Today Mandi Price:- ਦੇਸ਼ ਵਿੱਚ ਡਰਾਈਵਰਾਂ ਦੀ ਹੜਤਾਲ ਨੇ ਪੈਟਰੋਲ ਦੇ ਨਾਲ-ਨਾਲ ਦੇਸ਼ ਦੀਆਂ ਮੰਡੀਆਂ ਉੱਤੇ ਵੀ ਵੱਡਾ ਅਸਰ ਪਾਇਆ ਹੈ। ਬੇਸ਼ੱਕ ਕੁੱਝ ਡਰਾਈਵਰਾਂ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ, ਉੱਥੇ ਹੀ ਮੰਡੀਆਂ ਵਿੱਚ Today Mandi Price ਵਿੱਚ ਲਗਾਤਾਰ ਉਤਰਾਅ-ਚੜਾਅ ਹੋ ਰਹੇ ਹਨ। ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਦੀਆਂ ਮੰਡੀਆਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਇਸੇ ਉਤਰਾਅ-ਚੜਾਅ ਦੌਰਾਨ ਅਸੀਂ ਅੱਜ 5 ਜਨਵਰੀ 2024 ਨੂੰ ਪੰਜਾਬ ਦੀਆਂ ਮੰਡੀਆਂ ਵਿੱਚ Today Mandi Price ਜਾਣਦੇ ਹਾਂ ਕਿ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ Today Mandi Price ਰਿਹਾ ਹੈ।
ਪੰਜਾਬ ਦੇ ਕੁੱਝ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਦੇ ਮੁੱਲ ਇਸ ਪ੍ਰਕਾਰ ਹਨ।
1. ਖੰਨਾ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਖੰਨਾ ਦੀ ਮੰਡੀ ’ਚ ਅੱਜ ਪਿਆਜ਼ 1200 ਤੋਂ 2000 ਪ੍ਰਤੀ ਕੁਇੰਟਲ, ਹਰੀ ਮਿਰਚ 1500 ਤੋਂ 3500 ਪ੍ਰਤੀ ਕੁਇੰਟਲ, ਲਸਣ 5000 ਤੋਂ 12000 ਪ੍ਰਤੀ ਕੁਇੰਟਲ, ਟਮਾਟਰ 1000 ਤੋਂ 1500 ਪ੍ਰਤੀ ਕੁਇੰਟਲ, ਮੂਲੀ 300 ਤੋਂ 600 ਪ੍ਰਤੀ ਕੁਇੰਟਲ, ਆਲੂ 150 ਤੋਂ 500 ਪ੍ਰਤੀ ਕੁਇੰਟਲ, ਨਿੰਬੂ 1500 ਤੋਂ 2500 ਪ੍ਰਤੀ ਕੁਇੰਟਲ, ਗਾਜਰ 800 ਤੋਂ 1200 ਪ੍ਰਤੀ ਕੁਇੰਟਲ, ਗੋਭੀ 300 ਤੋਂ 600 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
2. ਲੁਧਿਆਣਾ ਦੀ ਮੰਡੀ ’ਚ ਸਬਜ਼ੀਆਂ ਦੀਆਂ ਕੀਮਤਾਂ:- ਲੁਧਿਆਣਾ ਸ਼ਹਿਰ ਦੀ ਮੰਡੀ ’ਚ ਅੱਜ ਪਿਆਜ਼ 700 ਤੋਂ 2100 ਪ੍ਰਤੀ ਕੁਇੰਟਲ, ਹਰੀ ਮਿਰਚ 1500 ਤੋਂ 1800 ਪ੍ਰਤੀ ਕੁਇੰਟਲ, ਲਸਣ 7000 ਤੋਂ 18000 ਪ੍ਰਤੀ ਕੁਇੰਟਲ, ਟਮਾਟਰ 1000 ਤੋਂ 2000 ਪ੍ਰਤੀ ਕੁਇੰਟਲ, ਮੂਲੀ 500 ਤੋਂ 700 ਪ੍ਰਤੀ ਕੁਇੰਟਲ, ਆਲੂ 200 ਤੋਂ 600 ਪ੍ਰਤੀ ਕੁਇੰਟਲ, ਨਿੰਬੂ 1600 ਤੋਂ 2500 ਪ੍ਰਤੀ ਕੁਇੰਟਲ, ਗਾਜਰ 700 ਤੋਂ 1100 ਪ੍ਰਤੀ ਕੁਇੰਟਲ, ਗੋਭੀ 300 ਤੋਂ 500 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
3. ਪਠਾਨਕੋਟ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਪਠਾਨਕੋਟ ਦੀ ਸਬਜ਼ੀ ਮੰਡੀ ਵਿੱਚ ਅੱਜ ਪਿਆਜ਼ 1500 ਤੋਂ 2100 ਪ੍ਰਤੀ ਕੁਇੰਟਲ, ਹਰੀ ਮਿਰਚ 1800 ਤੋਂ 2000 ਪ੍ਰਤੀ ਕੁਇੰਟਲ, ਲਸਣ 8000 ਤੋਂ 18000 ਪ੍ਰਤੀ ਕੁਇੰਟਲ, ਮੂਲੀ 600 ਤੋਂ 700 ਪ੍ਰਤੀ ਕੁਇੰਟਲ, ਆਲੂ 460 ਤੋਂ 480 ਪ੍ਰਤੀ ਕੁਇੰਟਲ, ਨਿੰਬੂ 1600 ਤੋਂ 2400 ਪ੍ਰਤੀ ਕੁਇੰਟਲ, ਗਾਜਰ 1200 ਤੋਂ 1400 ਪ੍ਰਤੀ ਕੁਇੰਟਲ, ਗੋਭੀ 500 ਤੋਂ 600 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
ਇਹ ਵੀ ਪੜੋ:- Fruits-Vegetables ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਤੋਂ ਬਣਾਓ Organic Fertilizer, ਜਾਣੋ ਇਹ ਸੌਖਾ ਤਰੀਕਾ
4. ਫਿਰੋਜ਼ਪੁਰ ਸਹਿਰ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਫਿਰੋਜ਼ਪੁਰ ਸਹਿਰ ਦੀ ਸਬਜ਼ੀ ਮੰਡੀ ਵਿੱਚ ਅੱਜ ਪਿਆਜ਼ 1500 ਤੋਂ 2000 ਪ੍ਰਤੀ ਕੁਇੰਟਲ, ਹਰੀ ਮਿਰਚ 2000 ਤੋਂ 2500 ਪ੍ਰਤੀ ਕੁਇੰਟਲ, ਲਸਣ 17000 ਤੋਂ 20,000 ਪ੍ਰਤੀ ਕੁਇੰਟਲ, ਟਮਾਟਰ 1000 ਤੋਂ 1500 ਪ੍ਰਤੀ ਕੁਇੰਟਲ, ਮੂਲੀ 500 ਤੋਂ 600 ਪ੍ਰਤੀ ਕੁਇੰਟਲ,ਆਲੂ 500 ਤੋਂ 600 ਪ੍ਰਤੀ ਕੁਇੰਟਲ, ਨਿੰਬੂ 2000 ਤੋਂ 2500 ਪ੍ਰਤੀ ਕੁਇੰਟਲ,ਗਾਜਰ 700 ਤੋਂ 800 ਪ੍ਰਤੀ ਕੁਇੰਟਲ, ਗੋਭੀ 700 ਤੋਂ 800 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
ਇਹ ਵੀ ਪੜੋ:- Kitchen Waste ਤੋਂ ਬਣਾਓ ਸੋਨੇ ਵਰਗੀ ਖਾਦ
5. ਮਾਨਸਾ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਮਾਨਸਾ ਦੀ ਸਬਜ਼ੀ ਮੰਡੀ ਵਿੱਚ ਪਿਆਜ਼ 3000 ਤੋਂ 5000 ਪ੍ਰਤੀ ਕੁਇੰਟਲ, ਹਰੀ ਮਿਰਚ 1800 ਤੋਂ 2000 ਪ੍ਰਤੀ ਕੁਇੰਟਲ, ਲਸਣ 18000 ਤੋਂ 20,000 ਪ੍ਰਤੀ ਕੁਇੰਟਲ, ਟਮਾਟਰ 1000 ਤੋਂ 1400 ਪ੍ਰਤੀ ਕੁਇੰਟਲ, ਮੂਲੀ 500 ਤੋਂ 600 ਪ੍ਰਤੀ ਕੁਇੰਟਲ, ਆਲੂ 500 ਤੋਂ 600 ਪ੍ਰਤੀ ਕੁਇੰਟਲ, ਨਿੰਬੂ 2000 ਤੋਂ 2400 ਪ੍ਰਤੀ ਕੁਇੰਟਲ, ਗਾਜਰ 800 ਤੋਂ 1200 ਪ੍ਰਤੀ ਕੁਇੰਟਲ, ਗੋਭੀ 400 ਤੋਂ 600 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
Summary in English: Today Mandi Price of 5 January 2024 Punjab