1. Home
  2. ਖਬਰਾਂ

16ਵੇਂ ਐਫਐਕਸ ਪ੍ਰੋਗਰਾਮ ਦੇ 5ਵੇਂ ਦਿਨ ਏਸ਼ੀਆ ਤੋਂ ਆਏ ਬੁਲਾਰਿਆਂ ਨੇ ਆਪਣੀ ਸੂਝ ਸਾਂਝੀ ਕੀਤੀ

ਐਮ.ਸੀ ਡੋਮਿਨਿਕ ਨੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਦੇ ਆਖਰੀ ਦਿਨ ਭਾਰਤੀ ਖੇਤੀ ਸੈਕਟਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ...

Priya Shukla
Priya Shukla
ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਦੇ ਆਖਰੀ ਦਿਨ, ਸਟੇਜ 'ਤੇ ਭਾਗ ਲੈਣ ਵਾਲੇ, ਆਪਣੇ ਭਾਗੀਦਾਰੀ ਸਰਟੀਫਿਕੇਟਾਂ ਦੇ ਨਾਲ

ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਦੇ ਆਖਰੀ ਦਿਨ, ਸਟੇਜ 'ਤੇ ਭਾਗ ਲੈਣ ਵਾਲੇ, ਆਪਣੇ ਭਾਗੀਦਾਰੀ ਸਰਟੀਫਿਕੇਟਾਂ ਦੇ ਨਾਲ

16ਵੇਂ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦਾ 5ਵਾਂ ਦਿਨ ਆਪਣੇ ਆਖਰੀ ਪੜਾਅ `ਚ ਦਾਖਲ ਹੋਇਆ, ਜਿਸ ਦੌਰਾਨ 'ਦੇਸ਼ ਦੇ ਨੁਮਾਇੰਦਿਆਂ ਤੋਂ ਫੀਡਬੈਕ' 'ਤੇ ਇੱਕ ਸੰਖੇਪ ਤੇ ਬਹੁਤ ਮਹੱਤਵਪੂਰਨ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ `ਚ ਵੱਖ-ਵੱਖ ਦੇਸ਼ਾਂ ਦੇ ਭਾਗੀਦਾਰਾਂ ਨੇ ਆਪਣੇ ਦੇਸ਼ ਦੇ ਖੇਤੀਬਾੜੀ ਸੈਕਟਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਸ ਬਾਰੇ ਚਰਚਾ ਕੀਤੀ ਕਿ ਕਿਵੇਂ ਅਜਿਹੇ ਕਿਸਾਨਾਂ ਦੇ ਵਟਾਂਦਰੇ ਦਾ ਪ੍ਰੋਗਰਾਮ ਏਸ਼ੀਆ `ਚ ਸਮੁੱਚੇ ਖੇਤੀਬਾੜੀ ਉਦਯੋਗ ਨੂੰ ਉੱਚਾ ਚੁੱਕਣ ਲਈ ਇੱਕ ਲੰਮਾ ਸਫ਼ਰ ਤੈਅ ਕਰ ਸਕਦਾ ਹੈ। ਸੈਸ਼ਨ ਦੌਰਾਨ ਕੈਪਚਰ ਕੀਤੇ ਗਏ ਕੁਝ ਪਲ ਇੱਥੇ ਦਰਸ਼ਾਏ ਗਏ ਹਨ।

ਫਿਲੀਪੀਨਜ਼ ਵਿੱਚ 16ਵੇਂ ਐਫਐਕਸ ਪ੍ਰੋਗਰਾਮ ਵਿੱਚ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ, ਕੋਰੀਆ ਦੀ ਕਯੂੰਗ ਹੀ ਯੂਨੀਵਰਸਿਟੀ ਤੋਂ ਸੇਂਗ-ਮੈਨ ਸੂ।

ਫਿਲੀਪੀਨਜ਼ ਵਿੱਚ 16ਵੇਂ ਐਫਐਕਸ ਪ੍ਰੋਗਰਾਮ ਵਿੱਚ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ, ਕੋਰੀਆ ਦੀ ਕਯੂੰਗ ਹੀ ਯੂਨੀਵਰਸਿਟੀ ਤੋਂ ਸੇਂਗ-ਮੈਨ ਸੂ।

ਜਾਪਾਨ ਦੇ ਨੁਮਾਇੰਦੇ ਕੁਮਾਗਾਈ ਸਾਨ ਸਮਾਗਮ ਵਿੱਚ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦੇ ਹੋਏ।

ਜਾਪਾਨ ਦੇ ਨੁਮਾਇੰਦੇ ਕੁਮਾਗਾਈ ਸਾਨ ਸਮਾਗਮ ਵਿੱਚ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦੇ ਹੋਏ।

ਜਾਰਜ ਕੁਲੈਸਟ, ਬਿਊਰੋ ਆਫ ਪਲਾਂਟ ਇੰਡਸਟਰੀ, ਫਿਲੀਪੀਨਜ਼ ਦੇ ਡਾਇਰੈਕਟਰ, ਆਪਣੀ ਸੂਝ ਸਾਂਝੀ ਕਰਦੇ ਹੋਏ

ਜਾਰਜ ਕੁਲੈਸਟ, ਬਿਊਰੋ ਆਫ ਪਲਾਂਟ ਇੰਡਸਟਰੀ, ਫਿਲੀਪੀਨਜ਼ ਦੇ ਡਾਇਰੈਕਟਰ, ਆਪਣੀ ਸੂਝ ਸਾਂਝੀ ਕਰਦੇ ਹੋਏ

16ਵੇਂ ਐਫਐਕਸ ਪ੍ਰੋਗਰਾਮ ਵਿੱਚ ਆਪਣੇ ਤਜ਼ਰਬੇ ਬਾਰੇ ਫੀਡਬੈਕ ਸਾਂਝਾ ਕਰਦੇ ਹੋਏ, ਥਾਈਲੈਂਡ ਤੋਂ ਇੱਕ ਪ੍ਰਤੀਨਿਧੀ ਡਾ: ਪਿਯਾਨੁਚ ਸੋਰਚਾਈ

16ਵੇਂ ਐਫਐਕਸ ਪ੍ਰੋਗਰਾਮ ਵਿੱਚ ਆਪਣੇ ਤਜ਼ਰਬੇ ਬਾਰੇ ਫੀਡਬੈਕ ਸਾਂਝਾ ਕਰਦੇ ਹੋਏ, ਥਾਈਲੈਂਡ ਤੋਂ ਇੱਕ ਪ੍ਰਤੀਨਿਧੀ ਡਾ: ਪਿਯਾਨੁਚ ਸੋਰਚਾਈ

ਇਹ ਵੀ ਪੜ੍ਹੋ : ਫਿਲੀਪੀਨਜ਼ `ਚ ਚਲ ਰਹੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦਾ ਚੌਥਾ ਦਿਨ

ਭਾਰਤ ਤੋਂ ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਦੇ ਆਖਰੀ ਦਿਨ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਭਾਰਤੀ ਖੇਤੀ ਸੈਕਟਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ

ਭਾਰਤ ਤੋਂ ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਦੇ ਆਖਰੀ ਦਿਨ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਭਾਰਤੀ ਖੇਤੀ ਸੈਕਟਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ

ਇੰਡੋਨੇਸ਼ੀਆ ਦੇ ਕਿਸਾਨ ਆਗੂ ਮੁਹੰਮਦ ਯਾਦੀ ਸੋਫਯਾਨ ਨੂਰ ਨੇ ਪ੍ਰੋਗਰਾਮ ਵਿੱਚ ਆਪਣਾ ਤਜ਼ਰਬਾ ਸਾਂਝਾ ਕੀਤਾ

ਇੰਡੋਨੇਸ਼ੀਆ ਦੇ ਕਿਸਾਨ ਆਗੂ ਮੁਹੰਮਦ ਯਾਦੀ ਸੋਫਯਾਨ ਨੂਰ ਨੇ ਪ੍ਰੋਗਰਾਮ ਵਿੱਚ ਆਪਣਾ ਤਜ਼ਰਬਾ ਸਾਂਝਾ ਕੀਤਾ

ਮੁਬੀਨ ਖਾਨ, ਬੰਗਲਾਦੇਸ਼ ਤੋਂ, ਭਾਗੀਦਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ

ਮੁਬੀਨ ਖਾਨ, ਬੰਗਲਾਦੇਸ਼ ਤੋਂ, ਭਾਗੀਦਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ

16ਵੇਂ ਐਫਐਕਸ ਪ੍ਰੋਗਰਾਮ ਵਿੱਚ ਬੋਲਦੇ ਹੋਏ, ਮਲੇਸ਼ੀਆ ਤੋਂ ਨੁਮਾਇੰਦੇ ਮਹਾਲੇਚੁਮੀ ਅਰੁਜਾਨਨ

16ਵੇਂ ਐਫਐਕਸ ਪ੍ਰੋਗਰਾਮ ਵਿੱਚ ਬੋਲਦੇ ਹੋਏ, ਮਲੇਸ਼ੀਆ ਤੋਂ ਨੁਮਾਇੰਦੇ ਮਹਾਲੇਚੁਮੀ ਅਰੁਜਾਨਨ

ਸਮਾਗਮ ਵਿੱਚ ਵੀਅਤਨਾਮ ਦਾ ਇੱਕ ਪ੍ਰਤੀਨਿਧੀ

ਸਮਾਗਮ ਵਿੱਚ ਵੀਅਤਨਾਮ ਦਾ ਇੱਕ ਪ੍ਰਤੀਨਿਧੀ

ਸਮਾਗਮ ਵਿੱਚ ਸਿੰਗਾਪੁਰ ਤੋਂ ਇੱਕ ਪ੍ਰਤੀਨਿਧੀ

ਸਮਾਗਮ ਵਿੱਚ ਸਿੰਗਾਪੁਰ ਤੋਂ ਇੱਕ ਪ੍ਰਤੀਨਿਧੀ

16ਵੇਂ ਐਫਐਕਸ ਪ੍ਰੋਗਰਾਮ ਦੇ ਆਖਰੀ ਦਿਨ ਭਾਗ ਲੈਣ ਵਾਲੇ

16ਵੇਂ ਐਫਐਕਸ ਪ੍ਰੋਗਰਾਮ ਦੇ ਆਖਰੀ ਦਿਨ ਭਾਗ ਲੈਣ ਵਾਲੇ

ਪ੍ਰੋਗਰਾਮ ਵਿੱਚ ਚਰਚਾ ਵਿੱਚ ਭਾਗ ਲੈਣ ਵਾਲੇ

ਪ੍ਰੋਗਰਾਮ ਵਿੱਚ ਚਰਚਾ ਵਿੱਚ ਭਾਗ ਲੈਣ ਵਾਲੇ

ਇਵੈਂਟ ਵਿੱਚ ਭਾਗੀਦਾਰ ਸ਼ਟਰਬੱਗਸ ਲਈ ਪੋਜ਼ ਦਿੰਦੇ ਹੋਏ

ਇਵੈਂਟ ਵਿੱਚ ਭਾਗੀਦਾਰ ਸ਼ਟਰਬੱਗਸ ਲਈ ਪੋਜ਼ ਦਿੰਦੇ ਹੋਏ

Summary in English: Speakers from Asia shared their insights on Day 5 of the 16th FX programme

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters