1. Home
  2. ਖਬਰਾਂ

Today Mandi Price: ਪੰਜਾਬ ਦੀਆਂ ਮੰਡੀਆਂ ਵਿੱਚ ਜਾਣੋਂ ਅੱਜ ਸਬਜ਼ੀਆਂ ਦੇ ਮੁੱਲ

ਅੱਜ 18 ਦਸੰਬਰ 2023 ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਦੇ ਮੁੱਲ ਜਾਣਦੇ ਹਾਂ ਕਿ ਅੱਜ ਮੰਡੀਆਂ ਵਿੱਚ ਸਬਜ਼ੀਆਂ ਦਾ ਕੀ ਮੁੱਲ ਰਿਹਾ ਹੈ।

ਸਬਜ਼ੀਆਂ ਦੇ ਮੁੱਲ

ਸਬਜ਼ੀਆਂ ਦੇ ਮੁੱਲ

Today Mandi Price: ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਮੀਂਹ ਪੈਣ ਕਾਰਨ ਜਿੱਥੇ ਲਾਸਣ ਨੇ ਲੋਕਾਂ ਦੇ ਰਸੋਈ ਦਾ ਬਜਟ ਬਿਗਾੜਿਆਂ ਹੈ, ਉੱਥੇ ਹੀ ਪੰਜਾਬ ਦੀਆਂ ਮੰਡੀਆਂ ਵਿੱਚ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਉਤਰਾਅ-ਚੜਾਅ ਦੌਰਾਨ ਹੀ ਅਸੀਂ ਅੱਜ 18 ਦਸੰਬਰ 2023 ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਦੇ ਮੁੱਲ ਜਾਣਦੇ ਹਾਂ ਕਿ ਅੱਜ ਮੰਡੀਆਂ ਵਿੱਚ ਸਬਜ਼ੀਆਂ ਦਾ ਕੀ ਮੁੱਲ ਰਿਹਾ ਹੈ।

ਪੰਜਾਬ ਦੇ ਕੁੱਝ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਦੇ ਮੁੱਲ ਇਸ ਪ੍ਰਕਾਰ ਹਨ।

1. ਖੰਨਾ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਖੰਨਾ ਦੀ ਮੰਡੀ ’ਚ ਅੱਜ ਪਿਆਜ਼ 1800 ਤੋਂ 2500 ਪ੍ਰਤੀ ਕੁਇੰਟਲ,ਹਰੀ ਮਿਰਚ 1000 ਤੋਂ 2000 ਪ੍ਰਤੀ ਕੁਇੰਟਲ,ਲਸਣ 5000 ਤੋਂ 13000 ਪ੍ਰਤੀ ਕੁਇੰਟਲ, ਮੂਲੀ 400 ਤੋਂ 600 ਪ੍ਰਤੀ ਕੁਇੰਟਲ,ਆਲੂ 200 ਤੋਂ 500 ਪ੍ਰਤੀ ਕੁਇੰਟਲ,ਨਿੰਬੂ 1000 ਤੋਂ 2200 ਪ੍ਰਤੀ ਕੁਇੰਟਲ,ਟਮਾਟਰ 1000 ਤੋਂ 2000 ਪ੍ਰਤੀ ਕੁਇੰਟਲ, ਗਾਜਰ 800 ਤੋਂ 1500 ਪ੍ਰਤੀ ਕੁਇੰਟਲ, ਗੋਭੀ 300 ਤੋਂ 800 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।

2. ਲੁਧਿਆਣਾ ਦੀ ਮੰਡੀ ’ਚ ਸਬਜ਼ੀਆਂ ਦੀਆਂ ਕੀਮਤਾਂ:- ਲੁਧਿਆਣਾ ਸ਼ਹਿਰ ਦੀ ਮੰਡੀ ’ਚ ਅੱਜ ਪਿਆਜ਼ 900 ਤੋਂ 3100 ਪ੍ਰਤੀ ਕੁਇੰਟਲ,ਹਰੀ ਮਿਰਚ 1200 ਤੋਂ 1600 ਪ੍ਰਤੀ ਕੁਇੰਟਲ,ਲਸਣ 5500 ਤੋਂ 15000 ਪ੍ਰਤੀ ਕੁਇੰਟਲ, ਨਿੰਬੂ 1000 ਤੋਂ 2000 ਪ੍ਰਤੀ ਕੁਇੰਟਲ,ਮੂਲੀ 300 ਤੋਂ 500 ਪ੍ਰਤੀ ਕੁਇੰਟਲ,ਆਲੂ 100 ਤੋਂ 400 ਪ੍ਰਤੀ ਕੁਇੰਟਲ, ਟਮਾਟਰ 1000 ਤੋਂ 1800 ਪ੍ਰਤੀ ਕੁਇੰਟਲ,ਗਾਜਰ 400 ਤੋਂ 1200 ਪ੍ਰਤੀ ਕੁਇੰਟਲ, ਗੋਭੀ 300 ਤੋਂ 500 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।

3. ਪਠਾਨਕੋਟ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਪਠਾਨਕੋਟ ਦੀ ਸਬਜ਼ੀ ਮੰਡੀ ਵਿੱਚ ਅੱਜ ਪਿਆਜ਼ 2000 ਤੋਂ 2200 ਪ੍ਰਤੀ ਕੁਇੰਟਲ, ਹਰੀ ਮਿਰਚ 1500 ਤੋਂ 1700 ਪ੍ਰਤੀ ਕੁਇੰਟਲ, ਲਸਣ 15000 ਤੋਂ 13000 ਪ੍ਰਤੀ ਕੁਇੰਟਲ, ਮੂਲੀ 400 ਤੋਂ 500 ਪ੍ਰਤੀ ਕੁਇੰਟਲ,ਆਲੂ 400 ਤੋਂ 500 ਪ੍ਰਤੀ ਕੁਇੰਟਲ,ਨਿੰਬੂ 1000 ਤੋਂ 2200 ਪ੍ਰਤੀ ਕੁਇੰਟਲ,ਗਾਜਰ 1700 ਤੋਂ 1800 ਪ੍ਰਤੀ ਕੁਇੰਟਲ,ਗੋਭੀ 800 ਤੋਂ 900 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।

ਇਹ ਵੀ ਪੜੋ:- Today Mandi Price: ਪੰਜਾਬ ਦੀਆਂ ਮੰਡੀਆਂ ਵਿੱਚ ਜਾਣੋਂ ਅੱਜ ਸਬਜ਼ੀਆਂ ਦੇ ਮੁੱਲ

4. ਫਿਰੋਜ਼ਪੁਰ ਸਹਿਰ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਫਿਰੋਜ਼ਪੁਰ ਸਹਿਰ ਦੀ ਸਬਜ਼ੀ ਮੰਡੀ ਵਿੱਚ ਅੱਜ ਪਿਆਜ਼ 2500 ਤੋਂ 3500 ਪ੍ਰਤੀ ਕੁਇੰਟਲ,ਹਰੀ ਮਿਰਚ 1800 ਤੋਂ 2500 ਪ੍ਰਤੀ ਕੁਇੰਟਲ,ਲਸਣ 15000 ਤੋਂ 30,000 ਪ੍ਰਤੀ ਕੁਇੰਟਲ,ਆਲੂ 500 ਤੋਂ 600 ਪ੍ਰਤੀ ਕੁਇੰਟਲ,ਨਿੰਬੂ 2000 ਤੋਂ 3000 ਪ੍ਰਤੀ ਕੁਇੰਟਲ,ਗੋਭੀ 700 ਤੋਂ 800 ਪ੍ਰਤੀ ਕੁਇੰਟਲ, ਮੂਲੀ 600 ਤੋਂ 1000 ਪ੍ਰਤੀ ਕੁਇੰਟਲ,ਗਾਜਰ 600 ਤੋਂ 900 ਪ੍ਰਤੀ ਕੁਇੰਟਲ,ਦੇ ਹਿਸਾਬ ਨਾਲ ਵਿਕੀ ਹੈ।

5. ਮਾਨਸਾ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਮਾਨਸਾ ਦੀ ਸਬਜ਼ੀ ਮੰਡੀ ਵਿੱਚ ਪਿਆਜ਼ 3000 ਤੋਂ 5000 ਪ੍ਰਤੀ ਕੁਇੰਟਲ, ਹਰੀ ਮਿਰਚ 2000 ਤੋਂ 2200 ਪ੍ਰਤੀ ਕੁਇੰਟਲ, ਲਸਣ 12000 ਤੋਂ 18,000 ਪ੍ਰਤੀ ਕੁਇੰਟਲ, ਟਮਾਟਰ 1000 ਤੋਂ 4000 ਪ੍ਰਤੀ ਕੁਇੰਟਲ,ਮੂਲੀ 500 ਤੋਂ 1000 ਪ੍ਰਤੀ ਕੁਇੰਟਲ, ਆਲੂ 100 ਤੋਂ 1000 ਪ੍ਰਤੀ ਕੁਇੰਟਲ,ਨਿੰਬੂ 4000 ਤੋਂ 6000 ਪ੍ਰਤੀ ਕੁਇੰਟਲ,ਗਾਜਰ 1500 ਤੋਂ 2500 ਪ੍ਰਤੀ ਕੁਇੰਟਲ, ਗੋਭੀ 800 ਤੋਂ 1200 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।

Summary in English: Today Mandi Price of 18 December 2023 in Punjab

Like this article?

Hey! I am ਗੁਰਜੀਤ ਸਿੰਘ ਤੁਲੇਵਾਲ . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters