PM Jandhan Account :ਜੇਕਰ ਤੁਸੀ ਵੀ ਬੈਂਕ ਵਿਚ ਖਾਤਾ ਖੋਲਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅੱਸੀ ਤੁਹਾਨੂੰ ਇਕ ਅਜੇਹੀ ਇਕ ਸਰਕਾਰੀ ਖਾਤੇ ਦੇ ਬਾਰੇ ਦੱਸਾਂਗੇ , ਜਿਸ ਦੇ ਜਰੀਏ ਤੁਹਾਨੂੰ ਪੂਰੇ 10,000 ਰੁਪਏ ਮਿਲਣਗੇ । ਤੁਹਾਡੇ ਖਾਤੇ ਵਿਚ 0 ਬੈਲੇਂਸ ਤੇ ਵੀ ਤੁਹਨੂੰ ਇਹ ਪੈਸਾ ਮਿਲੇਗਾ ।
ਇਸ ਸਰਕਾਰੀ ਖਾਤੇ (Government Account) ਦਾ ਨਾਮ ਜਨਧਨ ਖਾਤਾ (Jandhan Account) ਹੈ । ਜਨ ਧਨ ਖਾਤਾ ਧਾਰਕਾਂ ਨੂੰ ਸਰਕਾਰ ਦੀ ਤਰਫ ਤੋਂ 10 ,000 ਰੁਪਏ ਦਿੱਤੇ ਜਾਂਦੇ ਹਨ । ਤੁਹਾਨੂੰ ਦੱਸ ਦਈਏ ਕਿ ਇਹ ਪੈਸਾ ਗਾਹਕਾਂ ਨੂੰ ਓਵਰਡਰਾਫਟ ਸਹੂਲਤ ਦੇ ਰੂਪ ਵਿਚ ਮਿਲਦਾ ਹੈ ।
PM ਜਨ ਧਨ ਖਾਤੇ (PM Jandhan Account) ਤੇ ਤੁਹਾਨੂੰ ਸਾਰੀ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਜਨ ਧਨ ਖਾਤਾ ਧਾਰਕਾਂ ਨੂੰ ਵੀ ਕਈ ਖਾਸ ਸਹੂਲਤਾਂ ਮਿਲਦੀਆਂ ਹੈ ।
ਪ੍ਰਧਾਨ ਮੰਤਰੀ ਜਨ ਧਨ ਯੋਜਨਾ (Pradhan Mantri Jan Dhan Yojana) ਦੇ ਤਹਿਤ ਤੁਸੀ ਮੁਫ਼ਤ ਵਿਚ ਖਾਤਾ ਖੋਲ ਸਕਦੇ ਹੋ । ਇਸਦੇ ਨਾਲ ਹੀ ਕੋਈ ਘਟੋ-ਘਟ ਬੈਲੇਂਸ ਰੱਖਣ ਦੀ ਵੀ ਜਰੂਰਤ ਨਹੀਂ ਹੈ ।
ਬੈਂਕ ਜਨ ਧਨ ਖਾਤੇ ਦੇ ਨਾਲ ਗਾਹਕਾਂ ਨੂੰ ਓਵਰਡਰਾਫਟ ਦੀ ਸਹੂਲਤ ਵੀ ਦਿੰਦਾ ਹੈ । ਇਸ ਕਾਰਡ ਦੇ ਜਰੀਏ ਤੁਸੀ ਖਾਤੇ ਤੋਂ ਪੈਸਾ ਕਢਵਾ ਵੀ ਸਕਦੇ ਹੋ ਅਤੇ ਤੁਹਾਨੂੰ ਕਈ ਖਾਸ ਆਫ਼ਰ ਵੀ ਮਿੱਲ ਸਕਦੇ ਹਨ ।
ਜੇਕਰ ਤੁਸੀ ਹੱਲੇ ਖਾਤਾ ਖੁਲਵਾਉਂਦੇ ਹੋ ਤਾਂ ਗਾਹਕਾਂ ਨੂੰ ਸਰਕਾਰ ਦੀ ਤਰਫ ਤੋਂ 2 ਲੱਖ ਰੁਪਏ ਤਕ ਦਾ ਦੁਰਘਟਨਾ ਬੀਮਾ ਕਵਰ ਮਿਲਦਾ ਹੈ ।
ਇਸਦੇ ਇਲਾਵਾ ਜੇਕਰ ਤੁਸੀ ਕਿਸੀ ਸਰਕਾਰੀ ਯੋਜਨਾ (government scheme) ਦਾ ਲਾਭ ਲੈ ਰਹੇ ਹਨ ਤਾਂ ਉਨ੍ਹਾਂ ਦਾ ਪੈਸਾ ਸਿਧੇ ਤੁਹਾਡੇ ਖਾਤੇ ਵਿਚ ਆਉਂਦੇ ਹਨ । ਜਨ ਧਨ ਖਾਤੇ (PM Jandhan Account) ਵਿਚ ਜਮਾ ਹੋਈ ਰਕਮ ਤੇ ਤੁਹਾਨੂੰ ਵਿਆਜ ਦੀ ਸਹੂਲਤ ਮਿਲਦੀ ਹੈ । ਇਸ ਤੋਂ ਇਲਾਵਾ ਮੁਫ਼ਤ ਮੋਬਾਈਲ ਬੈਕਿੰਗ ਦਾ ਵੀ ਲਾਭ ਮਿਲਦਾ ਹੈ ।
ਇਹ ਵੀ ਪੜ੍ਹੋ : ਇਕ ਮਿਸਡ ਕਾਲ ਵਿੱਚ ਚੈੱਕ ਕਰੋ ਆਪਣੇ Jan Dhan Yojna Account ਦਾ ਬਕਾਇਆ
Summary in English: Government is giving full Rs 10,000 on opening Jan Dhan Account