾਫੀ ਲਾਭਦਾਇਕ ਹੁੰਦੇ ਹੈ, ਜੇ ਅਸੀਂ ਰੋਜਾਨਾ ਇਸ ਨੂੰ ਖਾਂਦੇ ਹਾਂ ਤਾ ਮੈਨੂੰ ਨੀ ਲਗਦਾ ਕਿ ਸਾਨੂੰ ਕਦੀ ਹਸਪਤਾਲ ਜਾਣ ਦੀ ਲੋੜ ਪਵੇਗੀ |

Products

Products

ਇਸ ਦੌਰਾਨ ਜੇੜਾ ਅਸੀਂ ਸੇਲ੍ਫ਼ ਹੈਲਪ ਗੁਰੱਪ ਬਣਾ ਕੇ ਕੰਮ ਸ਼ੁਰੂ ਕੀਤਾ ਹੈ ਇਸ ਵਿਚ ਮੇਂ ਦਸਣਾ ਚਾਵਾਂਗੀ ਕਿ ਜਿਵੇ ਸੰਤਰਾ ਹੈਂ ਲੇਮਨ ਜੂਸ ਹੈ, ਮੈਂਗੋ ਹੈ ਕਰੰਦਾ ਹੈ, ਇਸੇ ਤਰਾਂ ਜੋ ਸਾਡੇ ਜੰਗਲੀ ਪ੍ਰੋਡਕਟ ਹੈ ਜਿਵੇ ਹਲਦੀ ਦਾ ਆਚਾਰ, ਮਿਰਚਾਂ ਦਾ ਆਚਾਰ, ਚਟਨੀ ਹੈ ਖੱਟੀ ਮਿੱਠੀ, ਕਰੇਲੇ ਦਾ ਆਚਾਰ ਹੈ ਅਤੇ ਆਂਵਲੇ ਦੀ ਬਰਫੀ ਹੈ | ਅਸੀਂ ਔਰਤਾਂ ਨੇ ਮਿਲ ਕੇ ਇਹੀ ਉਪਰਾਲਾ ਕੀਤਾ ਜਿਹਦੇ ਵਿਚ ਅੱਪਾ ਸਾਰੀਆਂ ਨੇ ਆਪਣੇ ਪ੍ਰੋਡਕਟਾ ਨੂੰ ਪ੍ਰੇਸਸ ਕਰਕੇ ਦੇਸ਼ ਦੇ ਕੋਨੇ ਕੋਨੇ ਤਕ ਪਹੁੰਚਾਇਆ, ਤੇ ਅਸੀਂ ਇਹਦੀ ਮਾਰਕੀਟਿੰਗ ਵੀ ਖੁਦ ਹੀ ਕਰਦੇ ਸੀ | ਜਿਵੇ ਕਿ ਸਿਆਣੇ ਕਹਿੰਦੇ ਹੀ ਹਨ ਕਿ ਮੇਹਨਤ ਨਾਲ ਕੰਮ ਕਰੀਏ ਤਾ ਪ੍ਰਮਾਤਮਾ ਉਸਦਾ ਸਹੀ ਫ਼ਲ ਜਰੂਰੁ ਦਿੰਦਾ ਹੈ |

ਜਿਹਦਾ ਹੀ ਅੱਪਾ ਕੁਦਰਤੀ ਪ੍ਰੋਡਕਟ ਨੂੰ ਪ੍ਰੋਸੈਸ ਕਰਕੇ ਵੇਚਿਆ ਤਾ ਉਸਦਾ ਸਾਨੂੰ ਵੱਖ ਵੱਖ ਥਾਵਾਂ ਤੋਂ ਐਵਾਰਡ ਵੀ ਮਿਲਿਆ ਜਿਵੇ , ਸਾਨੂੰ ਨੈਸ਼ਨਲ ਐਵਾਰਡ ਮਿਲਿਆ, ਸਟੇਟ ਐਵਾਰਡ ਮਿਲਿਆ, ਕਿਸਾਨ ਮੇਲਿਆਂ ਤੋਂ ਇਨਾਮ ਮਿਲਿਆ, ਇਸ ਤਰਾਂ ਫ਼ੂਡ ਪ੍ਰੋਸੇਸਿੰਗ ਦੇ ਸਾਨੂੰ ਸੇਟਿਵਿਕੇਟ ਮਿਲੇ ਹਨ ,ਪੰਜਾਬ ਕੇਵੀਕੇ ਯੂਨੀਵਰਸਿਟੀ ਲੁਧਿਆਣਾ ਤੋਂ ਐਵਾਰਡ ਮਿਲੇ ਹਨ |

ਵਧੇਰੇ ਜਾਣਕਾਰੀ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ 

https://www.facebook.com/punjab.krishijagran/videos/130096192129758

ਰੇਖਾ ਸ਼ਰਮਾ

7087559562

ਈ-ਮੇਲ : rekha6823@gmail.com

FTB success story Rekha sharma
English Summary: Rekha Sharma set an example for women

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.