
Pritpal Singh
ਕ੍ਰਿਸ਼ੀ ਜਾਗਰਣ ਦੁਆਰਾ Farmer The Brand ਆਰੰਭ ਪਿਛਲੇ 5 ਮਹੀਨੇ ਤੋਂ ਚਲਦਿਆ ਆ ਰਿਹਾ ਹੈ | ਇਸ ਮੁਹਿੰਮ ਤਹਿਤ ਦੇਸ਼ ਭਰ ਦੇ ਅਗਾਂਹਵਧੂ ਕਿਸਾਨਾਂ ਨੂੰ ਆਪਣੀਆਂ ਗੱਲਾਂ ਅਤੇ ਉਤਪਾਦਾਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਵਾਰ 20 ਦਸੰਬਰ ਨੂੰ ਪ੍ਰਿਤਪਾਲ ਸਿੰਘ ਧਾਲੀਵਾਲ ਕ੍ਰਿਸ਼ੀ ਜਾਗਰਣ ਪੰਜਾਬ ਫੇਸਬੁਕ ਤੇ ਸਵੇਰੇ 11 ਵਜੇ ਲਾਈਵ ਆਉਣਗੇ | ਪ੍ਰਿਤਪਾਲ ਸਿੰਘ ਪਿੰਡ ਵਿਧੀਪੁਰ ਜ਼ਿਲਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ | ਜਿਹਨਾਂ ਦਾ ਵਿਸ਼ਾ ਹੋਵੇਗਾ ਝੋਨੇ ਦੇ ਖੇਤੀ |
ਪਿਤਪਾਲ ਜੀ ਦੋ ਫਸਲਾਂ ਦੀ ਮੁਖ ਖੇਤੀ ਕਰਦੇ ਹਨ ਕਣਕ ਅਤੇ ਝੋਨੇ ਦੀ | ਜੋ ਕਲ ਇਸ ਵਿਸ਼ੇ ਤੇ ਸਾਨੂੰ ਦੱਸਣਗੇ | ਉਹ ਕਲ ਦੱਸਣਗੇ ਕਿ ਖੇਤੀ ਨੂੰ ਕਿਵੇਂ ਲਾਭਦਾਇਕ ਬਣਾਇਆ ਜਾ ਸਕਦਾ ਹੈ | ਉਹ ਆਪਣੇ ਇਸ ਵਿਸ਼ੇ ਤੇ ਕਣਕ ਅਤੇ ਝੋਨੇ ਦੀ ਇਕ ਇਕ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਣਗੇ |
ਤਾ ਮੇਰੇ ਵਲੋਂ ਕਿਸਾਨ ਵੀਰਾ ਨੂੰ ਬੇਨਤੀ ਹੈ ਕਿ ਜਿਨ੍ਹੇ ਵੀ ਪੰਜਾਬ ਦੇ ਅਗਾਂਹਵਧੂ ਕਿਸਾਨ ਹਨ ਉਹ ਕਲ ਠੀਕ ਸਵੇਰੇ 11 ਵਜੇ ਦਿਨ ਐਤਵਾਰ ਨੂੰ ਕ੍ਰਿਸ਼ੀ ਜਾਗਰਣ ਪੰਜਾਬ ਫੇਸਬੂਕ ਪੇਜ https://bit.ly/3apWDyc ਤੇ ਲਾਈਵ ਆਣ ਤੇ ਪਿਤਪਾਲ ਜੀ ਨਾਲ ਆਪਣੀਆਂ ਗੱਲਾਂ ਕੰਮੈਂਟ ਰਾਹੀਂ ਸਾਂਝੀਆਂ ਕਰਨ |