1. Home
  2. ਪਸ਼ੂ ਪਾਲਣ

Best tips for dairy farming ਵਧੇਗੀ ਦੁੱਧ ਦੀ ਪੈਦਾਵਾਰ ਅਤੇ ਦੁੱਗਣੀ ਹੋਵੇਗੀ ਕਮਾਈ

ਕੜਾਕੇ ਦੀ ਠੰਡ ਦੇ ਕਾਰਨ ਪਸ਼ੂਆਂ ਨੂੰ ਪਰੇਸ਼ਾਨੀ ਹੋ ਰਹੀ ਹੈ । ਨਾਲ ਹੀ ਉਹਨਾਂ ਨੂੰ ਆਪਣਾ ਆਮ ਦੁੱਧ ਉਤਪਾਦਨ (MilkProduction ) ਬਨਾਉਣ ਰੱਖਣ ਵਿਚ ਪਰੇਸ਼ਾਨੀ ਹੋ ਸਕਦੀ ਹੈ । ਪਰ ਡੇਅਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ ਨੂੰ ਠੰਡੇ ਮੌਸਮ ਵਿਚ ਪਸ਼ੂਆਂ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੋ ਜਾਂਦਾ ਹੈ ।

Pavneet Singh
Pavneet Singh
Dairy Farming

Dairy Farming

ਕੜਾਕੇ ਦੀ ਠੰਡ ਦੇ ਕਾਰਨ ਪਸ਼ੂਆਂ ਨੂੰ ਪਰੇਸ਼ਾਨੀ ਹੋ ਰਹੀ ਹੈ । ਨਾਲ ਹੀ ਉਹਨਾਂ ਨੂੰ ਆਪਣਾ ਆਮ ਦੁੱਧ ਉਤਪਾਦਨ(MilkProduction ) ਬਨਾਉਣ ਰੱਖਣ ਵਿਚ ਪਰੇਸ਼ਾਨੀ ਹੋ ਸਕਦੀ ਹੈ । ਪਰ ਡੇਅਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ ਨੂੰ ਠੰਡੇ ਮੌਸਮ ਵਿਚ ਪਸ਼ੂਆਂ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੋ ਜਾਂਦਾ ਹੈ ।

ਕਿਵੇਂ ਰੱਖੀਏ ਪਸ਼ੂਆਂ ਦਾ ਧਿਆਨ (How to take care of cattle )

ਹਾਲਾਂਕਿ , ਇਹਦਾ ਕਈ ਤਰੀਕੇ ਹਨ ਜਿਹਨਾਂ ਤੋਂ ਤੁਸੀਂ ਆਪਣੇ ਪਸ਼ੂਆਂ ਨੂੰ ਠੰਡ ਦੇ ਦੌਰਾਨ ਖੁਸ਼ ਰੱਖ ਸਕਦੇ ਹੋ । ਉਹਨਾਂ ਨੂੰ ਖੁਸ਼ ਰੱਖਣ ਤੋਂ ਉਹਨਾਂ ਦੇ ਸਿਹਤਮੰਦ ਹੋਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ ਅਤੇ ਸਿਹਤਮੰਦ ਜਾਨਵਰ ਆਪਣੇ ਖੇਤ ਦੇ ਲਈ ਵੱਧ ਉਤਪਾਦਨ ਕਰ ਪਾਂਦੇ ਹਨ । ਤਾਂ ਆਓ ਜਾਣਦੇ ਹਾਂ ਕਿ ਤੁਸੀ ਸਰਦੀਆਂ ਵਿਚ ਕਿੰਨਾ ਚੀਜ਼ਾਂ ਦੀ ਸਾਵਧਾਨੀਆਂ ਵਰਤ ਕੇ ਆਪਣੇ ਪਸ਼ੂਆਂ ਦਾ ਖਿਆਲ ਰੱਖ ਸਕਦੇ ਹੋ ।

ਹਮੇਸ਼ਾ ਪਾਣੀ ਉਪਲੱਭਧ ਰੱਖੋ ( Always have water available )

ਠੰਡ ਵਿਚ ਪਸ਼ੂਆਂ ਨੂੰ ਕਾਫੀ ਪਾਣੀ ਨਹੀਂ ਮਿਲ ਪਾਂਦਾ ਹੈ , ਕਿਓਂਕਿ ਬਰਫ ਜਾਂ ਚਿਕੜ ਦੇ ਕਾਰਨ ਪਾਣੀ ਦਾ ਸਰੋਤ ਜਮ ਸਕਦੇ ਹਨ । ਇਸ ਤੋਂ ਪਾਣੀ ਉਹਨਾਂ ਤਕ ਪਹੁੰਚਣਾ ਮੁਸ਼ਕਲ ਹੈ । ਪਸ਼ੂਆਂ ਦੇ ਡਾਕਟਰ ਦਾ ਕਹਿਣਾ ਹੈ ਕਿ ਪ੍ਰਤੀ 100 ਪਾਉਂਡ ਵਜਨ ਦੇ ਹਿੱਸਾਬ ਤੋਂ ਪਸ਼ੂਆਂ ਨੂੰ ਹਰ ਦਿਨ 1 ਤੋਂ 2 ਗੈਲਨ ਪਾਣੀ ਦੀ ਜਰੂਰਤ ਹੁੰਦੀ ਹੈ ।

ਪਸ਼ੂਆਂ ਨੂੰ ਚੰਗੀ ਤਰ੍ਹਾਂ ਤੋਂ ਚਾਰਾ ਦਵੋ (Keep Cattle Well Fed)

ਪਸ਼ੂ ਠੰਡ ਦੇ ਕਾਰਨ ਬਿਮਾਰ ਪੈ ਸਕਦੇ ਹਨ । ਜੇਕਰ ਉਹਨਾਂ ਨੂੰ ਸਹੀ ਰੂਪ ਤੋਂ ਖਿਲਾਇਆ ਨਾ ਜਾਵੇ ਤਾਂ ਉਹਨਾਂ ਦੀ ਸਿਹਤ ਤੇ ਫਰਕ ਪੈਂਦਾ ਹੈ ਤਾਂ ਠੰਡ ਦੇ ਮੌਸਮ ਵਿਚ ਉਹਨਾਂ ਨੂੰ ਜ਼ਿਆਦਾ ਭੋਜਨ ਦੀ ਜਰੂਰਤ ਹੁੰਦੀ ਹੈ । ਜੇਕਰ ਤੁਸੀ ਉਹਨਾਂ ਨੂੰ ਚੰਡੀ ਖੁਰਾਕ ਵਿਚ ਭੋਜਨ ਨਹੀਂ ਦਿੰਦੇ ਹੋ ਤਾਂ ਠੰਡ ਵਿਚ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ।

ਉਚਿਤ ਆਸਰਾ ਪ੍ਰਦਾਨ ਕਰੋ

ਜਿੰਨੇ ਵੀ ਪਸ਼ੂ ਹੈ , ਉਹਨਾਂ ਨੂੰ ਠੰਡ ਵਿਚ ਵਧੀਆ ਆਸਰਾ ਦੇਣਾ ਚਾਹੀਦਾ ਹੈ , ਤਾਕਿ ਉਹਨਾਂ ਨੂੰ ਕਿਸੀ ਵੀ ਤਰ੍ਹਾਂ ਦੀ ਦਿੱਕਤ ਜਾਂ ਪਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ । ਜਿਦਾ ਸਾਨੂ ਇਨਸਾਨਾਂ ਨੂੰ ਆਪਣਾ ਆਸਰਾ ਚਾਹੀਦਾ ਹੁੰਦਾ ਹੈ ਓਹਦਾ ਹੀ ਪਸ਼ੂਆਂ ਨੂੰ ਵੀ ਅਰਾਮਦਾਇਕ ਆਸਰੇ ਦੀ ਜਰੂਰਤ ਹੁੰਦੀ ਹੈ।

ਚਿਕੜ ਤੋਂ ਬਚਾਵ

ਠੰਡ ਦੀ ਮਿੱਟੀ ਪਸ਼ੂਆਂ ਨੂੰ ਕਈ ਤਰ੍ਹਾਂ ਤੋਂ ਪ੍ਰਭਾਵਿਤ ਕਰ ਸਕਦੀ ਹੈ । ਪਸ਼ੂਆਂ ਦੇ ਚਿਕੜ ਵਿਚ ਸੋਹਣ ਦੀ ਵਜ੍ਹਾ ਤੋਂ ਉਹਨਾਂ ਦਾ ਗਰਮ ਰਹਿਣਾ ਚੁਣੌਤੀਪੂਰਨ ਹੋ ਸਕਦਾ ਹੈ , ਬੇਸ਼ਕ ਚਿਕੜ ਉਹਨਾਂ ਦੇ ਪੈਰਾਂ ਤੇ ਹੀ ਕਿਓਂ ਨਾ ਹੋਵੇ । ਇਸਲਈ ਕੋਸ਼ਿਸ਼ ਕਰੋ ਕਿ ਉਹਨਾਂ ਦੇ ਸ਼ਰੀਰ ਤੇ ਮਿੱਟੀ ਨੂੰ ਜਮਾ ਨਾ ਹੋਣ ਦਵੋ ।

ਗਰਭਵਤੀ ਪਸ਼ੂਆਂ ਦੀ ਸਹੂਲਤ ਕਰੋ (Help pregnant cattle)

ਠੰਡ ਦੇ ਦੌਰਾਨ ਗਰਭਵਤੀ ਪਸ਼ੂਆਂ ਦੀ ਸੁਚੇਤ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ । ਕਿਸੀ ਵੀ ਖਾਸ ਟੀਕੇ ਦੇ ਬਾਰੇ ਵਿਚ ਆਪਣੇ ਪਸ਼ੂ ਦੇ ਡਾਕਟਰ ਤੋਂ ਜਾਂਚ ਕਰੋ , ਸਰਦੀਆਂ ਦੌਰਾਨ ਸਿਹਤਮੰਦ ਰਹਿਣ ਲਈ ਪੌਸ਼ਟਿਕ ਪੂਰਕਾਂ ਅਤੇ ਕੀੜੇ ਮਾਰਨ ਦੀ ਲੋੜ ਹੋ ਸਕਦੀ ਹੈ।

ਪਸ਼ੂਆਂ ਨੂੰ ਆਰਾਮਦਾਇਕ ਰੱਖੋ (keep cattle comfortable)

  • ਦੁੱਧ ਦੇਣ ਵਾਲੀਆਂ ਗਾਵਾਂ ਨੂੰ ਲੇਵੇ ਦੀ ਕਰੀਮ ਨਾਲ ਸ਼ਾਂਤ ਕੀਤਾ ਜਾ ਸਕਦਾ ਹੈ ।

  • ਗਾਵਾਂ ਨੂੰ ਅਰਾਮ ਦੇਣ ਦੇ ਲਈ ਰੇਤ ਦੇ ਬਿਸਤਰੇ ਉਪਲੱਭਦ ਕਰਾਉਣ ਨਾਲ ਗੋਡਿਆਂ ਅਤੇ ਟੰਗਾ ਦਾ ਤਣਾਵ ਘੱਟ ਹੁੰਦਾ ਹੈ । ਸ਼ਰੀਰ ਦੇ ਤਣਾਵ ਨੂੰ ਘੱਟ ਕਰਨ ਅਤੇ ਅਰਾਮ ਵਧਾਉਣ ਦੇ ਲਈ ਕੁਝ ਪਸ਼ੂਪਾਲਕ ਰੇਤ ਦੇ ਬਿਸਤਰਿਆਂ ਤੋਂ ਇਕ ਕਦਮ ਅੱਗੇ ਵੱਧ ਗਏ ਹਨ ।

  • ਅਰਾਮ ਵਧਾਉਣ ਦਾ ਇਕ ਹੋਰ ਤਰੀਕਾ ਹੈ ਆਪਣੀ ਗਾਵਾਂ ਨੂੰ ਥੋੜੀ ਵੱਡੀ ਥਾਂ ਦੇਣਾ ।   

ਇਹ ਵੀ ਪੜ੍ਹੋ :ਇਸ ਸਰਕਾਰੀ ਯੋਜਨਾ 'ਚ ਬਿਨਾਂ ਗਾਰੰਟੀ ਦੇ ਮਿਲੇਗਾ 10 ਹਜ਼ਾਰ ਦਾ ਲੋਨ , ਨਾਲ ਹੀ ਮਿਲੇਗਾ ਕੈਸ਼ਬੈਕ

Summary in English: Best tips to do dairy farming will increase milk production and double earnings

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters