1. Home
  2. ਖਬਰਾਂ

1 ਰੁਪਏ ਦਾ ਪੁਰਾਣਾ ਨੋਟ ਬਣਾ ਸਕਦਾ ਹੈ ਤੁਹਾਨੂੰ ਲੱਖਪਤੀ, ਜਾਣੋ ਕਿਵੇਂ?

ਤੁਹਾਡਾ ਇਕ ਛੋਟਾ ਜੇਹਾ ਸ਼ੌਕ ਤੁਹਾਨੂੰ ਮਿੰਟਾ ਵਿਚ ਕਰੋੜਪਤੀ ਬਣਾ ਸਕਦਾ ਹੈ । ਬਹੁਤ ਲੋਕਾਂ ਨੂੰ ਪੁਰਾਣੇ ਨੋਟ ਅਤੇ ਸਿੱਕੇ ਜਮਾ ਕਰਨ ਦਾ ਸ਼ੋਂਕ ਹੁੰਦਾ ਹੈ । ਜੇਕਰ ਤੁਸੀ ਵੀ ਘਰ ਬੈਠੇ ਕਮਾਉਣਾ ਚਾਹੁੰਦੇ ਹੋ , ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ । ਇਸ ਨੋਟ ਅਤੇ ਸਿੱਕੇ ਤੋਂ ਤੁਸੀ ਘਰ ਬੈਠੇ ਲੱਖਾਂ ਕਮਾ ਸਕਦੇ ਹੋ ।

Pavneet Singh
Pavneet Singh
Old Note Of 1 Rupee

Old Note Of 1 Rupee

ਤੁਹਾਡਾ ਇਕ ਛੋਟਾ ਜੇਹਾ ਸ਼ੌਕ ਤੁਹਾਨੂੰ ਮਿੰਟਾ ਵਿਚ ਕਰੋੜਪਤੀ ਬਣਾ ਸਕਦਾ ਹੈ । ਬਹੁਤ ਲੋਕਾਂ ਨੂੰ ਪੁਰਾਣੇ ਨੋਟ ਅਤੇ ਸਿੱਕੇ ਜਮਾ ਕਰਨ ਦਾ ਸ਼ੋਂਕ ਹੁੰਦਾ ਹੈ । ਜੇਕਰ ਤੁਸੀ ਵੀ ਘਰ ਬੈਠੇ ਕਮਾਉਣਾ ਚਾਹੁੰਦੇ ਹੋ , ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ । ਇਸ ਨੋਟ ਅਤੇ ਸਿੱਕੇ ਤੋਂ ਤੁਸੀ ਘਰ ਬੈਠੇ ਲੱਖਾਂ ਕਮਾ ਸਕਦੇ ਹੋ । ਇਸ ਦੇ ਲਈ ਤੁਹਾਨੂੰ ਕਿਸੀ ਤਰ੍ਹਾਂ ਦਾ ਨਿਵੇਸ਼ ਨਹੀਂ ਕਰਨਾ ਹੋਵੇਗਾ । ਜੇਕਰ ਤੁਹਾਡੇ ਕੋਲ ਇਕ ਰੁਪਏ ਦਾ ਨੋਟ (This special note of one rupee) ਹੈ ਤਾਂ ਤੁਹਾਨੂੰ ਇਸ ਦੇ 7 ਲੱਖ ਰੁਪਏ ਆਸਾਨੀ ਨਾਲ ਮਿੱਲ ਜਾਣਗੇ ।

ਇਕ ਨੋਟ ਦੇ ਲੱਖਾਂ ਮਿਲਣਗੇ (One note will get millions)

ਦਰਅਸਲ , ਅੱਜ ਤੋਂ ਕੁਝ ਸਾਲ ਪਹਿਲਾਂ ਭਾਰਤ ਸਰਕਾਰ ਨੇ ਇਸ ਇਕ ਰੁਪਏ ਦੇ ਨੋਟ (Earn Lakh by Rupee 1) ਨੂੰ ਬੰਦ ਕਰ ਦਿੱਤਾ ਸੀ , ਪਰ ਜਨਵਰੀ 2015 ਵਿਚ ਇਸਦੀ ਛਪਾਈ ਮੁੜ ਸ਼ੁਰੂ ਹੋਈ। ਜਿਸਦੇ ਬਾਅਦ ਇਹ ਨੋਟ ਬਾਜ਼ਾਰ ਵਿਚ ਨਵਾਂ ਹੋ ਗਿਆ ਸੀ । ਪਰ ਅੱਜ ਅੱਸੀ ਗੱਲ ਕਰ ਰਹੇ ਹਾਂ ਅਜਾਦੀ ਤੋਂ ਪਹਿਲਾਂ ਦੇ ਇਕ ਰੁਪਏ ਦੇ ਨੋਟ ਦੀ , ਜਿਸ ਤੋਂ ਤੁਸੀ ਕਰੋੜਪਤੀ ਬਣ ਸਕਦੇ ਹੋ।

ਕਿਓਂ ਖਾਸ ਹੈ ਇਹ ਨੋਟ (Why is this note special)

  • 7 ਲੱਖ ਰੁਪਏ 'ਚ ਵਿਕਣ ਵਾਲੇ ਇਸ ਨੋਟ ਦੀ ਖਾਸ ਗੱਲ ਇਹ ਹੈ ਕਿ ਇਹ ਹੁਣ ਆਜ਼ਾਦੀ ਤੋਂ ਪਹਿਲਾਂ ਦਾ ਇਕਲੌਤਾ ਨੋਟ ਹੈ, ਜਿਸ 'ਤੇ ਤਤਕਾਲੀ ਗਵਰਨਰ ਜੈਡਬਲਿਊ ਕੈਲੀ ਦੇ ਦਸਤਖਤ ਹਨ।

  • ਇਹ ਨੋਟ 80 ਸਾਲ ਪੁਰਾਣਾ ਹੈ।

  • ਇਹ ਬ੍ਰਿਟਿਸ਼ ਇੰਡੀਆ ਦੁਆਰਾ 1935 ਵਿੱਚ ਜਾਰੀ ਕੀਤਾ ਗਿਆ ਸੀ।

  • ਇਸ ਤੋਂ ਇਲਾਵਾ 1966 ਦੇ ਇੱਕ ਰੁਪਏ ਦੇ ਨੋਟ ਦੀ ਕੀਮਤ 45 ਰੁਪਏ ਹੈ।

  • ਇਸੇ ਤਰ੍ਹਾਂ 1957 ਦਾ ਨੋਟ 57 ਰੁਪਏ ਵਿੱਚ ਮਿਲਦਾ ਸੀ ।

ਇਨ੍ਹਾਂ ਨੋਟਾਂ ਨੂੰ ਇਸ ਤਰ੍ਹਾਂ ਵੇਚਿਆ ਜਾ ਸਕਦਾ ਹੈ (These notes can be sold like this)

  • ਜੇਕਰ ਤੁਹਾਡੇ ਕੋਲ ਅਜਿਹੇ ਖਾਸ ਨੋਟ ਹਨ ਤਾਂ ਤੁਸੀਂ ਇਸਨੂੰ OLX 'ਤੇ ਆਨਲਾਈਨ ਵੇਚ ਸਕਦੇ ਹੋ।

  • ਇਸ ਵੈੱਬਸਾਈਟ 'ਤੇ ਇਸ ਦੁਰਲੱਭ ਸਿੱਕੇ ਲਈ ਖਰੀਦਦਾਰ ਮੋਟੀ ਰਕਮ ਅਦਾ ਕਰ ਰਹੇ ਹਨ।

  • ਸਿੱਕੇ ਵੇਚਣ ਲਈ ਤੁਸੀਂ ਪਹਿਲਾਂ ਆਪਣੇ ਆਪ ਨੂੰ OLX 'ਤੇ ਵਿਕਰੇਤਾ ਵਜੋਂ ਰਜਿਸਟਰ ਕਰੋ।

  • ਇਸ ਤੋਂ ਬਾਅਦ ਸਿੱਕੇ ਦੇ ਦੋਵੇਂ ਪਾਸਿਆਂ ਦੀ ਫੋਟੋ ਨੂੰ ਕਲਿੱਕ ਕਰਕੇ ਅਪਲੋਡ ਕਰੋ।

  • ਇਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈ.ਡੀ. ਦਰਜ ਕਰੋ ।

  • ਵੈੱਬਸਾਈਟ 'ਤੇ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਪੁਸ਼ਟੀ ਕਰੋ।

  • ਕੋਈ ਵੀ ਜੋ ਖਰੀਦਣਾ ਚਾਹੁੰਦਾ ਹੈ ਤੁਹਾਡੇ ਨਾਲ ਸੰਪਰਕ ਕਰੇਗਾ।

ਨੋਟਾਂ ਦੇ ਬੰਡਲ ਦੇਣਗੇ ਲਾਭ (Bundles of notes will give benefits)

ਜੇਕਰ ਤੁਹਾਡੇ ਕੋਲ ਅਜਿਹੇ ਨੋਟਾਂ ਦਾ ਭੰਡਾਰ ਹੈ ਤਾਂ ਤੁਸੀ ਵਧੀਆ ਕਮਾਈ ਕਰ ਸਕਦੇ ਹੋ |। ਤੁਸੀ ਆਪਣੇ ਇਸ ਸੰਗ੍ਰਹਿ ਨੂੰ e-Bay ਤੇ ਵੇਚ ਸਕਦੇ ਹੋ । ਸਾਲ 1949 ,1957 ਅਤੇ 1964 ਦੇ ਨੋਟਾਂ ਦੇ ਬੰਡਲ ਦੇ ਬਦਲੇ ਤੁਸੀ ਪੂਰੇ 34,999 ਰੁਪਏ ਕਮਾ ਸਕਦੇ ਹੋ ।

1957 ਦੇ ਇਕ ਰੁਪਏ ਦੇ ਨੋਟ ਦੇ ਬੰਡਲ ਤੋਂ ਤੁਸੀ 15 ਹਜਾਰ ਰੁਪਏ ਤਕ ਕਮਾ ਸਕਦੇ ਹੋ । ਅਜਿਹੇ ਵਿਚ ਇਹ ਕੁਝ ਖਾਸ ਨੋਟ ਤੁਹਾਨੂੰ ਘਰ ਬੈਠੇ ਕਰੋੜਪਤੀ ਬਣਾ ਸਕਦੇ ਹਨ ।

ਇਹ ਵੀ ਪੜ੍ਹੋ : ਜਾਨਵਰਾਂ ਵਿੱਚ ਨਕਲੀ ਗਰਭਪਾਤ ਕਿਵੇਂ ਕਰੀਏ?

Summary in English: Lakhpati can make old note of 1 rupee in the blink of an eye, know how?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters