ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana ) ਦੀ ਦਸਵੀਂ ਕਿਸ਼ਤ ਨੇ ਕਿਸਾਨਾਂ ਨੂੰ ਬਹੁਤ ਸਤਾਇਆ ਹੈ । ਤੁਹਾਨੂੰ ਦੱਸ ਦਈਏ ਕਿ ਯੋਜਨਾ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਪੀਐਮ ਕਿਸਾਨਾਂ ਦੇ ਬੈਂਕ ਖਾਤੇ ਵਿਚ 9ਵੀ ਕਿਸ਼ਤਾਂ ਟਰਾਂਸਫਰ ਹੋ ਚੁਕੀਆਂ ਹਨ ।
ਉਹਦਾ ਹੀ ਹੁਣ 10ਵੀ ਕਿਸ਼ਤ ਦੇ ਲਈ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਸਾਲ ਖਤਮ ਹੋਣ ਤੋਂ ਪਹਿਲਾਂ ਮਤਲਬ 31 ਦਸੰਬਰ 2021 ਤੋਂ ਪਹਿਲੇ ਯੋਜਨਾ ਦੀ ਦਸਵੀਂ ਕਿਸ਼ਤ (10th installement ) ਭੇਜ ਦਿੱਤੀ ਜਾਵੇਗੀ । ਹੁਣ ਦੇਖਣਾ ਇਹ ਹੈ ਕਿ ਕਿਹੜੇ-ਕਿਹੜੇ ਕਿਸਾਨਾਂ ਨੂੰ ਪੀਐਮ ਕਿਸਾਨ ਯੋਜਨਾ (PM Kisan Yojana ) ਦੀ 10ਵੀ ਕਿਸ਼ਤ ਦਾ ਲਾਭ ਮਿਲੇਗਾ ? ਇਹ ਜਾਨਣ ਲਈ ਤੁਹਾਨੂੰ ਪੀਐਮ ਕਿਸਾਨ ਪੋਰਟਲ ਤੇ ਆਪਣਾ ਸਟੇਟਸ ਚੈੱਕ ਕਰਨਾ ਹੋਵੇਗਾ ।
PM ਕਿਸਾਨ ਲਾਭਪਾਤਰੀ ਸਟੇਟਸ :
ਸਟੇਟਸ ਚੈੱਕ ਕਰਣ ਤੇ ਜੇਕਰ ਤੁਹਾਨੂੰ FTO is Generated and Payment Confirmation is Pending ਦਾ ਨੋਟੀਫਿਕੇਸ਼ਨ ਆ ਰਿਹਾ ਹੈ , ਤਾਂ ਤੁਹਾਨੂੰ ਅੱਸੀ ਦਸਾਂਗੇ ਕਿ ਇਸਦਾ ਕਿ ਮਤਲਬ ਹੈ ਅਤੇ ਅੱਗੇ ਤੁਹਾਨੂੰ ਕਿ ਕਰਨਾ ਹੈ ।
ਕੀ ਹੈ FTO?
ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕੀ FTO ਦਾ ਪੂਰਾ ਮਤਲਬ ਪੀਐਮ ਕਿਸਾਨ ਯੋਜਨਾ ਵਿਚ Fund Transfer Order ਹੁੰਦਾ ਹੈ । ਜੇਕਰ ਤੁਸੀ ਵੀ ਪੀਐਮ ਕਿਸਾਨ ਯੋਜਨਾ (PM Kisan Yojna New Installments Updates) ਦੇ ਲਈ ਅਪਲਾਈ ਕੀਤਾ ਹੈ , ਤਾਂ ਤੁਸੀ ਵੀ ਆਪਣਾ ਸਟੇਟਸ ਘਰ ਬੈਠੇ ਚੈੱਕ ਕਰ ਸਕਦੇ ਹੋ । ਇਸ ਸਮੇਂ ਬਹੁਤੇ ਕਿਸਾਨ ਇਹਦਾ ਦੇ ਹਨ, ਜਿਨ੍ਹਾਂ ਦੇ ਬੈਂਕ ਖਾਤੇ ਸਟੇਟਸ ਵਿਚ FTO Generated and Payment confirmation is pending ਜਾਂ ਫਿਰ ਇਸਦੀ ਜਗਾ ਤੇ Rft Signed by State Government ਦਿੱਖ ਰਿਹਾ ਹੋਵੇਗਾ । ਇਸ ਤੋਂ ਘਭਰਾਉਣ ਦੀ ਲੋੜ ਨਹੀਂ ਹੈ। ਅੱਸੀ ਤੁਹਾਨੂੰ ਦਸਦੇ ਹਾਂ ਕੀ ਆਖ਼ਰ ਇਸ ਦਾ ਕੀ ਮਤਲਬ ਹੈ ।
ਜੇਕਰ ਤੁਸੀ ਪੀਐਮ ਕਿਸਾਨ ਯੋਜਨਾ (PM Kisan Yojana) ਦੇ ਲਾਭਾਰਥੀ ਲਿਸਟ ਵਿਚ ਸ਼ਾਮਲ ਹੋ ਤਾਂ ਤੁਹਾਨੂੰ ਬੈਂਕ ਸਟੇਟਸ ਵਿਚ FTO is Generated and Payment confirmation is pending ਦਿੱਖ ਸਕਦਾ ਹੈ । ਸਰਕਾਰ ਦੁਆਰਾ ਲਾਭਾਰਥੀ ਦੇ ਦੁਆਰਾ ਦਿੱਤੀ ਗਈ ਜਾਣਕਾਰੀ ਦੀ ਪੁਸ਼ਟੀ ਕਰ ਲਿੱਤੀ ਗਈ ਹੈ ਅਤੇ ਹੁਣ ਜਲਦ ਹੀ ਉਸ ਦੇ ਖਾਤੇ ਵਿਚ ਯੋਜਨਾ ਦੀ ਅਗਲੀ ਕਿਸ਼ਤ ਭੇਜ ਦਿੱਤੀ ਜਾਵੇਗੀ ।
ਕੀ ਹੈ RFT ?
ਇਸਦੇ ਨਾਲ ਤੁਹਾਨੂੰ ਸਟੇਟ ਚੈੱਕ ਕਰਨ ਤੇ Rft Signed by State ਵੀ ਲਿਖਿਆ ਦਿਖਾਈ ਦੇ ਸਕਦਾ ਹੈ । ਜੇਕਰ ਤੁਹਾਡੇ ਸਾਮਣੇ ਇਹ ਦਿੱਕਤ ਆ ਰਹੀ ਹੈ , ਤਾਂ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ । ਅੱਸੀ ਤੁਹਾਨੂੰ ਦੱਸਦੇ ਹਾਂ ਕੀ ਆਖ਼ਰ ਇਸਦਾ ਮਤਲਬ ਕੀ ਹੁੰਦਾ ਹੈ । RFT ਦਾ ਮਤਲਬ ਹੁੰਦਾ ਹੈ Request For Transfer ਮਤਲਬ ਲਾਭਾਰਥੀ ਦਾ ਡੇਟਾ ਪੁਸ਼ਟੀ ਕਰ ਲਿੱਤਾ ਗਿਆ ਹੈ ਅਤੇ ਅੱਗੇ ਦੀ ਜਾਣਕਾਰੀ ਦੇ ਲਈ ਬੇਨਤੀ ਟਰਾਂਸਫਰ ਕੀਤੀ ਗਈ ਹੈ ।
ਘਰ ਬੈਠੇ ਚੈੱਕ ਕਰੋ ਲਾਭਪਾਤਰੀ ਸਥਿਤੀ :
-
Payment status ਜਾਨਣ ਦੇ ਲਈ ਸਭਤੋਂ ਪਹਿਲਾਂ ਪੀਐਮ ਕਿਸਾਨ ਦੀ ਅਧਿਕਾਰਕ ਵੈਬਸਾਈਟ ਤੇ ਜਾਣਾ ਹੋਵੇਗਾ ।
-
Home Page ਤੇ ਜਾਕੇ Farmer Corner menu ਵਿਚ Benificiary Status ਤੇ ਕਲਿਕ ਕਰੋ ।
-
Click करने पर आपके सामने अब तक खाते में भेजी गयी सभी किस्तों की जानकारी आ जाएगी.
-
ਹੁਣ ਇਕ ਨਵਾਂ page ਖੁਲੇਗਾ ਜਿਥੇ ਅਧਾਰ ਨੰਬਰ , ਬੈਂਕ ਖਾਤਾ , ਮੋਬਾਈਲ ਨੰਬਰ ਦਾ ਵਿਕਲਪ ਦਿਖਾਈ ਦੇਵੇਗਾ ।
-
ਹੁਣ ਤੁਸੀਂ ਆਪਣੀ ਵਿਕਲਪ ਚੋਣ ਕਰੋ ਅਤੇ ਆਪਣਾ ਆਧਾਰ ਨੰਬਰ, ਬੈਂਕ ਵਿਕਲਪ ਜਾਂ ਮੋਬਾਈਲ ਨੰਬਰ ਦਰਜ ਕਰਕੇ ਡੇਟਾ ਪ੍ਰਾਪਤ ਕਰੋ 'ਤੇ ਕਲਿੱਕ ਕਰੋ।
-
ਕਲਿਕ ਕਰਨ ਤੇ ਤੁਹਾਡੇ ਸਾਮਣੇ ਹੁਣ ਤਕ ਖਾਤੇ ਵਿਚ ਭੇਜੀ ਗਈ ਸਾਰੀ ਕਿਸ਼ਤਾਂ ਦੀ ਜਾਣਕਾਰੀ ਆ ਜਾਵੇਗੀ ।
ਦੱਸ ਦੇਈਏ ਕੀ ਕੇਂਦਰ ਸਰਕਾਰ ਨੇ ਸਾਲ 2019 ਤੋਂ ਅਜਿਹੇ ਕਿਸਾਨਾਂ ਨੂੰ ਜਿਨ੍ਹਾਂ ਕੋਲ ਆਪਣੀ ਜ਼ਮੀਨ ਹੈ ਅਤੇ ਉਹ ਟੈਕਸ ਨਹੀਂ ਭਰਦੇ ਹਨ, ਉਹਨਾਂ ਲਈ ਪੀਐਮ ਕਿਸਾਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ । ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਹਰ ਸਾਲ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ 6000 ਰੁਪਏ ਦੀ ਆਰਥਕ ਮਦਦ ਕਰਦੀ ਹੈ ।
ਇਹ ਵੀ ਪੜ੍ਹੋ :ਕਣਕ ਦੀ ਕਾਸ਼ਤ ਲਈ UPL ਸ਼ਗਨ 21-11 ਹੈ ਲਾਭਦਾਇਕ
Summary in English: What is meant by FTO or RTF in PM Kisan Yojana, find out why the money is coming