1. Home
  2. ਖਬਰਾਂ

'ਕ੍ਰਿਸ਼ੀ ਜਾਗਰਣ' ਨੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਮਨਾਈ ਆਪਣੀ 26ਵੀਂ ਵਰ੍ਹੇਗੰਢ!

'ਕ੍ਰਿਸ਼ੀ ਜਾਗਰਣ' ਦੀ 26ਵੀਂ ਵਰ੍ਹੇਗੰਢ ਦੇ ਸ਼ਾਨਦਾਰ ਜਸ਼ਨ ਦੇ ਨਜ਼ਾਰੇ ਸ਼ਨੀਵਾਰ ਨੂੰ ਇੰਡੀਆ ਹੈਬੀਟੇਟ ਸੈਂਟਰ ਵਿਖੇ ਵੇਖਣ ਨੂੰ ਮਿਲੇ...

Priya Shukla
Priya Shukla
'ਕ੍ਰਿਸ਼ੀ ਜਾਗਰਣ' ਨੇ ਮਨਾਈ ਆਪਣੀ 26ਵੀਂ ਵਰ੍ਹੇਗੰਢ

'ਕ੍ਰਿਸ਼ੀ ਜਾਗਰਣ' ਨੇ ਮਨਾਈ ਆਪਣੀ 26ਵੀਂ ਵਰ੍ਹੇਗੰਢ

ਕ੍ਰਿਸ਼ੀ ਜਾਗਰਣ ਨੇ 10 ਸਤੰਬਰ ਨੂੰ ਸ਼ਾਮ 7:30 ਵਜੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਆਪਣੀ 26ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ `ਤੇ ਕ੍ਰਿਸ਼ੀ ਜਾਗਰਣ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਆਓ ਜਾਣਦੇ ਹਾਂ ਇਸ ਪ੍ਰੋਗਰਾਮ `ਚ ਹੋਰ ਕਿ ਕੁਝ ਖਾਸ ਰਿਹਾ ਤੇ ਕਿਹੜੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣਿਆਂ।

ਕਈ ਹਸਤੀਆਂ ਬਣਿਆ ਇਸ ਪ੍ਰੋਗਰਾਮ ਦਾ ਹਿੱਸਾ

ਕਈ ਹਸਤੀਆਂ ਬਣਿਆ ਇਸ ਪ੍ਰੋਗਰਾਮ ਦਾ ਹਿੱਸਾ

ਕੌਣ ਕੌਣ ਬਣਿਆ ਇਸ ਪ੍ਰੋਗਰਾਮ ਦਾ ਹਿੱਸਾ?

ਇਸ ਮੌਕੇ `ਤੇ ਕ੍ਰਿਸ਼ੀ ਜਾਗਰਣ ਟੀਮ ਤੋਂ ਇਲਾਵਾ ਗੈਸਟ ਆਫ਼ ਆਨਰ ਡਾ. ਅਸ਼ੋਕ ਦਲਵਈ, ਐਨ.ਆਰ.ਆਰ.ਏ. ਦੇ ਸੀ.ਈ.ਓ. ਤੇ ਮੁੱਖ ਮਹਿਮਾਨ ਅਲਫੌਂਸ ਕੰਨਨਥਾਨਮ, ਸਾਬਕਾ ਆਈ.ਏ.ਐਸ ਤੇ ਕੇਂਦਰੀ ਸੱਭਿਆਚਾਰ ਤੇ ਟੂਰਿਜ਼ਮ ਰਾਜ ਮੰਤਰੀ ਦੇ ਨਾਲ ਖੇਤੀਬਾੜੀ ਖੇਤਰ ਨਾਲ ਜੁੜੀਆਂ ਕਈ ਹਸਤੀਆਂ ਨੇ ਵੀ ਭਾਗ ਲਿਆ।

ਇਸ ਪ੍ਰੋਗਰਾਮ ਦੀਆਂ ਮੁੱਖ ਗੱਲਾਂ :

● ਕ੍ਰਿਸ਼ੀ ਜਾਗਰਣ ਨੇ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸਫਲ ਕਿਸਾਨ ਵੱਲੋਂ ਕੀਤੀ।

'ਕ੍ਰਿਸ਼ੀ ਜਾਗਰਣ' ਨੇ ਮਨਾਈ ਆਪਣੀ 26ਵੀਂ ਵਰ੍ਹੇਗੰਢ

'ਕ੍ਰਿਸ਼ੀ ਜਾਗਰਣ' ਨੇ ਮਨਾਈ ਆਪਣੀ 26ਵੀਂ ਵਰ੍ਹੇਗੰਢ

● ਉਸ ਤੋਂ ਬਾਅਦ ਕ੍ਰਿਸ਼ੀ ਜਾਗਰਣ ਤੇ ਐਗਰੀਕਲਚਰ ਵਰਲਡ ਮੈਂਗਜੀਨ ਦੇ ਪ੍ਰਧਾਨ ਸੰਪਾਦਕ ਐਮ.ਸੀ. ਡੌਮਿਨਿਕ ਤੇ ਅਧਿਕਾਰੀ ਸ਼ਾਇਨੀ ਡੌਮਿਨਿਕ ਵੱਲੋਂ ਕੇਕ ਕਟਿੰਗ ਦੀ ਰਸਮ ਕੀਤੀ ਗਈ।

● ਕੇਕ ਕਟਿੰਗ ਦੀ ਰਸਮ ਤੋਂ ਬਾਅਦ ਐਮ.ਸੀ. ਡੋਮਿਨਿਕ ਵੱਲੋਂ ਸਾਰੇ ਮਹਿਮਾਨਾਂ ਦੇ ਸੁਆਗਤ ਦੇ ਲਈ ਵੈਲਕਮ ਸਪੀਚ ਦਿੱਤੀ ਗਈ।

ਐਮ.ਸੀ. ਡੋਮਿਨਿਕ ਵੱਲੋਂ ਸਾਰੇ ਮਹਿਮਾਨਾਂ ਦੇ ਸੁਆਗਤ ਦੇ ਲਈ ਵੈਲਕਮ ਸਪੀਚ ਦਿੱਤੀ ਗਈ

ਐਮ.ਸੀ. ਡੋਮਿਨਿਕ ਵੱਲੋਂ ਸਾਰੇ ਮਹਿਮਾਨਾਂ ਦੇ ਸੁਆਗਤ ਦੇ ਲਈ ਵੈਲਕਮ ਸਪੀਚ ਦਿੱਤੀ ਗਈ

ਇਹ ਵੀ ਪੜ੍ਹੋਸਰਕਾਰ ਦਾ ਵੱਡਾ ਐਲਾਨ, 10 ਹਜ਼ਾਰ ਅਹੁਦਿਆਂ `ਤੇ ਭਰਤੀ ਸ਼ੁਰੂ

● ਇਸ ਪ੍ਰੋਗਰਾਮ `ਚ ਕ੍ਰਿਸ਼ੀ ਜਾਗਰਣ ਦੇ ਕਰਮਚਾਰੀਆਂ ਨੇ ਆਪੋ-ਆਪਣੇ ਸੂਬਿਆਂ ਦਾ ਲੋਕ ਨਾਚ ਪੇਸ਼ ਕੀਤਾ।

ਕ੍ਰਿਸ਼ੀ ਜਾਗਰਣ ਦੇ ਕਰਮਚਾਰੀਆਂ ਦਾ ਲੋਕ ਨਾਚ

ਕ੍ਰਿਸ਼ੀ ਜਾਗਰਣ ਦੇ ਕਰਮਚਾਰੀਆਂ ਦਾ ਲੋਕ ਨਾਚ

● ਇਸ ਦੇ ਨਾਲ ਹੀ ਪ੍ਰੋਗਰਾਮ `ਚ ਸ਼ਾਮਲ ਸਾਰੇ ਲੋਕਾਂ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।

● ਕ੍ਰਿਸ਼ੀ ਜਾਗਰਣ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਕਰੀਬ 3 ਘੰਟੇ ਚੱਲਣ ਤੋਂ ਬਾਅਦ ਸਫਲਤਾਪੂਰਵਕ ਸੰਪੰਨ ਹੋਇਆ।

Summary in English: 'Krishi Jagran' celebrated its 26th anniversary at India Habitat Centre!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters