1. Home
  2. ਖਬਰਾਂ

ਮੱਛੀ ਪਾਲਣ: ਜਾਣੋ ਕਿਸਾਨ ਮੱਛੀ ਪਾਲਣ ਵਿੱਚ RAS ਤਕਨਾਲੋਜੀ ਤੋਂ ਕਿਵੇਂ ਚੁੱਕ ਰਹੇ ਹਨ ਲਾਭ ?

ਮੱਛੀ ਪਾਲਣ ਇਕ ਅਹਿਜਾ ਕਾਰੋਬਾਰ ਹੈ , ਜੋ ਘੱਟ ਲਾਗਤ ਦੇ ਨਾਲ ਸ਼ੁਰੂ ਕਿੱਤਾ ਜਾ ਸਕਦਾ ਹੈ । ਇਹ ਕਾਰੋਬਾਰ ਭਵਿੱਖ ਦੇ ਲਈ ਲਾਭਦਾਇਕ ਦਾ ਸੌਦਾ ਸਾਬਤ ਹੁੰਦਾ ਹੈ । ਸਰਕਾਰ ਵੀ ਮੱਛੀ ਪਾਲਣ (Fisheries) ਦਾ ਕਾਰੋਬਾਰ ਨੂੰ ਬੜਾਵਾ ਦੇਣ ਦੇ ਲਈ ਕਈ ਯੋਜਨਾਵਾਂ ਚਲਾ ਰਹੀ ਹੈ , ਤਾਂਕਿ ਵੱਧ ਤੋਂ ਵੱਧ ਲਾਭ ਮਿੱਲ ਸਕੇ ।

Pavneet Singh
Pavneet Singh
RAS Technology In Fisheries

RAS Technology In Fisheries

ਮੱਛੀ ਪਾਲਣ ਇਕ ਅਹਿਜਾ ਕਾਰੋਬਾਰ ਹੈ , ਜੋ ਘੱਟ ਲਾਗਤ ਦੇ ਨਾਲ ਸ਼ੁਰੂ ਕਿੱਤਾ ਜਾ ਸਕਦਾ ਹੈ । ਇਹ ਕਾਰੋਬਾਰ ਭਵਿੱਖ ਦੇ ਲਈ ਲਾਭਦਾਇਕ ਦਾ ਸੌਦਾ ਸਾਬਤ ਹੁੰਦਾ ਹੈ । ਸਰਕਾਰ ਵੀ ਮੱਛੀ ਪਾਲਣ (Fisheries) ਦਾ ਕਾਰੋਬਾਰ ਨੂੰ ਬੜਾਵਾ ਦੇਣ ਦੇ ਲਈ ਕਈ ਯੋਜਨਾਵਾਂ ਚਲਾ ਰਹੀ ਹੈ , ਤਾਂਕਿ ਵੱਧ ਤੋਂ ਵੱਧ ਲਾਭ ਮਿੱਲ ਸਕੇ ।

ਦੂੱਜੇ ਤਰਫ ਇਸ ਕਾਰੋਬਾਰ ਤੋਂ ਹੋਰ ਵੱਧ ਲਾਭ ਪਾਉਣ ਦੇ ਲਈ ਹਰਿਆਣਾ ਦੇ ਚੌਧਰੀ ਚਰਨ ਸਿੰਘ ਖੇਤੀ ਯੂਨੀਵਰਸਿਟੀ , ਹਿੱਸਾਰ (Chaudhary Charan Singh Agricultural University, Hisar) ਦੇ ਵਿਗਿਆਨੀਆਂ ਨੇ ਇਕ ਨਵੀ ਤਕਨੀਕ ਵਿਕਸਿਤ ਕਿੱਤੀ ਹੈ , ਜਿਸ ਨੂੰ ਰੀਸਰਕੂਲਰ ਐਕੁਆਕਲਚਰ ਸਿਸਟਮ (Recircular Aquaculture System ) ਭਾਵ ਕਿ ਆਰਏਐਸ ਤਕਨੀਕ (RAS Technology) ਨਾਂ ਤੋਂ ਜਾਣਿਆ ਜਾਂਦਾ ਹੈ । ਇਸ ਦੇ ਤਹਿਤ ਸੀਮਿੰਟ ਤੋਂ ਬਣੇ ਟੈਂਕ ਬਣਾ ਕੇ ਮੱਛੀ ਪਾਲਣ ਕਿੱਤਾ ਜਾਂਦਾ ਹੈ । ਇਸ ਤਕਨੀਕ ਵਿਚ ਨਾ ਤਾਂ ਤੁਹਾਨੂੰ ਵੱਧ ਪਾਣੀ ਦੀ ਜਰੂਰਤ ਪਹਿੰਦੀ ਹੈ ਅਤੇ ਨਾ ਹੀ ਵੱਧ ਜਗਾਹ ਦੀ , ਤਾਂ ਆਓ ਇਸ ਤਕਨੀਕ ਤੋਂ ਮੱਛੀ ਪਾਲਣ ਕਰਨ ਦਾ ਤਰੀਕਾ ਜਾਣਦੇ ਹਾਂ ।

ਆਰਏਐਸ ਤਕਨੀਕ (RAS Technology)

ਆਰਏਐਸ (RAS) ਤਕਨੀਕ ਵਿਚ ਪਾਣੀ ਦੇ ਵਹਾਅ ਨੂੰ ਨਿਰੰਤਰ ਬਣਾਈ ਰੱਖਣ ਲਈ ਪਾਣੀ ਦੀ ਟੈਂਕੀ ਵਿੱਚ ਪਾਣੀ ਦੀ ਆਵਾਜਾਈ ਲਈ ਪ੍ਰਬੰਧ ਕੀਤੇ ਜਾਂਦੇ ਹਨ।

  • ਇਸ ਤਕਨੀਕ ਵਿਚ ਘੱਟ ਪਾਣੀ ਅਤੇ ਘੱਟ ਜਗਾਹ ਦੀ ਜਰੂਰਤ ਹੁੰਦੀ ਹੈ ।

  • ਸਭ ਤੋਂ ਪਹਿਲਾਂ ਤੁਹਾਨੂੰ 625 ਵਰਗ ਫੁੱਟ ਵੱਡੀ ਅਤੇ 5 ਫੁੱਟ ਡੂੰਘੀ ਸੀਮਿੰਟ ਦੀ ਟੈਂਕੀ ਬਣਾਉਣੀ ਪਵੇਗੀ।

  • ਇੱਕ ਏਕੜ ਦੇ ਛੱਪੜ ਵਿੱਚ 18-20 ਹਜ਼ਾਰ ਮੱਛੀਆਂ ਪਾਈਆਂ ਜਾਂਦੀਆਂ ਹਨ।

  • ਇੱਕ ਮੱਛੀ ਨੂੰ 300 ਲੀਟਰ ਪਾਣੀ ਵਿੱਚ ਰੱਖਿਆ ਜਾਂਦਾ ਹੈ

  • ਇਸ ਤਕਨੀਕ ਰਾਹੀਂ ਇੱਕ ਹਜ਼ਾਰ ਲੀਟਰ ਪਾਣੀ ਵਿੱਚ 110-120 ਮੱਛੀਆਂ ਪਾਈਆਂ ਜਾਂਦੀਆਂ ਹਨ।

  • ਇੱਕ ਟੈਂਕ ਵਿੱਚ 4 ਹਜ਼ਾਰ ਮੱਛੀਆਂ ਪਾਲੀਆਂ ਜਾ ਸਕਦੀਆਂ ਹਨ।

ਆਰਏਐਸ ਤਕਨੀਕ ਦੇ ਲਾਭ (Advantages Of RAS Technology)

ਆਮਤੌਰ ਤੇ ਇਉਕ ਏਕੜ ਛੱਪੜ ਦੇ ਲਈ ਲਗਭਗ 25 ਹਜਾਰ ਮੱਛੀਆਂ ਦੀ ਜਰੂਰਤ ਪਹਿੰਦੀ ਹੈ , ਜਦਕਿ ਇਸ ਤਕਨੀਕ ਦੇ ਸਹਾਰੇ ਤੁਸੀ ਇਕ ਹਜਾਰ ਲੀਟਰ ਪਾਣੀ ਵਿਚ ਕੁਲ 110-120 ਮੱਛੀਆਂ ਤੋਂ ਹੀ ਕੰਮ ਚਲਾ ਸਕਦੇ ਹੋ । ਤੁਹਾਡੀ ਇਕ ਮੱਛੀ ਨੂੰ ਸਿਰਫ 9 ਲੀਟਰ ਪਾਣੀ ਵਿਚ ਰੱਖਣਾ ਹੈ । ਇਨ੍ਹਾਂ ਪਾਣੀ ਵੀ ਮੱਛੀਆਂ ਲਈ ਕਾਫੀ ਹੋਵੇਗਾ।

ਇਹ ਵੀ ਪੜ੍ਹੋ : ਗੋਦਾਮ ਬਣਾ ਕੇ ਕਿਸਾਨ ਬਣ ਸਕਦੇ ਹਨ ਕਰੋੜਪਤੀ, ਜਾਣੋ ਸਰਕਾਰ ਕਿੰਨੀ ਦਿੰਦੀ ਹੈ ਸਬਸਿਡੀ ?

Summary in English: Fisheries: Find Out How Farmers Are Benefiting From RAS Technology In Fisheries?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters