ਕਿਸਾਨਾਂ ਦੀ ਆਮਦਨ ਨੂੰ ਦੁਗਣੀ ਕਰਨ ਦੇ ਲਈ ਲਗਾਤਾਰ ਕੋਸ਼ਿਸ਼ ਕਿੱਤੀ ਜਾ ਰਹੀ ਹੈ , ਤਾਂਕਿ ਉਹਨਾਂ ਨੂੰ ਕਿਸੀ ਵੀ ਤਰ੍ਹਾਂ ਦੀ ਦਿੱਕਤ ਦਾ ਸਾਮਣਾ ਨਾ ਕਰਨਾ ਪਵੇ । ਇਸੀ ਦੇ ਚਲਦੇ ਸਹਿਕਾਰੀ ਮੰਤਰੀ ਉਦੈ ਲਾਲ ਅੰਜਨਾ (Cooperation Minister Uday Lal Anjana) ਨੇ ਕਿਹਾ ਕਿ ਰਾਜਸਥਾਨ ਸਰਕਾਰ (Government of Rajasthan) ਰਾਜ ਦੇ ਵੱਧ ਕਿਸਾਨਾਂ ਨੂੰ ਸਹਿਕਾਰੀ ਫ਼ਸਲ ਕਰਜਾ (Cooperative crop loan) ਦੇ ਦਾਇਰੇ ਵਿਚ ਲਿਆਉਣ ਦੇ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ । ਹੁਣ ਰਾਜ ਦੇ ਕਿਸਾਨਾਂ ਦੇ ਲਈ ਫ਼ਸਲ ਦਾ ਕਰਜਾ (Crop loan ) ਦੇ ਵਿਤਰਣ ਦਾ ਟੀਚਾ ਵੱਧ ਕੇ 23,500 ਕਰੋੜ ਰੁਪਏ ਹੋਣ ਵਾਲਾ ਹੈ ।
ਕਿਸਾਨਾਂ ਨੂੰ ਹੋਣ ਵਾਲਾ ਹੈ ਫਾਇਦਾ (Farmers are going to benefit)
ਅੰਜਨਾ ਨੇ ਕਿਹਾ ਕਿ ਇਸ ਸਾਲ ਫਸਲੀ ਕਰਜ਼ੇ ਦਾ ਟੀਚਾ 16,000 ਕਰੋੜ ਰੁਪਏ ਤੋਂ ਵਧਾ ਕੇ 18,500 ਕਰੋੜ ਰੁਪਏ ਕੀਤਾ ਗਿਆ ਹੈ। ਦਸ ਦਈਏ ਕਿ ਰਾਜ ਵਿਚ ਹੁਣ ਤੱਕ 13,878 ਕਰੋੜ ਰੁਪਏ ਦੇ ਲੋਨ ਵੰਢੇ ਜਾ ਚੁਕੇ ਹਨ । ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ 31 ਜਨਵਰੀ 2022 ਤੱਕ ਵੱਧ ਤੋਂ ਵੱਧ ਫ਼ਸਲ ਤੇ ਕਰਜਾ ਕੀਤਾ ਜਾਵੇ ।
ਨਹੀਂ ਹੋਵੇਗੀ ਕਿੱਸੀ ਤਰ੍ਹਾਂ ਦੀ ਵੀ ਦਿੱਕਤ- ਪ੍ਰਸ਼ਾਨੀ (farmers will not have trouble)
ਭਾਰਤ ਵਿਚ ਖੇਤੀ ਸਭਤੋਂ ਵਧੀਆ ਖੇਤਰ ਹੈ , ਪਰ ਵਧਿਆ ਬੀਜ (quality seed ) ਪ੍ਰਾਪਤ ਕਰਨ ਤੋਂ ਲੈਕੇ ਵਧੀਆ ਖਾਦ ਅਤੇ ਮਸ਼ੀਨਰੀ ਖਰੀਦਣ ਤੱਕ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ । ਇਸ ਲਈ ਕਿਸਾਨਾਂ ਨੂੰ ਆਰਥਕ ਮਦਦ ਕਰਨ ਦੇ ਲਈ ਕਰਜ਼ਾ ਦੇਣ ਵਾਲੇ ਫ਼ਸਲ ਕਰਜ਼ਾ ਦਿੰਦੇ ਹਨ। ਇਸਦੇ ਨਾਲ ਹੀ ਵਿਭਾਗ ਦੀ ਸਮੀਖਿਆ ਮੀਟਿੰਗ ਵਿਚ ਕਿਹਾ ਗਿਆ ਹੈ ਕਿ ਖੇਤੀ ਉਪਜ ਮੰਡੀਆਂ , ਆਰਸੀਡੀਐਫ ਅਤੇ ਰਾਜਫੇਡ (RCDF and Rajfed) ਦੀ ਜਮ੍ਹਾਂ ਪੂੰਜੀ ਜਮ੍ਹਾਂ ਕਰਵਾਉਣ ਸਬੰਧੀ ਉੱਚ ਪੱਧਰ ’ਤੇ ਫ਼ੈਸਲਾ ਲਿੱਤਾ ਜਾਵੇਗਾ।
ਫ਼ਸਲ ਲੋਨ ਦੀ ਵਿਸ਼ੇਸ਼ਤਾਵਾਂ (Features of Crop loan )
ਕਿਸਾਨ ਨੂੰ ਫ਼ਸਲ ਲੋਨ ਦੇ ਰਾਹੀਂ ਉੱਚ ਕਰਜ਼ੇ ਦੀ ਰਕਮ ਫ਼ਸਲਾਂ ਨੂੰ ਵੱਧ ਲੋਨ ਰਕਮ ਤੇ ਮਿੱਲ ਸਕਦੀ ਹੈ । ਉਹਵੇ ਹੀ ਖੇਤੀਬਾੜੀ ਵਿਚ
ਆਧੁਨਿਕੀਕਰਨ (modernization) ਅਤੇ ਨਵੀਨਤਮ ਤਕਨੀਕੀ ਨੂੰ ਅਪਨਾਉਣ ਦੇ ਲਈ ਫ਼ਸਲ ਲੋਨ ਦਾ ਇਸਤਮਾਲ ਕਿੱਤਾ ਜਾ ਸਕਦਾ ਹੈ ਅਤੇ ਹੋਰ ਕਿਸਾਨਾਂ ਦੀ ਮਦਦ ਤੋਂ ਖੇਤੀਬਾੜੀ ਖੇਤਰ ਵਿਚ ਆਪਣਾ ਲੋਹਾ ਮਨਵਾ ਸਕਦੇ
ਫ਼ਸਲ ਕਰਜ਼ੇ ਦੀ ਵਰਤੋਂ (use of crop loan )
-
ਫ਼ਸਲਾਂ ਦੀ ਖੇਤੀ ਦੇ ਲਈ ਛੋਟੀ ਮਿਆਦ ਦਾ ਕਰਜ਼ਾ ਜਰੂਰਤਾਂ ਨੂੰ ਪੂਰਾ ਕਰਨ ਦੇ ਲਈ ਮਦਦ ਕਰਦਾ ਹੈ ।
-
ਫ਼ਸਲ ਦੇ ਬਾਅਦ ਦੇ ਖਰਚਿਆਂ ਲਈ ਇਸਤਮਾਲ ਕੀਤਾ ਜਾਂਦਾ ਹੈ ।
-
ਕਿਸਾਨ ਪਰਿਵਾਰ ਦੀਆਂ ਖਪਤ ਦੀਆਂ ਲੋੜਾਂ ਪੂਰੀਆਂ ਕਰਦਾ ਹੈ।
-
ਖੇਤੀਬਾੜੀ ਸੰਪਤੀਆਂ ਦੀ ਸਾਂਭ-ਸੰਭਾਲ ਅਤੇ ਖੇਤੀਬਾੜੀ ਦੀਆਂ ਸਹਾਇਕ ਗਤੀਵਿਧੀਆਂ ਲਈ ਕਾਰਜਕਾਰੀ ਪੂੰਜੀ।
-
ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਲਈ ਨਿਵੇਸ਼ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ।
ਇਹ ਵੀ ਪੜ੍ਹੋ :- ਕੇਂਦਰ ਸਰਕਾਰ ਦੀ ਇਸ ਯੋਜਨਾ ਨਾਲ ਹੁਣ ਬੇਘਰ ਲੋਕਾਂ ਨੂੰ ਸਬਸਿਡੀ 'ਤੇ ਮਿਲੇਗਾ ਖਾਣਾ
Summary in English: In 2022, farmers will get a loan of 23,500 crore, you know how?