1. Home
  2. ਖਬਰਾਂ

PAU ਵਿੱਚ ਵਿਕਸਿਤ ਹੋਈ ਮੱਕੀ ਦੀ ਨਵੀਂ ਹਾਈਬ੍ਰਿਡ ਕਿਸਮ ਪੀਐਮਐਚ -13

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਨੇ ਪੰਜਾਬ ਵਿਚ ਕਾਸ਼ਤ ਲਈ ਇਸ ਸਾਉਣੀ ਦੇ ਮੌਸਮ ਦੌਰਾਨ ਮੱਕੀ ਦੀ ਉੱਚ ਝਾੜ ਦੇਣ ਵਾਲੀ ਪੀ.ਐਮ.ਐੱਚ. 13 (PMH-13) ਕਿਸਮ ਵਿਕਸਤ ਅਤੇ ਸਿਫਾਰਸ਼ ਕੀਤੀ ਹੈ ਨਵੀਂ ਕਿਸਮਾ ਨੂੰ ਖੇਤੀਬਾੜੀ ਰਾਜ ਦੇ ਮੌਸਮੀ ਹਾਲਤਾਂ ਵਿੱਚ ਉਗਾਇਆ ਜਾ ਸਕਤਾ ਹੈ।

KJ Staff
KJ Staff
PMH-13

PMH-13

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਨੇ ਪੰਜਾਬ ਵਿਚ ਕਾਸ਼ਤ ਲਈ ਇਸ ਸਾਉਣੀ ਦੇ ਮੌਸਮ ਦੌਰਾਨ ਮੱਕੀ ਦੀ ਉੱਚ ਝਾੜ ਦੇਣ ਵਾਲੀ ਪੀ.ਐਮ.ਐੱਚ. 13 (PMH-13) ਕਿਸਮ ਵਿਕਸਤ ਅਤੇ ਸਿਫਾਰਸ਼ ਕੀਤੀ ਹੈ ਨਵੀਂ ਕਿਸਮਾ ਨੂੰ ਖੇਤੀਬਾੜੀ ਰਾਜ ਦੇ ਮੌਸਮੀ ਹਾਲਤਾਂ ਵਿੱਚ ਉਗਾਇਆ ਜਾ ਸਕਤਾ ਹੈ।

ਇਸ ਜਾਣਕਾਰੀ ਨੂੰ ਸਾਂਝਾ ਕਰਦਿਆਂ ਵਧੀਕ ਡਾਇਰੈਕਟਰ ਰਿਸਰਚ ਡਾ: ਜੀ ਐਸ ਮੰਗਤ ਨੇ ਦੱਸਿਆ ਕਿ ਮੱਕੀ ਦੀ ਇਸ ਹਾਈਬ੍ਰਿਡ ਕਿਸਮ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੈ।

ਉਹਦਾ ਹੀ ਇਸਨੂੰ ਪਰਿਪੱਕ ਤਿਆਰ ਹੋਣ ਵਿਚ ਔਸਤਨ 97 ਦਿਨ ਲੱਗਦੇ ਹਨ।

ਉਹਨਾਂ ਦੇ ਅਨੁਸਾਰ ਮੱਕੀ ਦੇ ਇਸ ਕਿਸਮ ਦੇ ਦਾਣੇ ਪੀਲੇ-ਸੰਤਰੀ ਹੁੰਦੇ ਹਨ, ਉਹਵੇ ਹੀ ਇਸਦਾ ਆਕਾਰ ਲੰਬੇ ਸ਼ੰਕੂ-ਬੇਲਨਾਕਾਰ ਹੁੰਦਾ ਹੈ. ਇਸ ਤੋਂ ਇਲਾਵਾ ਇਹ ਕਿਸਮ ਝੁਲਸ ਰੋਗ, ਚਾਰਕੋਲ ਰੋਟ, ਸਟੈਮ ਬੋਰ ਰੋਗ ਪ੍ਰਤੀ ਰੋਧਕ ਹੈ।

ਇਸ ਦੇ ਨਾਲ ਹੀ ਮੱਕੀ ਦੀ ਇਸ ਕਿਸਮ ਦੀ ਬਿਜਾਈ ਕਰਦਿਆਂ ਸਮੇਂ ਪ੍ਰਤੀ ਏਕੜ ਸਿਰਫ 10 ਕਿਲੋ ਬੀਜ ਦੀ ਲੋੜ ਪੈਂਦੀ ਹੈ।

ਇਹ ਵੀ ਪੜ੍ਹੋ : Punjab MSP : ਕਣਕ ਦੀ ਖਰੀਦ ਦੇ ਨਾਲ ਪੰਜਾਬ ਪਹਿਲੇ ਨੰਬਰ 'ਤੇ, ਪੰਜਾਬ ਦੀ ਤਿੰਨ-ਚੌਥਾਈ ਕਣਕ ਵਿਕੀ ਐਮਐਸਪੀ' ਤੇ

Summary in English: New hybrid variety of maize developed in PAU PMH-13

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters