1. Home
  2. ਖਬਰਾਂ

Good News: ਸਰਕਾਰ ਨੇ ਤੇਲ ਦੀਆਂ ਕੀਮਤਾਂ `ਚ ਕੀਤਾ ਬਦਲਾਅ

ਮੰਡੀਆਂ 'ਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਆਪਣੇ ਸ਼ਹਿਰ `ਚ ਤੇਲ ਦੇ ਦਾਮ...

 Simranjeet Kaur
Simranjeet Kaur
ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ,

ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ,

ਭਾਰਤ ਆਪਣੀ ਜ਼ਰੂਰਤ ਦਾ 60 ਫੀਸਦੀ ਤੋਂ ਜ਼ਿਆਦਾ ਖਾਣ ਵਾਲੇ ਤੇਲ ਦਾ ਆਯਾਤ (import) ਕਰਦਾ ਹੈ। ਫਿਰ ਵੀ ਸਰ੍ਹੋਂ ਦੇ ਤੇਲ (Mustard oil) ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਤੇਲ ਦੀਆਂ ਵਧਦੀਆਂ ਕੀਮਤਾਂ (Oil price) ਕਦੋਂ ਰੁਕਣਗੀਆਂ, ਇਹ ਇੱਕ ਮੁੱਦਾ ਬਣ ਗਿਆ ਹੈ। ਖਾਣ ਵਾਲੇ ਤੇਲ ਦੀਆਂ ਘਰੇਲੂ ਪ੍ਰਚੂਨ ਕੀਮਤਾਂ ਨੂੰ ਕਾਬੂ `ਚ ਰੱਖਣ ਲਈ, ਹੁਣ ਸਰਕਾਰ ਨੇ ਕੁਝ ਖ਼ਾਸ ਕਦਮ ਚੁੱਕੇ ਹਨ।

ਆਮ ਜਨਤਾ ਲਈ ਖੁਸ਼ੀ ਦੀ ਗੱਲ ਹੈ। ਜੀ ਹਾਂ, ਤੇਲ ਦੀ ਲਗਾਤਾਰ ਵੱਧਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰ੍ਹੋਂ ਦੇ ਤੇਲ (Mustard oil) ਦੀਆਂ ਕੀਮਤਾਂ `ਚ ਤਿੰਨ ਤੋਂ ਪੰਜ ਰੁਪਏ ਪ੍ਰਤੀ ਕਿਲੋਗ੍ਰਾਮ ਗਿਰਾਵਟ ਹੋ ਰਹੀ ਹੈ। ਜਿਸ ਨਾਲ ਆਮ ਲੋਕਾਂ `ਚ ਖੁਸ਼ੀ ਦਾ ਮਾਹੌਲ ਦਿਖਾਈ ਦੇ ਰਿਹਾ ਹੈ।

ਸੂਬੇ ਦੀਆਂ ਮੰਡੀਆਂ `ਚ ਸਰ੍ਹੋਂ ਦੇ ਤੇਲ ਦੇ ਭਾਅ:

ਆਗਰਾ ਸ਼ਮਸ਼ਾਬਾਦ, ਡਿਗਨਰ

6775

ਅਲਵਰ ਸਲੋਨੀ  

6775

ਕੋਟਾ ਸਲੋਨੀ  

6700

ਆਗਰਾ ਬੀਪੀ    

6650

ਆਗਰਾ ਸ਼ਾਰਦਾ  

6600

ਕੋਲਕਾਤਾ  

6500

ਪੰਜਾਬ, ਹਰਿਆਣਾ  

6100

ਨਾਗੌਰ    

5900 ਤੋਂ 6000

ਬੀਕਾਨੇਰ  

5400 ਤੋਂ 5700

ਜੋਧਪੁਰ    

6200

ਖਾਜੂਵਾਲਾ    

5688

ਕੇਕੜੀ    

5825

ਜੈਤਸਰ    

5667

ਦੇਈ  

5740

ਇਹ ਵੀ ਪੜ੍ਹੋ : ਸਰ੍ਹੋਂ ਦੇ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਸਰਕਾਰ ਦਾ ਕੀ ਹੈ ਕਹਿਣਾ ਜਾਣੋ?

ਚੋਮੂ  

5650

ਭਿਨਮਾਲ  

4525

ਬੱਸੀ    

5830

ਹਰਦਾ    

5236

ਰੇਵਾੜੀ    

6047

ਆਦਮਪੁਰ    

5726

ਥਾਰਾ    

5275 ਤੋਂ 5900

ਕੋਟਾ ਮਹੇਸ਼    

6700

ਪਟਨਾ    

5300 ਤੋਂ 5450

ਵਿਸਨਗਰ    

5580

ਮੰਦਸੌਰ    

5300 ਤੋਂ 5600

ਵਿਦਿਸ਼ਾ    

4600 ਤੋਂ 5400

 

Summary in English: Good News: The government has changed the oil prices

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters