s
  1. ਖੇਤੀ ਬਾੜੀ

ਹਲਦੀ ਦੀ ਖੇਤੀ, ਪ੍ਰੋਸੈਸਿੰਗ, ਅਤੇ ਮੰਡੀਕਰਨ ਬਾਰੇ ਦਸਦੇ ਹੋਏ :- ਗੁਰਦਿਆਲ ਸਿੰਘ

KJ Staff
KJ Staff

ਕ੍ਰਿਸ਼ੀ ਜਾਗਰਨ ਦੇ ਉੱਦਮ ਨਾਲ ਕਰੋਨਾ ਵਰਗੀ ਮਾਹਾਮਾਰੀ ਵਿੱਚ ਕਿਸਾਨ ਵੀਰਾਂ ਦੀਆ ਮੁਸ਼ਕਲਾਂ ਨੂੰ ਸਮਜਦੇ ਹੋਏ ਕੁੱਝ ਸਫਲ ਕਿਸਾਨਾਂ ਨਾਲ ਫੇਸਬੁੱਕ ਪੇਜ ਤੇ ਲਾਈਵ ਹੋਕੇ ਕ੍ਰਿਸ਼ੀ ਜਾਗਰਨ ਪੰਜਾਬ ਦੇ ਨਾਲ ਜੁੜੇ ਕਿਸਾਨਾਂ ਨਾਲ ਸੰਪਰਕ ਕਰਵਾ ਕੇ ਉਹਨਾ ਨੂੰ ਨਵੀਂਆਂ ਖੇਤੀ ਟੈਕਨੀਕ ਨਾਲ ਜੋੜਿਆ ਜਾ ਰਿਹਾ ਹੈ । ਜਿਸ ਦੇ ਤਹਿਤ 12 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਤੋਂ ਸਿੱਧਾ ਪ੍ਰਸਾਰਨ ਫੇਸਬੁੱਕ ਪੇਜ ਤੇ ਕੀਤਾ ਗਿਆ ਇਸ ਵਿੱਚ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ ਸੱਲੋਪੁਰ ਵੱਲੋਂ ਹਲਦੀ ਦੀ ਖੇਤੀ, ਪੋਰਸੈਸਿਗ, ਅਤੇ ਮੰਡੀਕਰਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ

ਹਲਦੀ ਦੀ ਬਿਜਾਈ ਅਪ੍ਰੈਲ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ ਇਕ ਏਕੜ ਵਿਚ 5 ਕੁਇੰਟਲ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ ਬਿਜਾਈ ਰੇਜਰ ਨਾਲ ਜਾ ਆਲੂ ਵਾਲੇ ਪਲਾਂਟਰ ਨਾਲ ਕੀਤੀ ਜਾ ਸਕਦੀ ਹੈ ਅਪ੍ਰੈਲ ਮਈ ਵਿੱਚ ਬੀਜੀ ਹਲਦੀ ਮਾਰਚ ਦੇ ਪਹਿਲੇ ਹਫਤੇ ਪੁਟਾਈ ਕੀਤੀ ਜਾ ਸਕਦੀ ਹੈ ਪੁਟਾਈ ਆਲੂ ਵਾਲੇ ਡਿਗਰ ਨਾਲ ਕੀਤੀ ਜਾ ਸਕਦੀ ਹੈ | ਪੈਦਾਵਾਰ ਲੱਗਭੱਗ 130 ਪ੍ਰਤੀ ਏਕੜ ਹੁੰਦੀ ਹੈ |

ਪ੍ਰੋਸੈਸਿੰਗ ਧੋਣਾ, ਉਬਾਲਣਾ, ਸੁਕਾਉਣ, ਪਾਲਸ ਕਰਨਾ ਅਤੇ ਗਰਾਇੰਡ ਕਰਨਾ

ਮੰਡੀ ਕਰਨ ਆਪ ਕਰਕੇ ਪੂਰਾ ਮੁਨਾਫਾ ਕਮਾ ਕੇ ਹਲਦੀ ਦੀ ਵਰਤੋ ਹਰ ਘਰ ਵਿੱਚ ਕੀਤੀ ਜਾਂਦੀ ਹੈ | ਤੁਹਾਡੇ ਆਸ ਪਾਸ ਦੇ ਘਰਾਂ ਵਿਚ ਅਤੇ ਪਿੰਡਾਂ ਵਿੱਚ ਤੁਸੀਂ ਹਲਦੀ ਅਤੇ ਹੋਰ ਖਾਣ ਪੀਣ ਦੀ ਵਸਤਾਂ ਜੋ ਕਿਸਾਨਾਂ ਵਲੋਂ ਉਗਾਈਆ ਜਾਦੀਆ ਹਨ ਓਹਨਾ ਦੀ ਸਪਲਾਈ ਕਰਕੇ ਤੁਸੀ ਮੁਨਾਫਾ ਕਮਾ ਸਕਦੇ ਹੋ ਅਤੇ ਕਿਸਾਨਾਂ ਨੂੰ ਗਰੁੱਪਾਂ ਵਿੱਚ ਕੰਮ ਕਰਨਾ ਚਾਹੀਦਾ ਹੈ

ਲੱਗ ਪੱਗ 25 ਮਿੰਟ ਚੱਲੇ ਲਾਈਵ ਵਿੱਚ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਅੰਤ ਵਿੱਚ ਕ੍ਰਿਸ਼ੀ ਜਾਗਰਨ ਪੰਜਾਬ ਦੀ ਸਮੂਹ ਟੀਮ ਦਾ ਤੇ ਕਿਸਾਨ ਵੀਰਾਂ ਦਾ ਧੰਨਵਾਦ ਕਰਕੇ ਸੱਭ ਨੂੰ ਕਰੋਨਾ ਤੋਂ ਬਚਾਓ ਕਰਨ ਲਈ ਕਹਿ ਕੇ ਸੰਪੰਨ ਕੀਤਾ |

ਵਧੇਰੇ ਜਾਣਕਾਰੀ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ

https://www.facebook.com/punjab.krishijagran/videos/572051083681443/

 

ਗੁਰਦਿਆਲ ਸਿੰਘ

ਫੋਨ ਨੰਬਰ 94632-26244

Email id greengoldspices@yahoo.com

Summary in English: Explaining the cultivation, processing and marketing of turmeric: - Gurdial Singh

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription