1. Home
  2. ਖਬਰਾਂ

2023 IFAJ ਮਾਸਟਰ ਕਲਾਸ ਅਤੇ ਯੂਥ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ, ਜਾਣੋ ਪੂਰਾ ਵੇਰਵਾ

IFAJ ਕੈਨੇਡਾ 'ਚ ਇੱਕ ਮਾਸਟਰ ਕਲਾਸ ਅਤੇ ਯੰਗ ਲੀਡਰਜ਼ ਇੰਡਕਸ਼ਨ ਪ੍ਰੋਗਰਾਮ 2023 ਦਾ ਆਯੋਜਨ ਕਰ ਰਿਹਾ ਹੈ ਜਿਸ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਕ੍ਰਿਸ਼ੀ ਜਾਗਰਣ ਵੀ ਸ਼ਾਮਲ ਹੈ।

Gurpreet Kaur Virk
Gurpreet Kaur Virk
ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

2023 IFAJ: ਇੰਟਰਨੈਸ਼ਨਲ ਫੈਡਰੇਸ਼ਨ ਆਫ ਐਗਰੀਕਲਚਰਲ ਜਰਨਲਿਸਟਸ (ਆਈਐਫਏਜੇ) ਦੀ ਕਾਨਫਰੰਸ 24 ਜੂਨ ਨੂੰ ਕੈਲਗਰੀ, ਏਬੀ ਵਿੱਚ 32 ਐਵੇਨਿਊ ਨੌਰਥ ਈਸਟ ਸਥਿਤ ਸ਼ੈਰੇਟਨ ਕੈਵਲੀਅਰ ਕੈਲਗਰੀ ਹੋਟਲ ਵਿੱਚ ਸ਼ੁਰੂ ਹੋ ਗਈ ਹੈ ਅਤੇ ਇਹ 3 ਜੁਲਾਈ, 2023 ਤੱਕ ਜਾਰੀ ਰਹੇਗੀ। ਦੱਸ ਦੇਈਏ ਕਿ ਇਹ ਪ੍ਰੋਗਰਾਮ ਕੋਰਟੇਵਾ ਅਤੇ ਆਲਟੈਕ ਦੁਆਰਾ ਸਪਾਂਸਰ ਕੀਤਾ ਗਿਆ ਹੈ। ਇਸ ਵਿੱਚ ਵਰਕਸ਼ਾਪ ਵਿਜ਼ਿਟ ਡੇਅ ਅਤੇ ਕਾਂਗਰਸ ਦਾ ਉਦਘਾਟਨ ਸ਼ਾਮਲ ਹੈ।

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਆਈਐਫਏਜੇ ਮਾਸਟਰ ਕਲਾਸ ਅਤੇ ਯੰਗ ਲੀਡਰਜ਼ ਪ੍ਰੈਪਰੇਟਰੀ ਪ੍ਰੋਗਰਾਮ ਨਾਲ ਜਾਣ-ਪਛਾਣ

ਆਈਐਫਏਜੇ-ਔਲਟੇਕ ਯੰਗ ਲੀਡਰਜ਼ ਇਨ ਐਗਰੀਕਲਚਰਲ ਜਰਨਲਿਜ਼ਮ ਅਵਾਰਡ ਇੱਕ ਵੱਕਾਰੀ ਪ੍ਰੋਗਰਾਮ ਹੈ ਜੋ ਆਈਐਫਏਜੇ-ਸਬੰਧਤ ਦੇਸ਼ਾਂ ਦੇ ਨੌਜਵਾਨ ਵਿਅਕਤੀਆਂ ਦੀ ਪੇਸ਼ੇਵਰ ਮੁਹਾਰਤ ਅਤੇ ਅਗਵਾਈ ਸਮਰੱਥਾ ਨੂੰ ਮਾਨਤਾ ਦਿੰਦਾ ਹੈ। ਇਸ ਤੋਂ ਇਲਾਵਾ, ਇਹ ਆਈਐਫਏਜੇ ਕਾਂਗਰਸ ਵਿੱਚ ਉਹਨਾਂ ਦੀ ਸਰਗਰਮ ਭਾਗੀਦਾਰੀ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ, ਉਨ੍ਹਾਂ ਨੂੰ ਸਿਖਲਾਈ, ਐਕਸਪੋਜਰ ਅਤੇ ਨੈਟਵਰਕਿੰਗ ਲਈ ਅਨਮੋਲ ਮੌਕੇ ਪ੍ਰਦਾਨ ਕਰਦਾ ਹੈ।

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਇਸ ਵੱਕਾਰੀ ਪੁਰਸਕਾਰ ਦੇ ਜੇਤੂ ਇੱਕ ਵਿਸ਼ੇਸ਼ ਬੂਟ ਕੈਂਪ ਵਿੱਚ ਸ਼ਾਮਲ ਹੋਣਗੇ, ਜਿਸ ਵਿੱਚ ਰਸਮੀ ਕਲਾਸਰੂਮ ਸਿਖਲਾਈ ਸੈਸ਼ਨ ਅਤੇ ਪ੍ਰੈਕਟੀਕਲ ਫੀਲਡਵਰਕ ਸ਼ਾਮਲ ਹੋਣਗੇ। ਇਸ ਵਿਆਪਕ ਪ੍ਰੋਗਰਾਮ ਦਾ ਮੁੱਖ ਉਦੇਸ਼ ਲੀਡਰਸ਼ਿਪ, ਨੈਟਵਰਕਿੰਗ ਅਤੇ ਰਿਪੋਰਟਿੰਗ ਵਿੱਚ ਨੌਜਵਾਨ ਨੇਤਾਵਾਂ ਦੀਆਂ ਯੋਗਤਾਵਾਂ ਨੂੰ ਹੋਰ ਵਿਕਸਤ ਕਰਨਾ ਹੈ।

ਆਈਐਫਏਜੇ ਅਤੇ ਔਲਟੇਕ ਖੇਤੀਬਾੜੀ ਪੱਤਰਕਾਰੀ ਉਦਯੋਗ ਵਿੱਚ ਪੇਸ਼ੇਵਰਾਂ ਦੀ ਅਗਲੀ ਪੀੜ੍ਹੀ ਦੀ ਸਹਾਇਤਾ ਅਤੇ ਪਾਲਣ ਪੋਸ਼ਣ ਲਈ ਆਪਣੇ ਆਪ ਨੂੰ ਪੂਰੇ ਦਿਲ ਨਾਲ ਸਮਰਪਿਤ ਕਰਦੇ ਹਨ। ਆਈਐਫਏਜੇ ਦਾ ਉਦੇਸ਼ ਮੈਂਬਰ ਐਸੋਸੀਏਸ਼ਨਾਂ ਦੇ ਵਾਧੇ ਅਤੇ ਹੋਨਹਾਰ ਨੌਜਵਾਨ ਪੱਤਰਕਾਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਸਾਡਾ ਸਾਂਝਾ ਟੀਚਾ ਖੇਤੀਬਾੜੀ ਪੱਤਰਕਾਰੀ ਅਤੇ ਸੰਚਾਰ ਦੀ ਵਿਸ਼ਵਵਿਆਪੀ ਤਰੱਕੀ 'ਤੇ ਸਾਰਥਕ ਅਤੇ ਸਕਾਰਾਤਮਕ ਪ੍ਰਭਾਵ ਪਾਉਣਾ ਹੈ।

ਇਹ ਵੀ ਪੜ੍ਹੋ : ਪੰਜਾਬ ਦਾ Keshopur Chhamb ਬਣੇਗਾ ਪ੍ਰਮੁੱਖ Tourist spot

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਆਈਐਫਏਜੇ ਵਿੱਚ ਮੌਜੂਦ ਕੁਝ ਲੋਕ

ਆਈਐਫਏਜੇ ਮਾਸਟਰ ਕਲਾਸ ਅਤੇ ਯੰਗ ਲੀਡਰਜ਼ ਪ੍ਰੈਪਰੇਟਰੀ ਪ੍ਰੋਗਰਾਮ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਲੋਕਾਂ ਨੂੰ ਸੱਦਾ ਦਿੰਦਾ ਹੈ। ਆਈਐਫਏਜੇ ਅਤੇ Corteva ਦੇ ਕੁਝ ਪ੍ਰਮੁੱਖ ਨਾਮ ਇਸ ਸਾਲ ਈਵੈਂਟ ਵਿੱਚ ਸ਼ਾਮਲ ਹੋਏ, Corteva ਤੋਂ Adalberto Rossi (ਸਕੱਤਰ ਜਨਰਲ ਇਫਾਜ਼), ਸਟੀਵ ਵਰਬਲੋ (ਵਾਈਸ ਪ੍ਰੈਜ਼ੀਡੈਂਟ ਇਫਾਜ਼), ਲਾਰੀਸਾ ਕੈਪ੍ਰੀਓਟੀ (ਮੀਡੀਆ ਰਿਲੇਸ਼ਨਜ਼ ਸਲਾਹਕਾਰ) ਅਤੇ ਬ੍ਰੈਟਨ ਡੇਵੀ (ਸੰਚਾਰ ਆਗੂ) ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵਧੀਆ Scheme, ਲਾਭ ਲੈਣ ਲਈ 25 ਜੂਨ ਤੱਕ Registration ਜ਼ਰੂਰੀ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਜਾਰਜੀਆ ਚਿਰਾਂਬੋ (ਮਾਲਾਵੀ ਇੰਸਟੀਚਿਊਟ ਆਫ਼ ਜਰਨਲ ਇਸਮ ਮਲਾਵੀ), ਮੇਜ਼ੁਕਨਾਲ ਚੈਰਿਅਨ ਡੋਮਿਨਿਕ (ਕ੍ਰਿਸ਼ੀ ਜਾਗਰਣ, ਭਾਰਤ), ਉਲਾਨ ਅਸ਼ਮਾਤੋਵ (ਫ੍ਰੀਲਾਂਸ ਪੱਤਰਕਾਰ ਕਿਰਗਿਸਤਾਨ), ਮੁਸਤਫਾ ਕਾਮਾਰਾ (ਸੋਲਿਡਰੀਡਾਡ ਵੈਸਟ ਅਫਰੀਕਾ ਸੀਅਰਾ ਲਿਓਨ), ਅਤੇ ਕੁਝ ਹੋਰ ਵੀ ਸ਼ਾਮਲ ਹੋਏ ਹਨ।

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

ਮਾਸਟਰ ਕਲਾਸ ਅਤੇ ਯੰਗ ਲੀਡਰ ਪ੍ਰੈਪਰੇਟਰੀ ਪ੍ਰੋਗਰਾਮ ਸ਼ੁਰੂ

Summary in English: 2023 IFAJ Master Class and Youth Leader Preparatory Program Start

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters