1. Home
  2. ਖਬਰਾਂ

HDFC ਬੈਂਕ ਦੇ ਗਾਹਕਾਂ ਲਈ ਵੱਡੀ ਖਬਰ, ਹੁਣ FD 'ਤੇ ਮਿਲੇਗਾ ਜ਼ਿਆਦਾ ਵਿਆਜ

ਜੇਕਰ ਤੁਹਾਡਾ ਐਚਡੀਐਫਸੀ ਬੈਂਕ ਵਿਚ ਖਾਤਾ ਹੈ , ਤਾਂ ਤੁਹਾਡੇ ਲਈ ਵੱਡੀ ਖੁਸ਼ਖ਼ਬਰੀ ਹੈ । ਦਰਅਸਲ, HDFC ਨੇ 2 ਕਰੋੜ ਰੁਪਏ ਤੋਂ ਘੱਟ ਜਮਾਂ ਦਰਾਂ ਵਿਚ ਬਦਲਾਵ ਕੀਤੇ ਹਨ

Pavneet Singh
Pavneet Singh
HDFC Bank

HDFC Bank

ਜੇਕਰ ਤੁਹਾਡਾ ਐਚਡੀਐਫਸੀ ਬੈਂਕ ਵਿਚ ਖਾਤਾ ਹੈ , ਤਾਂ ਤੁਹਾਡੇ ਲਈ ਵੱਡੀ ਖੁਸ਼ਖ਼ਬਰੀ ਹੈ । ਦਰਅਸਲ, HDFC ਨੇ 2 ਕਰੋੜ ਰੁਪਏ ਤੋਂ ਘੱਟ ਜਮਾਂ ਦਰਾਂ ਵਿਚ ਬਦਲਾਵ ਕੀਤੇ ਹਨ । ਹੁਣ ਐਫਡੀ (Fixed deposit) ਤੇ 2.50 ਤੋਂ 5.60% ਦਾ ਵਿਆਜ ਮਿਲ ਸਕੇਗਾ। ਉਹਦਾ ਹੀ ਸੀਨਿਅਰ ਨਾਗਰਿਕਾਂ ਨੂੰ 0.50% ਵੱਧ ਮਿਲੇਗਾ । ਦੱਸ ਦਈਏ ਕਿ ਨਵੀ ਦਰਾਂ 12 ਜਨਵਰੀ ਨੂੰ ਲਾਗੂ ਹੋ ਚੁਕੀਆਂ ਹਨ ।

7 ਦਿੰਨ ਤੋਂ ਲੈਕੇ 10 ਸਾਲ ਤਕ ਕੀਤੀ ਜਾ ਸਕਦੀ ਹੈ FD (FD can be done from 7 days to 10 years)

ਐਚਡੀਐਫਸੀ ਬੈਂਕ ਆਪਣੇ ਗ੍ਰਾਹਕਾਂ ਨੂੰ 7 ਦਿੰਨਾ ਤੋਂ ਲੈਕੇ 10 ਸਾਲ ਤਕ ਦੀ ਮਿਆਦ ਦੇ ਲਈ ਐਫ.ਡੀ (FD) ਦੀ ਸਹੂਲਤ ਪ੍ਰਦਾਨ ਕਰਦਾ ਹੈ । ਇਸ ਦੇ ਇਲਾਵਾ HDFC Bank ਸੀਨੀਅਰ ਨਾਗਰਿਕਾਂ ਨੂੰ ਐਫ.ਡੀ ਤੇ ਵਾਧੂ ਵਿਆਜ ਵੀ ਦਿੰਦਾ ਹੈ ।

ਐਚਡੀਐਫਸੀ ਬੈਂਕ ਵਿਚ ਐਫ.ਡੀ ਤੇ ਕਿੰਨਾ ਮਿਲੇਗਾ ਵਿਆਜ (How much interest will you get on FD in HDFC Bank)

  • 7-14 ਦਿਨ 50% 3.00%

  • 15-29 ਦਿਨ 50% 3.00%

  • 30-45 ਦਿਨ 00% 3.50%

  • 46-60 ਦਿਨ 00% 3.50%

  • 61-90 ਦਿਨ 00% 3.50%

  • 91 ਦਿਨ ਤੋਂ 6 ਮਹੀਨੇ 50% 4.00%

  • 6 ਮਹੀਨੇ 1 ਦਿਨ - 9 ਮਹੀਨੇ 40% 4.90%

  • 9 ਮਹੀਨੇ 1 ਦਿਨ - 1 ਸਾਲ ਤੋਂ ਘੱਟ 40% 4.90%

  • 1 ਸਾਲ 90% 5.40%

  • 1 ਸਾਲ 1 ਦਿਨ - 2 ਸਾਲ 00% 5.50%

  • 2 ਸਾਲ 1 ਦਿਨ - 3 ਸਾਲ 20% 5.70%

  • 3 ਸਾਲ 1 ਦਿਨ - 5 ਸਾਲ 40% 5.90%

  • 5 ਸਾਲ 1 ਦਿਨ - 10 ਸਾਲ 60% 6.35%

ਐਚ.ਡੀ.ਐਫ.ਸੀ ਬੈਂਕ ਵਿੱਚ RD ਕਰਨ ਤੇ ਕਿੰਨਾ ਮਿਲੇਗਾ ਵਿਆਜ (How much interest will you get on doing RD in HDFC Bank)

  • 6 ਮਹੀਨੇ 50% 4.00%

  • 9 ਮਹੀਨੇ 40% 4.90%

  • 1 ਸਾਲ 90% 5.40%

  • 15 ਮਹੀਨੇ 00% 5.50%

  • 2 ਸਾਲ 00% 5.00%

  • 27 ਮਹੀਨੇ 20% 5.70%

  • 39 ਮਹੀਨੇ 40% 5.90%

  • 4 ਸਾਲ 40% 5.90%

  • 5 साल 40% 5.90%

  • 90 महीने 60% 6.10%

  • 10 साल 60% 6.10%

ਸੀਨੀਅਰ ਨਾਗਰਿਕਾਂ ਨੂੰ ਹੋਵੇਗਾ ਵੱਧ ਲਾਭ (Senior citizens will have more benefits)

ਇਸ ਦੇ ਇਲਾਵਾ ਬੈਂਕ ਸੀਨੀਅਰ ਨਾਗਰਿਕਾਂ ਨੂੰ 0.50% ਵੱਧ ਵਿਆਜ ਦੇ ਰਿਹਾ ਹੈ। ਜੇਕਰ ਕੋਈ ਆਨਲਾਈਨ ਐਫ.ਡੀ ਕਰਦਾ ਹੈ ਤਾਂ ਵੀ ਉਸਨੂੰ ਵੱਧ ਫਾਇਦਾ ਮਿਲੇਗਾ।ਬੈਂਕ 0.10 ਫੀਸਦੀ ਵੱਧ ਵਿਆਜ ਦੇ ਰਿਹਾ ਹੈ । ਪਹਿਲਾਂ ਗ੍ਰਾਹਕਾਂ ਨੂੰ 36 ਅਤੇ 60 ਮਹੀਨੇ ਦੀ ਐਫ.ਡੀ ਤੇ 6.50 ਫੀਸਦੀ ਅਤੇ 6.4 ਫੀਸਦੀ ਦੇ ਦਰ ਤੋਂ ਵਿਆਜ ਮਿਲ ਰਿਹਾ ਸੀ। 

 

ਕੋਟਕ ਮਹਿੰਦਰਾ ਬੈਂਕ ਨੇ FD ਤੇ ਵਧਾਇਆ ਵਿਆਜ (Kotak Mahindra Bank increased interest on FD)

ਕੋਟਕ ਮਹਿੰਦਰਾ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਤੋਹਫ਼ਾ ਦਿੱਤਾ ਹੈ। ਐਫ.ਡੀ (FD) ਦੇ ਵਿਆਜ ਦਰਾਂ ਵਿਚ ਵਾਧਾ ਕੀਤਾ ਹੈ। ਨਵੇਂ ਬਦਲਾਵਾਂ ਦੇ ਬਾਅਦ , ਬੈਂਕ 7 ਦਿੰਨਾ ਤੋਂ 30 ਦਿੰਨਾ , 31 ਦਿੰਨਾ ਤੋਂ 90 ਦਿੰਨਾ ਅਤੇ 91 ਦੀਨਾ ਤੋਂ 120 ਦਿੰਨਾ ਵਿਚ ਪਰਿਪੱਕ ਹੋਣ ਵਾਲੀ FD ਦੇ ਲਈ 2.5% , 2.75% ਅਤੇ 3% ਸਾਲਾਨਾ ਵਿਆਜ ਦੇ ਰਿਹਾ ਹੈ।

ਇਹ ਵੀ ਪੜ੍ਹੋ :ਕੀ ਹੈ ਪਸ਼ੂ ਕਿਸਾਨ ਕ੍ਰੈਡਿਟ ਕਾਰਡ, ਕਿਵੇਂ ਮਿਲਦਾ ਹੈ 1.80 ਲੱਖ ਦਾ ਕਰਜ਼ਾ, ਜਾਣੋ ਪੂਰੀ ਜਾਣਕਾਰੀ

Summary in English: Big news for HDFC Bank customers, now more interest will be available on FD

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters