ਦੇਸ਼ ਵਿਚ ਰਹਿਣਗੇ ਸਿਰਫ 5 ਸਰਕਾਰੀ ਬੈੰਕਾਂ, ਇਹਨਾਂ ਬੈੰਕਾਂ ਵਿਚ ਆਪਣੀ ਹਿੱਸੇਦਾਰੀ ਵੇਚੇਗੀ ਮੋਦੀ ਸਰਕਾਰ | ਇਸ ਵੇਲੇ ਵੀ ਵੱਡੀ ਖਬਰ ਆ ਰਹੀ ਬੈਕਿੰਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਕੇਦਰ ਸਰਕਾਰ ਯੋਜਨਾ ਦੇ ਤਹਿਤ ਪਹਿਲੇ ਚਰਨ ਵਿਚ ਬੈੰਕ ਆਫ ਇੰਡੀਆ, ਸੇੰਟ੍ਰਲ ਬੈਂਕ ਆਫ ਇੰਡੀਆ ਇੰਡੀਅਨ ਉਵਰਸੀਜ ਬੈਂਕ, ਯੂਕੋ ਬੈਂਕ, ਬੈਂਕ ਆਫ ਮਹਾਰਾਸ਼ਟਰ,ਅਤੇ ਪੰਜਾਬ ਐਂਡ ਸਿੰਧ ਬੈਂਕ ਮੈਜੋਰਿਟੀ ਸਟੇਕ ਬਚ ਸਕੇਗੀ |
ਕੇਦਰ ਸਰਕਾਰ ਦੇਸ਼ ਵਿਚ ਸਰਕਾਰੀ ਬੈਂਕਾਂ ਵਿਚ 50 ਫ਼ੀਸਦ ਤੋਂ ਜਿਆਦਾ ਨੀਜੀਕਰਨ ਕਰਨ ਦੀ ਯੋਜਨਾ ਬਣਾ ਰਹੀ ਹੈ | ਜੇਕਰ ਇਹਵੇ ਚਲਦਾ ਰਿਹਾ ਦੇਸ਼ ਵਿਚ 5 ਸਰਕਾਰੀ ਬੈੰਕਾਂ ਰਹਿ ਜਾਣਗੀਆਂ | ਦਸ ਦਈਏ ਕਿ ਬੈੰਕਿੰਗ ਸੈਕਟਰ ਦੇ ਸੂਤਰਾਂ ਮੁਤਾਬਿਕ ਬੈੰਕਿੰਗ ਇੰਡਸਟਰੀ ਦੇ ਹਾਲਾਤਾਂ ਨੂੰ ਸੁਧਾਰਨ ਲਈ ਨੀਜੀਕਰਨ ਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ | ਇਸ ਦੇ ਲਈ ਸਰਕਾਰ ਯੋਜਨਾ ਤੋਂ ਪਹਿਲੇ ਚਰਨ ਵਿਚ ਬੈੰਕ ਆਫ ਇੰਡੀਆ, ਸੇੰਟ੍ਰਲ ਬੈਂਕ ਆਫ ਇੰਡੀਆ ਇੰਡੀਅਨ ਉਵਰਸੀਜ ਬੈਂਕ, ਯੂਕੋ ਬੈਂਕ, ਬੈਂਕ ਆਫ ਮਹਾਰਾਸ਼ਟਰ,ਅਤੇ ਪੰਜਾਬ ਐਂਡ ਸਿੰਧ ਬੈਂਕ ਮੈਜੋਰਿਟੀ ਸਟੇਕ ਬਚੇਗੀ | ਜਾਣਕਾਰੀ ਅਨੁਸਾਰ ਨੀਜੀਕਰਨ ਦਾ ਪ੍ਰਸ੍ਤਾਵ ਤਿਆਰ ਕਰ ਕੈਬਿਨਟ ਸੌਂਪੇਗੀ ਸਰਕਾਰ |
ਤੁਹਾਨੂੰ ਦਸ ਦਈਏ ਕਿ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਸਰਕਾਰ ਚਾਉਂਦੀ ਹੈ ਕਿ ਦੇਸ਼ ਵਿਚ ਸਿਰਫ 5 ਸਰਕਾਰੀ ਬੇਂਕ ਰਹਿ ਜਾਣਗੇ | ਤੁਹਾਨੂੰ ਦਸ ਦਈਏ ਕਿ ਹੁਣ 12 ਸਰਕਾਰੀ ਬੈੰਕ ਹਨ | 2017 ਵਿਚ 27 ਬੈੰਕ ਹਨ ਅਤੇ ਹੁਣ ਫਿਲਹਾਲ 12 ਬੈੰਕ ਹਨ | ਸਰਕਾਰ ਵਲੋਂ ਹੁਣ ਬੈੰਕਾਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ |
Summary in English: Major decision taken by Modi government Only 5 Govt.banks will remain in the country