ਭਾਰਤ ਆਪਣੀ ਜ਼ਰੂਰਤ ਦਾ 60 ਫੀਸਦੀ ਤੋਂ ਜ਼ਿਆਦਾ ਖਾਣ ਵਾਲੇ ਤੇਲ ਦਾ ਆਯਾਤ (import) ਕਰਦਾ ਹੈ। ਫਿਰ ਵੀ ਸਰ੍ਹੋਂ ਦੇ ਤੇਲ (Mustard oil) ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਤੇਲ ਦੀਆਂ ਵਧਦੀਆਂ ਕੀਮਤਾਂ (Oil price) ਕਦੋਂ ਰੁਕਣਗੀਆਂ, ਇਹ ਇੱਕ ਮੁੱਦਾ ਬਣ ਗਿਆ ਹੈ। ਖਾਣ ਵਾਲੇ ਤੇਲ ਦੀਆਂ ਘਰੇਲੂ ਪ੍ਰਚੂਨ ਕੀਮਤਾਂ ਨੂੰ ਕਾਬੂ `ਚ ਰੱਖਣ ਲਈ, ਹੁਣ ਸਰਕਾਰ ਨੇ ਕੁਝ ਖ਼ਾਸ ਕਦਮ ਚੁੱਕੇ ਹਨ।
ਆਮ ਜਨਤਾ ਲਈ ਖੁਸ਼ੀ ਦੀ ਗੱਲ ਹੈ। ਜੀ ਹਾਂ, ਤੇਲ ਦੀ ਲਗਾਤਾਰ ਵੱਧਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰ੍ਹੋਂ ਦੇ ਤੇਲ (Mustard oil) ਦੀਆਂ ਕੀਮਤਾਂ `ਚ ਤਿੰਨ ਤੋਂ ਪੰਜ ਰੁਪਏ ਪ੍ਰਤੀ ਕਿਲੋਗ੍ਰਾਮ ਗਿਰਾਵਟ ਹੋ ਰਹੀ ਹੈ। ਜਿਸ ਨਾਲ ਆਮ ਲੋਕਾਂ `ਚ ਖੁਸ਼ੀ ਦਾ ਮਾਹੌਲ ਦਿਖਾਈ ਦੇ ਰਿਹਾ ਹੈ।
ਸੂਬੇ ਦੀਆਂ ਮੰਡੀਆਂ `ਚ ਸਰ੍ਹੋਂ ਦੇ ਤੇਲ ਦੇ ਭਾਅ:
ਆਗਰਾ ਸ਼ਮਸ਼ਾਬਾਦ, ਡਿਗਨਰ |
6775 |
ਅਲਵਰ ਸਲੋਨੀ |
6775 |
ਕੋਟਾ ਸਲੋਨੀ |
6700 |
ਆਗਰਾ ਬੀਪੀ |
6650 |
ਆਗਰਾ ਸ਼ਾਰਦਾ |
6600 |
ਕੋਲਕਾਤਾ |
6500 |
ਪੰਜਾਬ, ਹਰਿਆਣਾ |
6100 |
ਨਾਗੌਰ |
5900 ਤੋਂ 6000 |
ਬੀਕਾਨੇਰ |
5400 ਤੋਂ 5700 |
ਜੋਧਪੁਰ |
6200 |
ਖਾਜੂਵਾਲਾ |
5688 |
ਕੇਕੜੀ |
5825 |
ਜੈਤਸਰ |
5667 |
ਦੇਈ |
5740 |
ਇਹ ਵੀ ਪੜ੍ਹੋ : ਸਰ੍ਹੋਂ ਦੇ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਸਰਕਾਰ ਦਾ ਕੀ ਹੈ ਕਹਿਣਾ ਜਾਣੋ?
ਚੋਮੂ |
5650 |
ਭਿਨਮਾਲ |
4525 |
ਬੱਸੀ |
5830 |
ਹਰਦਾ |
5236 |
ਰੇਵਾੜੀ |
6047 |
ਆਦਮਪੁਰ |
5726 |
ਥਾਰਾ |
5275 ਤੋਂ 5900 |
ਕੋਟਾ ਮਹੇਸ਼ |
6700 |
ਪਟਨਾ |
5300 ਤੋਂ 5450 |
ਵਿਸਨਗਰ |
5580 |
ਮੰਦਸੌਰ |
5300 ਤੋਂ 5600 |
ਵਿਦਿਸ਼ਾ |
4600 ਤੋਂ 5400 |
Summary in English: Good News: The government has changed the oil prices