1. Home
  2. ਖਬਰਾਂ

ਜੇਕਰ ਖਾਤੇ 'ਚ ਗੈਸ ਸਬਸਿਡੀ ਨਹੀਂ ਆ ਰਹੀ ਹੈ ਤਾਂ ਕਰੋ ਇਹ ਆਸਾਨ ਕੰਮ

ਕਿ ਤੁਹਾਡੇ ਖਾਤੇ ਵਿੱਚ ਰਸੋਈ ਗੈਸ ਦੀ ਸਬਸਿਡੀ ਆ ਰਹੀ ਹੈ ? ਜੇਕਰ ਇਸਦਾ ਜਵਾਬ ਨਹੀਂ ਹੈ ਤਾਂ ਅੱਗੇ ਦੀ ਖ਼ਬਰ ਤੁਹਾਡੇ ਕੰਮ ਦੀ ਹੈ । ਜੀ ਹਾਂ .. ਗ੍ਰਾਹਕਾਂ ਦੇ ਖਾਤੇ ਵਿੱਚ ਸਬਸਿਡੀ ਨਾ ਦੇ ਬਰਾਬਰ ਦੀ ਆ ਰਹੀ ਹੈ । ਪਰ ਕੁਝ ਇਹਦਾ ਦੇ ਵੀ ਗ੍ਰਾਹਕ ਹਨ ਜਿਹਨਾਂ ਦੇ ਖਾਤੇ ਵਿੱਚ ਇਹ ਪੈਸੇ ਨਹੀਂ ਆ ਰਹੇ ਹਨ ।

Pavneet Singh
Pavneet Singh
Gas Cylinder

Gas Cylinder

ਕਿ ਤੁਹਾਡੇ ਖਾਤੇ ਵਿੱਚ ਰਸੋਈ ਗੈਸ ਦੀ ਸਬਸਿਡੀ ਆ ਰਹੀ ਹੈ ? ਜੇਕਰ ਇਸਦਾ ਜਵਾਬ ਨਹੀਂ ਹੈ ਤਾਂ ਅੱਗੇ ਦੀ ਖ਼ਬਰ ਤੁਹਾਡੇ ਕੰਮ ਦੀ ਹੈ । ਜੀ ਹਾਂ .. ਗ੍ਰਾਹਕਾਂ ਦੇ ਖਾਤੇ ਵਿੱਚ ਸਬਸਿਡੀ ਨਾ ਦੇ ਬਰਾਬਰ ਦੀ ਆ ਰਹੀ ਹੈ । ਪਰ ਕੁਝ ਇਹਦਾ ਦੇ ਵੀ ਗ੍ਰਾਹਕ ਹਨ ਜਿਹਨਾਂ ਦੇ ਖਾਤੇ ਵਿੱਚ ਇਹ ਪੈਸੇ ਨਹੀਂ ਆ ਰਹੇ ਹਨ । ਜੇਕਰ ਤੁਸੀ ਵੀ ਇਸੀ ਖੇਤਰ ਵਿੱਚ ਆਉਂਦੇ ਹੋ ਤਾਂ ਅਜ ਅੱਸੀ ਤੁਹਾਨੂੰ ਦੱਸਦੇ ਹਾਂ ਕਿ ਸਬਸਿਡੀ ਦੀ ਰਕਮ ਕਿਦਾਂ ਤੁਹਾਡੇ ਖਾਤੇ ਵਿੱਚ ਆਵੇਗੀ 

ਐਲਪੀਜੀ ਸਬਸਿਡੀ ਦੇ ਲਈ ਕਰੋ ਇਹ ਕੰਮ

- ਸਬਤੋਂ ਪਹਿਲਾਂ ਤੁਸੀ ਆਪਣੇ ਫੋਨ ਜਾਂ ਕੰਪਊਟਰ ਤੇ ਇੰਟਰਨੇਟ ਓਪਨ ਕਰੋ ਅਤੇ ਫਿਰ ਫੋਨ ਦੇ ਬ੍ਰਾਊਜ਼ਰ ਤੇ ਜਾਓ ਅਤੇ www.mylpg.in ਟਾਈਪ ਕਰਕੇ ਇਸਨੂੰ ਓਪਨ ਕਰ ਲਵੋਂ ।

- ਇਸਤੋਂ ਬਾਅਦ ਤੁਹਾਨੂੰ ਸੱਜੇ ਪਾਸੇ ਗੈਸ ਕੰਪਨੀਆਂ ਦੇ ਗੈਸ ਸਿਲੰਡਰ ਦੀ ਫੋਟੋ ਨਜ਼ਰ ਆਵੇਗੀ , ਜੋ ਵੀ ਤੁਹਾਡੇ ਸਰਵਿਸ ਪ੍ਰੋਵਾਇਡਰ ਹਨ ਉਸ ਦੇ ਗੈਸ ਸਿਲੰਡਰ ਦੀ ਫੋਟੋ ਤੇ ਕਲਿਕ ਕਰਨ ਦਾ ਕੱਮ ਕਰੋ ।

- ਇਸ ਤੋਂ ਬਾਅਦ ਇਕ ਨਵੀਂ ਵਿੰਡੋ ਖੁਲ ਜਾਵੇਗੀ ਜੋ ਤੁਹਾਡੇ ਗੈਸ ਸਰਵਿਸ ਪ੍ਰੋਵਾਇਡਰ ਦਾ ਹੋਵੇਗਾ ।

- ਇਸਤੋਂ ਬਾਅਦ ਸਭਤੋਂ ਉਪਰ ਖੱਬੇ ਪਾਸੇ ਸਾਈਨ-ਇਨ ਅਤੇ ਨਿਊ ਯੂਜਰ ਦਾ ਆਪਸ਼ਨ ਨਜ਼ਰ ਆਵੇਗਾ ਜਿਸ ਨੂੰ ਕਲਿਕ ਕਰਨਾ ਹੈ ।

-ਜੇਕਰ ਤੁਹਾਡੀ ਆਈਡੀ ਪਹਿਲਾਂ ਹੀ ਬਣੀ ਹੋਈ ਹੈ ਤਾਂ ਤੁਹਾਨੂੰ ਸਾਈਨ -ਇਨ ਕਰਨ ਦੀ ਜਰੂਰਤ ਹੈ ।

-ਜੇਕਰ ਆਈਡੀ ਨਹੀਂ ਹੈ ਤਾਂ ਤੁਹਾਨੂੰ ਨਿਯੁ ਯੂਜਰ ਤੇ ਕਲਿਕ ਕਰਨ ਦੀ ਜਰੂਰਤ ਹੈ, ਵੈਬਸਾਈਟ ਤੇ ਲਾਗਿਨ ਕਰ ਲਵੋ ।

- ਇਸ ਤੋਂ ਬਾਅਦ ਜੋ ਵਿੰਡੋ ਖੁਲੇਗਾ ਤਾਂ ਉਸ ਵਿਚ ਖੱਬੇ ਪਾਸੇ ਵਯੂ ਸਿਲੰਡਰ ਬੁਕਿੰਗ ਹਿਸਟਰੀ ਦਾ ਵਿਕਲਪ ਤੁਹਾਨੂੰ ਨਜ਼ਰ ਆਵੇਗਾ , ਇਸ ਤੇ ਕਲਿੱਕ ਕਰੋ।

- ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਥੇ ਤੋਂ ਇਹ ਜਾਣਕਰੀ ਮਿਲੇਗੀ ਕਿ ਤੁਹਾਨੂੰ ਕਹਿੜੇ ਸਿਲੰਡਰ ਤੇ ਕਿੰਨੀ ਸਬਸਿਡੀ ਦਿਤੀ ਗਈ ਹੈ ਅਤੇ ਕਦੋਂ ਦਿਤੀ ਗਈ ਹੈ ।

- ਉਹਦਾ ਹੀ ਜੇਕਰ ਤੁਸੀ ਗੈਸ ਬੁਕ ਕੀਤੀ ਹੈ ਅਤੇ ਤੁਹਾਨੂੰ ਸਬਸਿਡੀ ਦਾ ਪੈਸਾ ਨਹੀਂ ਮਿਲ ਰਿਹਾ ਹੈ ਤਾਂ ਤੁਹਾਨੂੰ ਫੀਡਬੈਕ ਵਾਲ਼ੇ ਬਟਨ ਤੇ ਕਿਲਕ ਕਰਨ ਦੀ ਜਰੂਰਤ ਹੈ । ਇਥੋਂ ਦੀ ਤੁਸੀ ਸਬਸਿਡੀ ਦਾ ਪੈਸਾ ਨਾ ਮਿਲਣ ਦੀ ਸ਼ਿਕਾਇਤ ਵੀ ਦਰਜ ਕਰਵਾਉਣ ਵਿਚ ਸਮਰਥ ਹੈ।

-ਇਸਤੋਂ ਇਲਾਵਾ ਜੇਕਰ ਤੁਸੀ ਆਪਣੇ ਐਲਪੀਜੀ ਆਈਡੀ ਨੂੰ ਹੱਲੇ ਤਕ ਆਪਣੇ ਖਾਤੇ ਤੋਂ ਲਿੰਕ ਨਹੀਂ ਕੀਤਾ ਹੈ ਤਾਂ ਤੁਸੀ ਵਿਤਰਕ ਦੇ ਕੋਲ ਜਾਕਰ ਇਹ ਕਰਵਾਉਣ ਦਾ ਕੰਮ ਕਰੋ ।

- ਇਹੀ ਨਹੀਂ 18002333555 ਤੇ ਮੁਫ਼ਤ ਵਿਚ ਕਾਲ ਕਰਕੇ ਇਸਦੀ ਸ਼ਿਕਾਇਤ ਦਰਜ ਕਰਵਾਉਣ ਵਿਚ ਤੁਸੀ ਸਮਰਥ ਹੋ ।

ਜਾਣੋ ਕਿਉਂ ਰੁਕ ਜਾਂਦੀ ਹੈ ਸਬਸਿਡੀ :

ਜੇਕਰ ਤੁਹਾਨੂੰ LPG ਤੇ ਮਿਲਣ ਵਾਲੀ ਸਬਸਿਡੀ ਨਹੀਂ ਮਿੱਲ ਰਹੀ ਹੈ ਤਾਂ ਇਸਦੀ ਵਜ੍ਹਾ ਅਧਾਰ ਲਿੰਕ (LPG Aadhaar linking ) ਨਹੀਂ ਹੋਇਆ ਹੋ ਸਕਦਾ ਹੈ । ਰਾਜ ਵਿਚ LPG ਦੀ ਸਬਸਿਡੀ ਵੱਖ-ਵੱਖ ਤਹਿ ਕੀਤੀ ਗਈ ਹੈ। ਜਿੰਨਾ ਲੋਕਾਂ ਦੀ ਸਲਾਨਾ ਆਮਦਨ 10 ਲੱਖ ਰੁਪਏ ਜਾਂ ਇਸਤੋਂ ਜਿਆਦਾ ਹੈ , ਉਹਨਾਂ ਨੂੰ ਸਬਸਿਡੀ ਨਹੀਂ ਭੇਜੀ ਜਾਂਦੀ ਹੈ,ਅਤੇ 10 ਲੱਖ ਰੁਪਏ ਦੀ ਇਹ ਸਾਲਾਨਾ ਆਮਦਨੀ ਪਤੀ-ਪਤਨੀ ਦੋਵਾਂ ਦੀ ਕਮਾਈ ਨੂੰ ਮਿਲਾਕਰ ਜੋੜਿਆ ਜਾਂਦਾ ਹੈ ।

ਇਹ ਵੀ ਪੜ੍ਹੋ :ਕਿਸਾਨ ਵਿਕਾਸ ਪੱਤਰ 'ਚ ਪੈਸਾ ਲਗਾਉਣ ਨਾਲ ਦੁੱਗਣੀ ਹੋ ਜਾਂਦੀ ਹੈ ਤੁਹਾਡੀ ਰਕਮ, ਜਾਣੋ ਇਸ ਸਰਕਾਰੀ ਸਕੀਮ ਦੀ ਪੂਰੀ ਜਾਣਕਾਰੀ

Summary in English: If gas subsidy is not coming in the account then just do this simple task

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters