1. Home
  2. ਖਬਰਾਂ

ਮੋਦੀ ਸਰਕਾਰ ਨੇ 23 ਕਰੋੜ ਲੋਕਾਂ ਦੇ ਖਾਤੇ 'ਚ ਦਿੱਤਾ ਪੈਸਾ, ਤੁਹਾਡੇ ਖਾਤੇ 'ਚ ਨਹੀਂ ਆਇਆ? ਇੱਥੇ ਤੁਰੰਤ ਕਰੋ ਸ਼ਿਕਾਇਤ

ਮੋਦੀ ਸਰਕਾਰ ਹੱਲੇ ਤਕ 23 ਕਰੋੜ ਤੋਂ ਵੱਧ ਲੋਕਾਂ ਦੇ ਖਾਤੇ ਵਿਚ ਪੈਸਾ ਟਰਾਂਸਫਰ ਕਰ ਚੁਕੀ ਹੈ । EPFO ਪ੍ਰੋਵਿਡੇੰਟ ਫੰਡ ਦੇ 23.44 ਸਬਸਕ੍ਰਾਈਬਰ ਖਾਤਿਆਂ ਵਿਚ PF ਬਿਆਜ ਦਾ ਪੈਸਾ ਟਰਾਂਸਫਰ ਕਰ ਚੁਕਿਆ ਹੈ । EPFO ਨੇ ਟਵੀਟ ਦੇ ਜਰੀਏ ਵੀ ਦੱਸਿਆ ਹੈ ਕਿ ਉਹਨੇ 23.44 EPFO ਸਬਸਕ੍ਰਾਈਬਰ ਦੇ ਖਾਤਿਆਂ ਵਿਚ ਪੈਸਾ ਟਰਾਂਸਫਰ ਕਰ ਦਿੱਤੇ ਹਨ ।

Pavneet Singh
Pavneet Singh
PM Narendar Modi

PM Narendar Modi

ਮੋਦੀ ਸਰਕਾਰ ਹੱਲੇ ਤਕ 23 ਕਰੋੜ ਤੋਂ ਵੱਧ ਲੋਕਾਂ ਦੇ ਖਾਤੇ ਵਿਚ ਪੈਸਾ ਟਰਾਂਸਫਰ ਕਰ ਚੁਕੀ ਹੈ । EPFO ਪ੍ਰੋਵਿਡੇੰਟ ਫੰਡ ਦੇ 23.44 ਸਬਸਕ੍ਰਾਈਬਰ ਖਾਤਿਆਂ ਵਿਚ PF ਬਿਆਜ ਦਾ ਪੈਸਾ ਟਰਾਂਸਫਰ ਕਰ ਚੁਕਿਆ ਹੈ । EPFO ਨੇ ਟਵੀਟ ਦੇ ਜਰੀਏ ਵੀ ਦੱਸਿਆ ਹੈ ਕਿ ਉਹਨੇ 23.44 EPFO ਸਬਸਕ੍ਰਾਈਬਰ ਦੇ ਖਾਤਿਆਂ ਵਿਚ ਪੈਸਾ ਟਰਾਂਸਫਰ ਕਰ ਦਿੱਤੇ ਹਨ । ਕਿ ਤੁਸੀ ਆਪਣਾ PF ਬੈਲੰਸ ਚੈੱਕ ਕੀਤਾ ਹੈ ਕਿ ਉਸ ਵਿਚ ਪੈਸਾ ਆਇਆ ਜਾਂ ਨਹੀਂ । ਜੇਕਰ ਨਹੀਂ ਆਇਆ ਤੇ ਤੁਸੀਂ ਇਸਦੀ ਸ਼ਿਕਾਇਤ ਸਹੀ ਜਗ੍ਹਾ ਅਤੇ ਸਮੇਂ ਤੇ ਕਰ ਦਵੋ ਤਾਂਕਿ ਤੁਹਾਨੂੰ ਪੀਐਫ ਦਾ ਵਿਆਜ ਮਿੱਲ ਸਕੇ ।

ਇੰਨਾ ਆਇਆ ਹੈ ਵਿਆਜ ਦਾ ਪੈਸਾ

ਧਿਆਨਯੋਗ ਹੈ ਕਿ ਸਰਕਾਰ ਪਹਿਲਾਂ ਹੀ ਵਿਤੀ ਸਾਲ 2020-21 ਦੇ ਲਈ ਪੀਐਫ ਤੇ 8.5 ਫੀਸਦੀ ਵਿਆਜ ਟਰਾਂਸਫਰ ਕਰਨ ਦੇ ਫੈਸਲੇ ਤੇ ਹਰੀ ਝੰਡੀ ਦੇ ਚੁਕੀ ਸੀ । ਲੇਬਰ ਮਿਨਿਸਟ੍ਰੀ ਨੇ ਵੀ ਇਸ ਫੈਸਲੇ 'ਤੇ ਆਪਣੀ ਸਹਿਮਤੀ ਦੇ ਦਿੱਤੀ ਸੀ । ਹੁਣ EPFO ਸਬਸਕ੍ਰਾਈਬਰ ਦੇ ਖਾਤਿਆਂ ਵਿਚ 8.5 ਫੀਸਦੀ ਵਿਆਜ ਜਮਾ ਕਰ ਰਹੀ ਹੈ । ਇਹਦਾ ਵਿਚ ਸਾਰੇ ਖਾਤਾਧਾਰਕ ਆਪਣੇ ਪੀਐਫ ਖਾਤੇ ਨੂੰ ਚੈਕ ਕਰ ਰਹੇ ਹਨ ਕਿ ਉਹਨਾਂ ਦੇ ਖਾਤੇ ਵਿਚ ਕਿੰਨਾਂ PF ਦਾ ਵਿਆਜ ਦਾ ਪੈਸਾ ਆਇਆ ਹੈ ।

ਨਹੀਂ ਆਇਆ ਪੈਸਾ ਤਾਂ ਇਥੇ ਕਰੋ ਸ਼ਿਕਾਇਤ

ਸਭਤੋਂ ਪਹਿਲਾਂ ਤੁਹਾਨੂੰ https://epfigms.gov.in/ ਦੀ ਵੈਬਸਾਈਟ ਤੇ ਜਾਣਾ ਹੋਵੇਗਾ । ਇਥੇ ਤੁਹਾਨੂੰ ਸ਼ਿਕਾਇਤ ਦਰਜ ਕਰਨ ਦੇ ਲਈ Register Grievance ਤੇ ਕਲਿਕ ਕਰਨਾ ਹੋਵੇਗਾ ।

ਹੁਣ ਨਵਾਂ ਪੇਜ ਖੁੱਲ ਜਾਵੇਗਾ । ਇਥੇ ਤੁਹਾਨੂੰ ਪੀਐਫ ਮੈਂਬਰ, ਈਪੀਐਫ ਪੈਨਸ਼ਨ , ਐਂਪਲਾਇਰ ਵਰਗੇ ਕਈ ਔਪਸ਼ਨ ਦਿਖਾਈ ਦੇਣਗੇ । ਤੁਹਾਨੂੰ ਇਸ ਵਿਚ ਪੀਐਫ ਮੈਂਬਰ ਚੁਣਨਾ ਪਵੇਗਾ । ਇਸਤੋਂ ਬਾਅਦ UAN ਨੰਬਰ ਅਤੇ ਸਕਿਉਰਿਟੀ ਕੋਡ ਪਾਓ ਅਤੇ ਵੇਰਵੇ ਲਵੋ । ਹੁਣ ਇਥੇ ਤੁਸੀ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ ।

ਇਹ ਵੀ ਪੜ੍ਹੋ :ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨੂੰ ਪੰਜ ਸਾਲਾਂ ਲਈ ਵਧਾਉਣ ਦੀ ਮਿਲੀ ਮਨਜ਼ੂਰੀ, ਮਿਲੇਗਾ 22 ਲੱਖ ਕਿਸਾਨਾਂ ਨੂੰ ਲਾਭ

Summary in English: Modi government gave money in the account of 23 crore people, didn't it come in your account? Complain here immediately

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters