1. Home

ਜਨ ਧਨ ਖਾਤਾ ਖੋਲ੍ਹਣ 'ਤੇ ਸਰਕਾਰ ਦੇ ਰਹੀ ਹੈ ਪੂਰੇ 10,000 ਰੁਪਏ

PM Jandhan Account :ਜੇਕਰ ਤੁਸੀ ਵੀ ਬੈਂਕ ਵਿਚ ਖਾਤਾ ਖੋਲਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅੱਸੀ ਤੁਹਾਨੂੰ ਇਕ ਅਜੇਹੀ ਇਕ ਸਰਕਾਰੀ ਖਾਤੇ ਦੇ ਬਾਰੇ ਦੱਸਾਂਗੇ , ਜਿਸ ਦੇ ਜਰੀਏ ਤੁਹਾਨੂੰ ਪੂਰੇ 10,000 ਰੁਪਏ ਮਿਲਣਗੇ ।

Pavneet Singh
Pavneet Singh
PM Jan Dhan Yojana

PM Jan Dhan Yojana

PM Jandhan Account :ਜੇਕਰ ਤੁਸੀ ਵੀ ਬੈਂਕ ਵਿਚ ਖਾਤਾ ਖੋਲਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅੱਸੀ ਤੁਹਾਨੂੰ ਇਕ ਅਜੇਹੀ ਇਕ ਸਰਕਾਰੀ ਖਾਤੇ ਦੇ ਬਾਰੇ ਦੱਸਾਂਗੇ , ਜਿਸ ਦੇ ਜਰੀਏ ਤੁਹਾਨੂੰ ਪੂਰੇ 10,000 ਰੁਪਏ ਮਿਲਣਗੇ । ਤੁਹਾਡੇ ਖਾਤੇ ਵਿਚ 0 ਬੈਲੇਂਸ ਤੇ ਵੀ ਤੁਹਨੂੰ ਇਹ ਪੈਸਾ ਮਿਲੇਗਾ ।

ਇਸ ਸਰਕਾਰੀ ਖਾਤੇ (Government Account) ਦਾ ਨਾਮ ਜਨਧਨ ਖਾਤਾ (Jandhan Account) ਹੈ । ਜਨ ਧਨ ਖਾਤਾ ਧਾਰਕਾਂ ਨੂੰ ਸਰਕਾਰ ਦੀ ਤਰਫ ਤੋਂ 10 ,000 ਰੁਪਏ ਦਿੱਤੇ ਜਾਂਦੇ ਹਨ । ਤੁਹਾਨੂੰ ਦੱਸ ਦਈਏ ਕਿ ਇਹ ਪੈਸਾ ਗਾਹਕਾਂ ਨੂੰ ਓਵਰਡਰਾਫਟ ਸਹੂਲਤ ਦੇ ਰੂਪ ਵਿਚ ਮਿਲਦਾ ਹੈ ।

PM ਜਨ ਧਨ ਖਾਤੇ (PM Jandhan Account) ਤੇ ਤੁਹਾਨੂੰ ਸਾਰੀ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਜਨ ਧਨ ਖਾਤਾ ਧਾਰਕਾਂ ਨੂੰ ਵੀ ਕਈ ਖਾਸ ਸਹੂਲਤਾਂ ਮਿਲਦੀਆਂ ਹੈ ।

ਪ੍ਰਧਾਨ ਮੰਤਰੀ ਜਨ ਧਨ ਯੋਜਨਾ (Pradhan Mantri Jan Dhan Yojana) ਦੇ ਤਹਿਤ ਤੁਸੀ ਮੁਫ਼ਤ ਵਿਚ ਖਾਤਾ ਖੋਲ ਸਕਦੇ ਹੋ । ਇਸਦੇ ਨਾਲ ਹੀ ਕੋਈ ਘਟੋ-ਘਟ ਬੈਲੇਂਸ ਰੱਖਣ ਦੀ ਵੀ ਜਰੂਰਤ ਨਹੀਂ ਹੈ ।

ਬੈਂਕ ਜਨ ਧਨ ਖਾਤੇ ਦੇ ਨਾਲ ਗਾਹਕਾਂ ਨੂੰ ਓਵਰਡਰਾਫਟ ਦੀ ਸਹੂਲਤ ਵੀ ਦਿੰਦਾ ਹੈ । ਇਸ ਕਾਰਡ ਦੇ ਜਰੀਏ ਤੁਸੀ ਖਾਤੇ ਤੋਂ ਪੈਸਾ ਕਢਵਾ ਵੀ ਸਕਦੇ ਹੋ ਅਤੇ ਤੁਹਾਨੂੰ ਕਈ ਖਾਸ ਆਫ਼ਰ ਵੀ ਮਿੱਲ ਸਕਦੇ ਹਨ ।

ਜੇਕਰ ਤੁਸੀ ਹੱਲੇ ਖਾਤਾ ਖੁਲਵਾਉਂਦੇ ਹੋ ਤਾਂ ਗਾਹਕਾਂ ਨੂੰ ਸਰਕਾਰ ਦੀ ਤਰਫ ਤੋਂ 2 ਲੱਖ ਰੁਪਏ ਤਕ ਦਾ ਦੁਰਘਟਨਾ ਬੀਮਾ ਕਵਰ ਮਿਲਦਾ ਹੈ ।

ਇਸਦੇ ਇਲਾਵਾ ਜੇਕਰ ਤੁਸੀ ਕਿਸੀ ਸਰਕਾਰੀ ਯੋਜਨਾ (government scheme) ਦਾ ਲਾਭ ਲੈ ਰਹੇ ਹਨ ਤਾਂ ਉਨ੍ਹਾਂ ਦਾ ਪੈਸਾ ਸਿਧੇ ਤੁਹਾਡੇ ਖਾਤੇ ਵਿਚ ਆਉਂਦੇ ਹਨ । ਜਨ ਧਨ ਖਾਤੇ (PM Jandhan Account) ਵਿਚ ਜਮਾ ਹੋਈ ਰਕਮ ਤੇ ਤੁਹਾਨੂੰ ਵਿਆਜ ਦੀ ਸਹੂਲਤ ਮਿਲਦੀ ਹੈ । ਇਸ ਤੋਂ ਇਲਾਵਾ ਮੁਫ਼ਤ ਮੋਬਾਈਲ ਬੈਕਿੰਗ ਦਾ ਵੀ ਲਾਭ ਮਿਲਦਾ ਹੈ ।

ਇਹ ਵੀ ਪੜ੍ਹੋ :  ਇਕ ਮਿਸਡ ਕਾਲ ਵਿੱਚ ਚੈੱਕ ਕਰੋ ਆਪਣੇ Jan Dhan Yojna Account ਦਾ ਬਕਾਇਆ

Summary in English: Government is giving full Rs 10,000 on opening Jan Dhan Account

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters