1. Home
  2. ਖਬਰਾਂ

ਇਹ 5 ਸਟੈਪਸ ਪੂਰਾ ਕਰਨ ਨਾਲ ਸਿਰਫ 5 ਮਿੰਟਾਂ 'ਚ ਮਿਲੇਗਾ ਲੋਨ, ਤੁਰੰਤ ਖਾਤੇ 'ਚ ਆ ਜਾਣਗੇ ਪੈਸੇ!

ਕਈ ਵਾਰੀ ਅਜੇਹੀ ਸਮਸਿਆਵਾਂ ਆ ਜਾਂਦੀਆਂ ਹਨ ਕਿ ਤੁਹਾਨੂੰ ਅਚਾਨਕ ਪੈਸੇ ਦੀ ਜਰੂਰਤ ਪੈ ਜਾਂਦੀ ਹੈ ਤੇ ਤੁਹਾਡੀ ਉਹਨੀ ਬਚਤ ਨਹੀਂ ਹੁੰਦੀ ਹੈ । ਅਜਿਹੀ ਸਤਿਥੀ ਵਿਚ ਤੁਹਾਨੂੰ ਕਿਸੀ ਤੋਂ ਪੈਸੇ ਉਧਾਰ ਲੈਣੇ ਪੈਂਦੇ ਹਨ । ਪਰ ਹੁਣ ਅਜਿਹੀ ਸਮਸਿਆਵਾਂ ਵਿਚ ਕਿਸੀ ਤੋਂ ਪੈਸਾ ਉਧਾਰ ਲੈਣ ਦੀ ਜਰੂਰਤ ਨਹੀਂ ਹੈ , ਬਕਲੀ ਤੁਸੀ ਹੁਣ ਬਿਨ੍ਹਾਂ ਬੈਂਕ ਤੋਂ ਲੋਨ ਲੈ ਸਕਦੇ ਹੋ ।

Pavneet Singh
Pavneet Singh
Bank Loan

Bank Loan

ਕਈ ਵਾਰੀ ਅਜੇਹੀ ਸਮਸਿਆਵਾਂ ਆ ਜਾਂਦੀਆਂ ਹਨ ਕਿ ਤੁਹਾਨੂੰ ਅਚਾਨਕ ਪੈਸੇ ਦੀ ਜਰੂਰਤ ਪੈ ਜਾਂਦੀ ਹੈ ਤੇ ਤੁਹਾਡੀ ਉਹਨੀ ਬਚਤ ਨਹੀਂ ਹੁੰਦੀ ਹੈ । ਅਜਿਹੀ ਸਤਿਥੀ ਵਿਚ ਤੁਹਾਨੂੰ ਕਿਸੀ ਤੋਂ ਪੈਸੇ ਉਧਾਰ ਲੈਣੇ ਪੈਂਦੇ ਹਨ । ਪਰ ਹੁਣ ਅਜਿਹੀ ਸਮਸਿਆਵਾਂ ਵਿਚ ਕਿਸੀ ਤੋਂ ਪੈਸਾ ਉਧਾਰ ਲੈਣ ਦੀ ਜਰੂਰਤ ਨਹੀਂ ਹੈ , ਬਕਲੀ ਤੁਸੀ ਹੁਣ ਬਿਨ੍ਹਾਂ ਬੈਂਕ ਤੋਂ ਲੋਨ ਲੈ ਸਕਦੇ ਹੋ । ਅੱਜ ਕਲ ਬੈਂਕ ਦੀ ਤਰਫ਼ੋਂ ਅਜਿਹਾ ਲੋਨ ਵੀ ਦਿੱਤੇ ਜਾ ਰਹੇ ਹਨ, ਜਿਸ ਵਿਚ ਤੁਹਾਨੂੰ ਬੈਂਕ ਦੇ ਚੱਕਰ ਨਹੀਂ ਕੱਟਣੇ ਪੈਣਗੇ , ਕੋਈ ਫਾਈਲ ਜਮਾ ਨਹੀਂ ਕਰਨੀ ਹੁੰਦੀ ਹੈ ਅਤੇ ਨਾ ਹੀ ਕਿੱਸੇ ਗਰੰਟੀ ਦੀ ਜਰੂਰਤ ਹੁੰਦੀ ਹੈ ।

ਲੋਨ ਵਿਚ ਕਿ ਹੈ ਖਾਸ ?

ਇਸ ਤਰ੍ਹਾਂ ਦੇ ਲੋਨ ਨੂੰ ਇੰਸਟੈਂਟ ਲੋਨ (Instant Loan) ਕਿਹਾ ਜਾਂਦਾ ਹੈ ਅਤੇ ਕਈ ਬੈਂਕ ਵਿਚ ਇਹ ਸਹੂਲਤ ਮੁਫ਼ਤ ਜਾਰੀ ਲੋਨ ਦੇ ਨਾਂ ਤੋਂ ਦਿੱਤੀ ਜਾਂਦੀ ਹੈ । ਇਹ ਲੋਨ ਕੁਝ ਸੀਮਤ ਮਿਆਦ ਲਈ ਦਿੱਤੇ ਜਾਂਦੇ ਹਨ। ਜਿਵੇਂ ਤੁਸੀ ਇਕ ਲੱਖ ਰੁਪਏ ਲੈ ਸਕਦੇ ਹੋ ਅਤੇ ਉਸ ਪੈਸੇ ਨੂੰ ਤੁਸੀ 2 ਸਾਲ ਵਿਚ ਚੁਕਾ ਸਕਦੇ ਹੋ । ਇਸਦੀ ਖਾਸ ਗੱਲ ਇਹ ਹੈ ਕਿ ਇਹ ਲੋਨ ਲੈਣ ਦੇ ਲਈ ਕੋਈ ਲੰਬੀ ਪ੍ਰੋਸੈਸ ਨਹੀਂ ਹੁੰਦੀ ਹੈ ਅਤੇ ਤੁਸੀ ਖੁਦ ਜਰੂਰਤਾ ਪੈਣ ਤੇ ਕਦੇ ਵੀ ਇਹ ਲੋਨ ਲੈ ਸਕਦੇ ਹੋ ਅਤੇ ਕੁਝ ਹੀ ਮਿੰਟਾ ਵਿਚ ਪੈਸੇ ਤੁਹਾਨੂੰ ਤੁਹਾਡੇ ਖਾਤੇ ਵਿਚ ਆ ਜਾਂਦੇ ਹਨ । ਇਸ ਲੋਨ ਦੀ ਇਕ ਸੀਮਾ ਹੁੰਦੀ ਹੈ ਅਤੇ ਇਹ ਹਰ ਖਾਤੇ ਦੇ ਅਧਾਰ ਤੇ ਤਹਿ ਕੀਤੀ ਜਾਂਦੀ ਹੈ । ਤੁਸੀ ਵੀ ਆਨਲਾਈਨ ਐਪਲੀਕੇਸ਼ਨ ਰਾਹੀਂ ਵੀ ਆਪਣੀ ਸੀਮਾ ਨੂੰ ਜਾਣ ਸਕਦੇ ਹੋ।

ਕਿਵੇਂ ਲੈ ਸਕਦੇ ਹੋ ਇਹ ਲੋਨ ?

ਇਸ ਲੋਨ ਦੀ ਪ੍ਰੀਕ੍ਰਿਆ ਆਨਲਾਈਨ ਮਦਦ ਤੋਂ ਹੁੰਦੀ ਹੈ , ਜਿਸ ਤੋਂ ਤੁਹਾਨੂੰ ਬੈਂਕ ਜਾਣ ਦੀ ਲੋੜ ਨਹੀਂ ਪੈਂਦੀ ਹੈ । ਇਸ ਤਰ੍ਹਾਂ ਦੇ ਲੋਨ ਕਰੈਡਿਟ ਕਾਰਡ ਤੇ ਵੀ ਦਿੱਤੇ ਜਾਂਦੇ ਹਨ ਅਤੇ ਇਸਦਾ ਪ੍ਰੋਸੈਸ ਆਨਲਾਈਨ ਮਦਦ ਤੋਂ ਕੀਤੀ ਜਾਂਦੀ ਹੈ । ਅਜਿਹੇ ਵਿਚ ਤੁਸੀ ਬੈਂਕ ਦੀ ਅਧਿਕਾਰਕ ਵੈਬਸਾਈਟ ਤੇ ਜਾਕੇ ਪ੍ਰੋਸੈਸ ਪੂਰਾ ਕਰ ਸਕਦੇ ਹੋ ਅਤੇ ਲੋਨ ਲੈ ਸਕਦੇ ਹੋ ।

ਕਿ ਹੈ ਪੂਰਾ ਪ੍ਰੋਸੈਸ ?

  • ਇਸਦੇ ਲਈ ਸਭਤੋਂ ਪਹਿਲਾਂ ਅਧਿਕਾਰਕ ਮੋਬਾਈਲ ਐਪਲੀਕੇਸ਼ਨ ਜਾਂ ਵੈਬਸਾਈਟ ਤੇ ਜਾਓ ।

  • ਇਸ ਤੋਂ ਬਾਅਦ ਵੈਬਸਾਈਟ ਤੇ ਲਾਗਿਨ ਕਰੋ ।

  • ਫਿਰ ਇੰਸਟੈਂਟ ਲੋਨ ਦੇ ਵਿਕਲਪ 'ਤੇ ਜਾਓ, ਜਿੱਥੇ ਤੁਹਾਡੀ ਸੀਮਾ ਦਿਖਾਈ ਦੇਵੇਗੀ, ਜਿਨ੍ਹਾਂ ਤੁਸੀ ਲੋਨ ਲੈ ਸਕਦੇ ਹੋ ।

  • ਇਸ ਤੋਂ ਬਾਅਦ ਜਰੂਰੀ ਜਾਣਕਾਰੀ ਭਰੋ ਅਤੇ OTP ਦੇ ਜਰੀਏ ਪ੍ਰੋਸੈਸ ਪੂਰਾ ਕਰੋ।

  • ਇਸ ਵਿਚ ਤੁਹਾਨੂੰ ਕਿਸ਼ਤ ਸਿਸਟਮ ਦੀ ਚੋਣ ਕਰਨੀ ਹੁੰਦੀ ਹੈ ਕਿ ਤੁਸੀ 6 ਮਹੀਨੇ , 9 ਮਹੀਨੇ , ਇਕ ਸਾਲ ਜਾਂ ਦੋ ਸਾਲ ਦੇ ਵਿਚ ਲੋਨ ਦੇ ਸਕਦੇ ਹੋ । 

ਇਹ ਵੀ ਪੜ੍ਹੋ : ਖੁਸ਼ਖਬਰੀ! ਸੋਲਰ ਪੰਪ 'ਤੇ ਮਿਲ ਰਹੀ ਹੈ 90% ਤੱਕ ਸਬਸਿਡੀ, ਜਲਦੀ ਕਰੋ ਅਪਲਾਈ

Summary in English: By completing these 5 steps, loan is available in just 5 minutes, money will come in the account immediately!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters