1. Home
  2. ਖਬਰਾਂ

ਕਿਸਾਨ ਅੰਦੋਲਨ ਆਖਿਰ ਕਿਉਂ ਹੋ ਰਿਹਾ ਹੈ?

ਕ੍ਰਿਸ਼ੀ ਕਾਨੂੰਨ ਦੇ ਵਿਰੋਧ ਚ ਪਿੱਛਲੇ 3 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਆਏ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬੋਰਡਰਾਂ 'ਤੇ ਅੰਦੋਲਨ ਕਰ ਰਹੇ ਹਨ।

KJ Staff
KJ Staff
Farmer protest

Farmer protest

ਕ੍ਰਿਸ਼ੀ ਕਾਨੂੰਨ ਦੇ ਵਿਰੋਧ ਚ ਪਿੱਛਲੇ 3 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਆਏ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬੋਰਡਰਾਂ 'ਤੇ ਅੰਦੋਲਨ ਕਰ ਰਹੇ ਹਨ।

ਕਿਸਾਨਾਂ ਦੀ ਮੰਗ ਹੈ ਕਿ ਸਰਕਾਰ 'ਕ੍ਰਿਸ਼ੀ ਕਾਨੂੰਨਾਂ' ਰੱਦ ਕਰੇ। ਹਾਲਾਂਕਿ ਹੁਣ ਤੱਕ ਕਿਸਾਨਾਂ ਤੇ ਸਰਕਾਰ ਵਿਚਾਲੇ ਹੋ ਰਹੀ ਗੱਲਬਾਤ ਤੋਂ ਬਾਅਦ ਵੀ ਕੋਈ ਹਲ ਨਹੀਂ ਨਿੱਕਲ ਸਕਿਆ ਹੈ।

ਗਾਜੀਪੁਰ ਮੰਡੀ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਤੋਂ ਆਉਣ ਦੇ ਬਾਅਦ ਉਹਨਾਂ ਦੇ ਹਾਲਾਤ ਉਸ ਮਜ਼ਦੂਰ ਵਰਗੇ ਹੋ ਜਾਉਣਗੇਂ ਜਿਹੜੇ ਠੇਕੇਦਾਰ ਕੋਲ ਕੰਮ ਕਰਨ ਨੂੰ ਮਜ਼ਬੂਰ ਹੁੰਦੇ ਹਨ।

Farmer

Farmer

ਇੱਕ ਪਾਸੇ ਕਿਸਾਨ ਨੇਤਾ ਲਗਾਤਾਰ ਐਮਐਸਪੀ ਨੂੰ ਬਰਕਰਾਰ ਰੱਖਣ ਤੇ ਨਿਜੀ ਮੰਡੀਆਂ ਦਾ ਵਿਰੋਧ ਕਰ ਰਹੇ ਹਨ,

ਉਹਦਾ ਹੀ ਦੂੱਜੇ ਪਾਸੇ ਸਰਕਾਰ ਦਾ ਪੱਖ ਹੈ ਕਿ ਕਿਸਾਨਾਂ ਨੂੰ ਨਵੇਂ 'ਕ੍ਰਿਸ਼ੀ ਕਾਨੂੰਨ' ਤੋਂ ਡਰਨ ਦੀ ਲੋੜ ਨਹੀਂ ਹੈ '

'ਤੇ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਤੇ ਇਹਨਾਂ ਵਿੱਚ ਸੁਧਾਰ ਕਰਨ ਨੂੰ ਤਿਆਰ ਹੈ।

ਇਹ ਵੀ ਪੜ੍ਹੋ :-  ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਘਰ ਬਣਾਉਣ ਲਈ ਲੋਨ ਉੱਤੇ ਮਿਲ ਰਹੀ ਹੈ ਢਾਈ ਲੱਖ ਰੁਪਏ ਦੀ ਸਬਸਿਡੀ

Summary in English: why is the farmer protest happening?

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters