ਦੋਸਤੋ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਉਂਦੇ ਹਾਂ ਕਿ ਕਿਸਾਨੀ ਅੰਦੋਲਨ ਲਗਾਤਾਰ ਚਲ ਰਿਹਾ ਹੈ ਅਤੇ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਵੀ ਲਗਾਤਾਰ ਚਲ ਰਹੀ ਹੈ |
ਚਾਰ ਪੰਜ ਵਾਰ ਕਿਸਾਨਾਂ ਦੇ ਨਾਲ ਸਰਕਾਰ ਮੀਟਿੰਗ ਹੋ ਚੁਕੀ ਹੈਪਰ ਮੀਟਿੰਗ ਦੇ ਵਿਚ ਕਿਸੇ ਵੀ ਤਰਾਂ ਦਾ ਕੋਈ ਵੀ ਹੱਲ ਨਹੀਂ ਨਿਕਲਿਆ |
ਹੁਣ ਕਿਸਾਨਾਂ ਨੂੰ ਸਰਕਾਰ ਲਗਾਤਾਰ ਪ੍ਰੋਪਜਲ ਭੇਜ ਰਹੀ ਹੈ ਕਿ ਤੁਹਾਡੇ ਬਿਲਾ ਦੇ ਵਿਚ ਕੁਝ ਸੋਧ ਕਰ ਦਿਤੀ ਗਈ ਹੈ | ਤੁਸੀ ਇਨ੍ਹਾਂ ਨੂੰ ਪੜ ਸਕਦੇ ਹੋ ਪਰ ਕਿਸਾਨਾਂ ਨੇ ਉਸ ਪ੍ਰੋਪਜਲ ਨੂੰ ਵੀ ਰੱਦ ਕਰ ਦਿਤਾ ਅਤੇ ਹੁਣ ਕਿਸਾਨਾਂ ਨੇ ਦੁਬਾਰਾ ਕਿਹਾ ਹੈ ਕਿ ਜਦੋ ਤਕ ਸਰਕਾਰ ਬਿਲਾ ਨੂੰ ਰੱਦ ਨਹੀਂ ਕਰ ਦਿੰਦੀ ਅਸੀਂ ਇਸੇ ਤਰਾਂ ਧਰਨੇ ਦੇ ਬੈਠੇ ਰਹਾਂਗੇ ਅਤੇ ਹੁਣ ਅਸੀਂ ਦਿੱਲੀ ਨੂੰ ਚਾਰ ਚੁਫੇਰਿਓਂ ਘੇਰ ਲੈਣਾ ਹੈ ਅਤੇ ਸਰਕਾਰ ਦੇ ਉੱਤੇ ਅਸੀਂ ਆਪਣਾ ਪ੍ਰੈਸ਼ਰ ਹੋਰ ਵਧਾਉਣਾ ਚਾਉਂਦੇ ਹਾਂ |
ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਕਾਨੂੰਨ ਵਾਪਿਸ ਲੈਂਦੀ ਹੈ ਤਾ ਸਾਨੂੰ ਇਕ ਗੱਲ ਦਸੋ ਸਰਕਾਰ ਦਾ ਇਸ ਵਿੱਚ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ | ਜਿਹੜੇ ਕਾਰਪੋਰੇਟ ਘਰਾਣੇ ਹਨ
ਉਹ ਪਾਲਿਸੀ ਦੇ ਤਹਿਤ ਉਨ੍ਹਾਂ ਨੇ ਇਨ੍ਹਾਂ ਦੀ ਗਿੱਚੀ ਫੜੀ ਹੋਈ ਹੈ ਉਹ ਗਿੱਚੀ ਤੋਂ ਫੜ ਕੇ ਇਨ੍ਹਾਂ ਕੋਲੋਂ ਫੈਸਲੇ ਕਰਵਾਏ ਜਾ ਰਹੇ ਹਨ ਇਨ੍ਹਾਂ ਦੇ ਪ੍ਰੋਪਜਲ ਜਿੰਨੇ ਵੀ ਆ ਰਹੇ ਹਨ ਅਸੀਂ ਉਹ ਰੱਦ ਕਰ ਰਹੇ ਹਾਂ ਅੱਜ ਫੇਰ ਕਿਸਾਨਾਂ ਨੇ ਦੁਬਾਰਾ ਇਸ ਨੂੰ ਰੱਦ ਕਰ ਦੀਤਾ |
ਇਹ ਵੀ ਪੜ੍ਹੋ :- ਕਿਸਾਨਾਂ ਨੇ ਠੁਕਰਾ ਦਿੱਤਾ ਸਰਕਾਰ ਦਾ ਪ੍ਰਸਤਾਵ, ਕਰਣਗੇ ਹਾਈਵੇ ਨੂੰ ਜਾਮ!
Summary in English: Modi ready to take back bills, but they persons are hurdel for farmers